Author Archives: ਕੌਮੀ ਏਕਤਾ ਨਿਊਜ਼ ਬੀਊਰੋ
ਗਲਾਸਗੋ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਦੇ ਸਮਾਗਮ ‘ਚ ਵਿਸ਼ਵ ਭਰ ‘ਚੋਂ ਪਹੁੰਚੇ ਕਲਾਕਾਰ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਕੂਪਰ ਇੰਸਟੀਚਿਊਟ ਹਾਲ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਭਰ ਵਿੱਚੋਂ ਨਾਚ ਗਰੁੱਪਾਂ ਦੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ … More
“ ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,ਜਿੰਨ੍ਹਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ”- ਲਵਸ਼ਿੰਦਰ ਸਿੰਘ ਡੱਲੇਵਾਲ ਯੂ,ਕੇ
ਪਿੰਡ ਦੇ ਸਿਆਣੇ ਬਜੁਰਗਾਂ ਪਾਸੋਂ ਕਈ ਵਾਰ ਸੁਣਦੇ ਹੁੰਦੇ ਸੀ ਕਿ ਕੋਈ ਇਨਸਾਨ ਆਪਣੀ ਜਿੰਗਦੀ ਵਿੱਚ ਤਿੰਨ ਵਾਰ ਸਭ ਤੋਂ ਖੁਸ਼ੀ ਮਹਿਸੂਸ ਕਰਦਾ ਹੈ । ਪਹਿਲਾ ਜਿਸ ਦਿਨ ਉਸਦਾ ਆਪਣਾ ਵਿਆਹ ਹੋਵੇ,ਦੂਸਰਾ ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਉਸ ਦੇ ਘਰ … More
ਸਾਹਿਤਕਾਰ ਡਾ.ਜਗਮੇਲ ਸਿੰਘ ਭਾਠੂਆਂ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ 2020 “ ਨਾਲ ਸਨਮਾਨਿਤ
ਪਟਿਆਲਾ – ਨਾਭਾ ਸੋਸਲ ਵੈਲਫੇਅਰ ਕਲਚਰਲ ਕਲੱਬ ਵਲੋਂ ਆਯੋਜਿਤ 27ਵੇਂ ਸਵ. ਨਿਰਮਲ ਸਿੰਘ ਨਹਿਲਾ ਅਤੇ ਸਵ.ਗੁਰਕੀਰਤ ਸਿੰਘ ਥੂਹੀ ਯਾਦਗਾਰੀ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੇ ਸਾਹਿਤਕਾਰ ,ਜਰਨਲਿਸਟ ਅਤੇ ਫਿਲਮਕਾਰ ਡਾ.ਜਗਮੇਲ ਸਿੰਘ ਭਾਠੂਆਂ ਨੂੰ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ 2020 “ … More
ਹਰੀ ਨਗਰ ਸਕੂਲ ਦੀ ਮਲਕੀਅਤ ਦਿੱਲੀ ਕਮੇਟੀ ਨੇ ਹਿਤ ਨੂੰ ਸੌਂਪੀ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਅਹੁਦੇ ਪ੍ਰਾਪਤ ਕਰਨ ਦੇ ਬਦਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ 2.99 ਏਕਡ਼ ਜ਼ਮੀਨ ਕਮੇਟੀ ਦੇ ਸਾਬਕਾ ਪ੍ਰਧਾਨ … More
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਬਾਗ ’ਚ ਮਹਿਕਾਂ ਵੰਡਣਗੇ 400 ਤਰ੍ਹਾਂ ਦੇ ਗੁਲਾਬ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤੇ ਜਾ ਰਹੇ ਗੁਰੂ ਕੇ ਬਾਗ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੰਦਿਆਂ ਇਸ ਵਿਚ ਅੱਜ 400 ਕਿਸਮ ਦੇ ਗੁਲਾਬ ਲਗਾਏ ਗਏ ਹਨ। ਇਸ ਤੋਂ ਪਹਿਲਾਂ ਬਾਗ ਅੰਦਰ ਤਿੰਨ ਪਰਤੀ ਕਿਆਰੀਆਂ ਵਿਚ ਵੱਖ-ਵੱਖ … More
ਹਿੰਦੂਤਵ ਰਾਸ਼ਟਰ ‘ਤੇ ਹੁਕਮਰਾਨਾਂ ਦੀ ਧੋਂਸ ਨੂੰ ਸਿੱਖ ਕੌਮ ‘ਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ : ਮਾਨ
ਫ਼ਤਹਿਗੜ੍ਹ ਸਾਹਿਬ – “ਲੰਮੇਂ ਸਮੇਂ ਤੋਂ ਇੰਡੀਆ ਦੇ ਮੁਤੱਸਵੀ ਅਤੇ ਫਿਰਕੂ ਹੁਕਮਰਾਨ ਇਥੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਤੇ ਕਾਰਵਾਈਆ ਕਰ ਰਹੇ ਹਨ, ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਉਤੇ ਹਿੰਦੂਤਵ … More
ਪਹਿਲੇ ਸਿੱਖ ਕੌਮ ਦੀ ਅਜਮਤ ਦੀ ਰਾਖੀ ਲਈ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਿੱਤੀ, ਉਪਰੰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਉਸ ਸੋਚ ਨੂੰ ਅੱਗੇ ਤੋਰਿਆ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਜਰਵਾਣੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ, ਮਨੁੱਖਤਾ ਉਤੇ ਗੈਰ-ਸਮਾਜਿਕ ਅਤੇ ਅਣਮਨੁੱਖੀ ਢੰਗਾਂ ਰਾਹੀ ਜ਼ਬਰ-ਜੁਲਮ ਕਰ ਰਹੇ ਸਨ ਅਤੇ ਤਾਨਾਸ਼ਾਹੀ ਸੋਚ ਅਧੀਨ ਲੋਕਾਈ ਨੂੰ ਜ਼ਬਰੀ ਗੁਲਾਮ ਬਣਾ ਰਹੇ ਸਨ, ਸ੍ਰੀ ਦਰਬਾਰ ਸਾਹਿਬ ਉਤੇ ਧਾਵਾ ਬੋਲਕੇ … More
ਇੰਗਲੈਂਡ ਤੇ ਸਕਾਟਲੈਂਡ ‘ਚ ਕਹਿਰ ਮਚਾ ਗਿਆ “ਸਦੀ ਦਾ ਤੂਫ਼ਾਨ ਕੀਰਾ“-ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੱਚੇ ਬਰਤਾਨੀਆ ਨੂੰ ਕੀਰਾ ਨਾਂ ਦੇ ਝੱਖੜ ਨੇ ਝੰਬ ਸੁੱਟਿਆ ਹੈ। ਇੰਗਲੈਂਡ ਤੇ ਸਕਾਟਲੈਂਡ ਵਿੱਚ ਗੜਿਆਂ ਵਾਲੇ ਮੀਂਹ, 97 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਦੀਆਂ ਹਵਾਵਾਂ ਨੇ ਜਿੱਥੇ ਐਤਵਾਰ ਨੂੰ ਆਮ ਜਨ ਜੀਵਨ ਪ੍ਰਭਾਵਿਤ … More
ਗਲਾਸਗੋ ਦੇ ਪੰਜਾਬੀ ਟੈਕਸੀ ਡਰਾਇਵਰ ‘ਤੇ ਹਮਲਾ ਕਰਨ ਵਾਲੀ ਔਰਤ ਨੂੰ ਅਗਲੇ ਮਹੀਨੇ ਹੋਵੇਗੀ ਸਜ਼ਾ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੁਨੀਆਂ ਇੱਕ ਵਿਸ਼ਵ ਪਿੰਡ ਦਾ ਰੂਪ ਧਾਰ ਚੁੱਕੀ ਹੈ ਪਰ ਰੰਗਾਂ ਨਸਲਾਂ ਦੇ ਪਾੜੇ ਸਾਡੇ ਦਿਮਾਗਾਂ ‘ਚੋਂ ਅਜੇ ਵੀ ਨਹੀਂ ਨਿੱਕਲ ਰਹੇ। ਮਾਨਸਿਕ ਬਦਬੋ ਦਾ ਖਮਿਆਜ਼ਾ ਗਲਾਸਗੋ ਦੀ ਨਿਕੋਲ ਓ ਕੌਨਰ ਨਾਂਅ ਦੀ ਇਕ ਔਰਤ ਨੂੰ … More
ਸਕਾਟਲੈਂਡ ਵਿੱਚ ਖੁੱਲ੍ਹੇ ਅਸਮਾਨ ਹੇਠ ਸੌਣ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਸਮੁੱਚੇ ਇੰਗਲੈਂਡ ਨਾਲੋਂ ਦੁੱਗਣੀ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੁਨੀਆਂ ਭਰ ਵਿੱਚ ਸ਼ਾਸ਼ਨ ਤੇ ਪ੍ਰਬੰਧ ਪੱਖੋਂ ਵਿਸ਼ੇਸ਼ ਸਥਾਨ ਰੱਖਣ ਵਾਲੇ ਇੰਗਲੈਂਡ ਦੇ ਮੱਥੇ ‘ਤੇ ਤਰ੍ਹਾਂ ਤਰ੍ਹਾਂ ਦੇ ਮਸਲੇ ਦਾਗ ਬਣਕੇ ਉੱਕਰਦੇ ਜਾ ਰਹੇ ਹਨ। ਇਹਨਾਂ ਵਿੱਚੋਂ ਬੇਹੱਦ ਅਹਿਮ ਹੈ ਬੇਘਰੇ ਲੋਕਾਂ ਦੀ ਦਿਨ ਬ ਦਿਨ … More




