Author Archives: ਕੌਮੀ ਏਕਤਾ ਨਿਊਜ਼ ਬੀਊਰੋ
ਯੂਕੇ:ਮ੍ਰਿਤਕ ਕੋਰੋਨਾ ਮਰੀਜ਼ ਦਾ ਬੈਂਕ ਕਾਰਡ ਵਰਤਣ ਵਾਲੀ ਸਿਹਤ ਕਰਮਚਾਰੀ ਨੂੰ 18 ਮਹੀਨੇ ਜੇਲ੍ਹ
ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਇੱਕ ਐੱਨ ਐੱਚ ਐੱਸ ਵਰਕਰ ਨੇ ਮ੍ਰਿਤਕ ਕੋਰੋਨਾ ਵਾਇਰਸ ਮਰੀਜ਼ ਦਾ ਬੈਂਕ ਕਾਰਡ ਚੋਰੀ ਕਰਕੇ ਉਸਦੀ ਵਰਤੋਂ ਹਸਪਤਾਲ ਦੀ ਵੈਂਡਿੰਗ ਮਸ਼ੀਨ ਤੋਂ ਸਨੈਕਸ ਖਰੀਦਣ ਲਈ ਕੀਤੀ ਸੀ। ਹਸਪਤਾਲ ਦੀ … More
ਫਲੋਰਿਡਾ ਦੇ ਇੱਕ ਸ਼ਾਪਿੰਗ ਸੈਂਟਰ ‘ਚ ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ
ਰਾਇਲ ਪਾਮ ਬੀਚ – ਅਮਰੀਕਾ ਦੀ ਫਲੋਰਿਡਾ ਸਟੇਟ ਵਿੱਚ ਇੱਕ ਵਿਅਕਤੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਸੁਪਰਮਾਰਕਿਟ ਵਿੱਚ ਇੱਕ ਔਰਤ ਦੀ ਉਸ ਦੇ ਪੋਤਰੇ ਸਮੇਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਤੋਂ ਬਾਅਦ ਉਸ ਏਰੀਏ ਵਿੱਚ ਹਫ਼ੜਾ-ਦਫ਼ੜੀ ਮੱਚ … More
ਯੂਕੇ : ਸ਼ਾਹੀ ਜਿੰਦਗੀ ਬਤੀਤ ਕਰਨ ਵਾਲਾ ਨਸ਼ਾ ਤਸ਼ਕਰ ਕਰੇਗਾ ਜੇਲ੍ਹ ਦੀ ਸਜ਼ਾ ਦਾ ਸਾਹਮਣਾ
ਗਲਾਸਗੋ/ ਮਾਨਚੈਸਟਰ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਵਿੱਚ ਸ਼ਾਹੀ ਠਾਠ ਬਾਠ ਨਾਲ ਜਿੰਦਗੀ ਬਿਤਾਉਣ ਵਾਲਾ ਇੱਕ ਵਿਅਕਤੀ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਦੀ ਸਜਾ ਹੋਣ ਦਾ ਸਾਹਮਣਾ ਕਰ ਰਿਹਾ ਹੈ। 40 ਸਾਲਾਂ ਅਰਮ ਸ਼ੀਬਾਨੀ ਨੂੰ ਕੋਕੀਨ ਦੀ ਤਸ਼ਕਰੀ ਵਿੱਚ ਸ਼ਾਮਲ … More
ਈ-ਦੀਵਾਨ ਸੋਸਾਇਟੀ ਕੈਲਗਰੀ ਵਲੋਂ ਤੀਜੇ ਘੱਲੂਘਾਰੇ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ
ਕੈਲਗਰੀ : ਪਿਛਲੇ ਇੱਕ ਸਾਲ ਤੋਂ ਹੋਂਦ ਵਿੱਚ ਆਈ, ਈ-ਦੀਵਾਨ ਸੋਸਾਇਟੀ ਕੈਲਗਰੀ (ਕੈਨੇਡਾ) ਵਲੋਂ, ਆਪਣੇ ਸਮਾਗਮ ਦੌਰਾਨ, 5 ਅਤੇ 6 ਜੂਨ ਨੂੰ, ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਸਹਿਜ ਪਾਠ ਦੇ ਭੋਗ ਦੇ ਨਾਲ- ਦੋ ਰੋਜ਼ਾ ਔਨਲਾਈਨ ਇੰਟਰਨੈਸ਼ਨਲ ਕਵੀ … More
ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ-”ਸੰਘਰਸ਼ ਦੇ 45 ਸਾਲ” ਰਿਲੀਜ਼
ਸਰੀ, ਹਰਦਮ ਮਾਨ – ਵੈਨਕੂਵਰ ਵਿਚਾਰ ਮੰਚ ਵੱਲੋਂ ਉਘੇ ਕਾਂਗਰਸੀ ਆਗੂ ਤੇ ਹਾਊਸਫੈਡ ਅਤੇ ਸਨਅਤੀ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ- ”ਸੰਘਰਸ਼ ਦੇ 45 ਸਾਲ” ਇਕ ਸੰਖੇਪ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਉਘੇ ਬਿਜਨੈਸਮੈਨ … More
ਇੰਡੀਅਨ ਫ਼ੌਜ ਦੇ 67% ਹਥਿਆਰ “ਕਬਾੜਖਾਨੇ” ਭੇਜਣ ਵਾਲੇ ਹਨ, ਜਦੋਂਕਿ ਹਰ ਵਾਰ ਸਿੱਖ ਫ਼ੌਜਾਂ ਅਤੇ ਨਿਸ਼ਾਨ ਸਾਹਿਬ ਹੀ ਸਰਹੱਦਾਂ ਤੇ ਰੱਖਿਆ ਕਰਦੈ : ਮਾਨ
ਫ਼ਤਹਿਗੜ੍ਹ ਸਾਹਿਬ – “ਫ਼ੌਜ ਦੀ ਜ਼ਿੰਮੇਵਾਰੀ ਮੁਲਕ ਦੀਆਂ ਸਰਹੱਦਾਂ ਉਤੇ ਕਿਸੇ ਬਾਹਰੀ ਹਮਲੇ ਤੋਂ ਰੱਖਿਆ ਕਰਨੀ ਹੁੰਦੀ ਹੈ । ਨਾ ਕਿ ਫ਼ੌਜ ਨੂੰ ਹੁਕਮਰਾਨਾਂ ਦੀਆਂ ਸਿਆਸੀ ਮੰਦਭਾਵਨਾਵਾਂ ਨੂੰ ਪੂਰਨ ਕਰਨ ਹਿੱਤ ਫ਼ੌਜ ਦੀ ਦੁਰਵਰਤੋਂ ਮੁਲਕ ਦੇ ਅੰਦਰੂਨੀ ਮਾਮਲਿਆ ਵਿਚ ਕੀਤੀ … More
ਸਵਿਸ ਕਾਲੋਨੀਆਂ ਦੇ ਨਿਵਾਸੀਆਂ ਦਾ ਕਲੋਨੀ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਰੋਸ ਧਰਨਾ ਦੂਜੇ ਦਿਨ ਵੀ ਜਾਰੀ
ਅੰਮ੍ਰਿਤਸਰ – ਸਥਾਨਕ ਸਵਿਸ ਕਾਲੋਨੀਆਂ ( ਸਵਿਸ ਗਰੀਨ, ਸਵਿਸ ਲੈਂਡ) ਦੇ ਨਿਵਾਸੀਆਂ ਵੱਲੋਂ ਅੱਜ ਦੂਜੇ ਦਿਨ ਵੀ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਕਾਲੋਨਾਈਜਰਾਂ ਤੇ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਮਿਸ਼ਨਰ ਅਤੇ ਪ੍ਰਸ਼ਾਸਕ ਪੁੱਡਾ … More
ਆਉਣ ਵਾਲੇ ਸਮੇਂ ‘ਚ ਸੰਤਾਂ ਦਾ ਬਚਨ ਅਵੱਸ਼ ਪੂਰਾ ਹੁੰਦਾ ਦੁਨੀਆ ਦੇਖੇਗੀ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ।
ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ … More
ਮੀਡੀਆ ਕਰਮੀਆਂ ਉੱਤੇ ਕਮੇਟੀ ਸਟਾਫ਼ ਦੇ ਹਮਲੇ ਦੀ ਜੀਕੇ ਨੇ ਨਿਖੇਧੀ ਕੀਤੀ
ਨਵੀਂ ਦਿੱਲੀ – ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਫ਼ਿਲਮੀ ਗੀਤ ਵਜਾਉਣ ਦੇ ਕਾਰਨ ਮਰਿਆਦਾ ਦੀ ਉੜੀਆ ਧੱਜੀਆਂ ਦੇ ਪਸ਼ਚਾਤਾਪ ਲਈ ਅੱਜ ਜਾਗੋ ਪਾਰਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਿਮਾ ਜਾਚਨਾ ਦੀ ਅਰਦਾਸ ਕੀਤੀ ਗਈ। ਗੁਰੂ ਤੇਗ਼ ਬਹਾਦਰ … More
ਘੱਲੂਘਾਰੇ ਦਿਹਾੜੇ ਦੀ ਸ਼ਹੀਦੀ ਅਰਦਾਸ ਵਿਚ ਸ਼ਾਮਿਲ ਹੋਣ ਵਾਲੇ ਪੰਥ ਦਰਦੀਆਂ, ਪੰਥਕ ਜਥੇਬੰਦੀਆਂ, ਐਸ.ਜੀ.ਪੀ.ਸੀ. ਤੇ ਹੋਰਨਾਂ ਸਭਨਾਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਨ੍ਹਾਂ ਸਭ ਪੰਥ ਦਰਦੀਆਂ, ਸਮੁੱਚੀ ਸਿੱਖ ਕੌਮ ਤੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ, ਟਕਸਾਲਾ, ਸਿੱਖ ਸਟੂਡੈਟ ਫੈਡਰੇਸ਼ਨਾਂ ਅਤੇ ਕੌਮ ਨਾਲ ਸੰਬੰਧਤ ਸਭ ਜਥੇਬੰਦੀਆਂ ਦਾ ਤਹਿ ਦਿਲੋਂ ਇਸ ਗੱਲੋ ਧੰਨਵਾਦ ਕੀਤਾ ਜਾਂਦਾ … More







