Author Archives: ਕੌਮੀ ਏਕਤਾ ਨਿਊਜ਼ ਬੀਊਰੋ
ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਟੀਮ ਨੇ ਮਾਰੀਆਂ ਮੱਲਾਂ
ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਚੰਡੀਗੜ੍ਹ ਵਿਖੇ ਬੀਤੇ ਦਿਨੀਂ ਹੋਈ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਦੇ 16 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨਾਂ ਵਿੱਚੋ 5 ਨੇ ਗੋਲਡ, 4 ਨੇ ਸਿਲਵਰ ਅਤੇ 7 ਖਿਡਾਰੀਆਂ ਨੇ ਬਰਾਊਜ਼ ਮੈਡਲ ਹਾਸਲ … More
ਗੁਲਜ਼ਾਰ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਕੈਂਪਸ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਲੜਕੀਆਂ ਵਲੋਂ ਮੌਨਸੂਨ ਦੇ ਸਵਾਗਤ ਵਿਚ ਗਿੱਧਾਂ ਪਾਇਆ ਗਿਆ ਅਤੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬ ਦੇ ਸੱਭਿਆਚਾਰਕ ਪੰਜਾਬੀ … More
ਯੂਐਸ ਅਤੇ ਕੋਲੰਬੀਆਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਵੈਨੇਜ਼ੁਏਲਾ ਰਾਸ਼ਟਰਪਤੀ
ਕਾਰਾਕਸ – ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੇ ਆਪਣੇ ਤੇ ਹੋਏ ਡਰੋਨ ਹਮਲੇ ਵਿੱਚ ਵਾਲ-ਵਾਲ ਬਚ ਗਏ। ਨਿਕੋਲਸ ਜਿਸ ਸਮੇਂ ਲਾਈਵ ਟੀਵੀ ਤੇ ਭਾਸ਼ਣ ਦੇ ਰਹੇ ਸਨ ਤਾਂ ਵਿਸਫੋਟਕ ਸਮੱਗਰੀ ਨਾਲ ਭਰੇ ਕੁਝ ਡਰੋਨ ਉਨ੍ਹਾਂ ਦੇ ਬਹੁਤ ਹੀ ਨਜ਼ਦੀਕ ਆ ਕੇ … More
ਮੁਜ਼ਫਰਪੁਰ ਕਾਂਡ ਤੇ ਰਜਦ ਦੇ ਧਰਨੇ ‘ਚ ਵਿਰੋਧੀ ਦਲਾਂ ਵੱਲੋਂ ਬੀਜੇਪੀ ‘ਤੇ ਨਤੀਸ਼ ਸਰਕਾਰ ਤੇ ਤਿੱਖੇ ਵਾਰ
ਨਵੀਂ ਦਿੱਲੀ – ਮੁਜ਼ਫਰਪੁਰ ਦੇ ਸ਼ੈਲਟਰ ਹੋਮ ਵਿੱਚ ਹੋਏ ਸ਼ਰਮਨਾਕ ਕਾਂਡ ਤੇ ਨਤੀਸ਼ ਸਰਕਾਰ ਦੇ ਖਿਲਾਫ਼ ਸ਼ਨਿਚਰਵਾਰ ਨੂੰ ਜੰਤਰ-ਮੰਤਰ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਵਿਖਾਈ ਦਿੱਤੀਆਂ। ਸਾਬਕਾ ਸੀਐਮ ਤੇਜਸਵੀ ਯਾਦਵ ਦੇ ਧਰਨੇ ਦੇ ਸਮੱਰਥਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ,ਲੈਫਟ ਦੇ ਨੇਤਾ … More
ਪ੍ਰਮਾਣੂੰ ਮਿਸਾਇਲ ਪ੍ਰੋਗਰਾਮ ਤੇ ਉਤਰ ਕੋਰੀਆ ਨੂੰ ਧੋਖਾ ਦੇ ਰਿਹਾ
ਨਿਊਯਾਰਕ – ਉਤਰ ਕੋਰੀਆ ਪਿੱਛਲੇ ਕੁਝ ਅਰਸੇ ਤੋਂ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਨੇ ਆਪਣੇ ਪਰਮਾਣੂੰ ਪ੍ਰਯੋਗ ਬੰਦ ਕਰ ਦਿੱਤੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਇਸ ਮੁੱਦੇ ਤੇ ਸਿੰਘਾਪੁਰ ਵਿੱਚ ਕਿਮਯੋਂਗ ਨਾਲ ਮੁਲਾਕਾਤ ਵੀ ਕੀਤੀ ਸੀ, … More
ਐਪਲ ਬਣ ਗਈ ਟ੍ਰਿਲਿਅਨ ਡਾਲਰ ਦੀ ਕੰਪਨੀ
ਕੂਪਰਟਿਨੋ – ਐਪਲ ਹੁਣ ਇੱਕ ਟ੍ਰਿਲੀਅਨ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਇਸ ਸਮੇਂ ਇਹ ਅਮਰੀਕਾ ਦੀ ਸੱਭ ਤੋਂ ਅਮੀਰ ਕੰਪਨੀ ਹੈ। ਇਸ ਕੰਪਨੀਦਾ ਆਕਾਰ ਭਾਰਤੀ ਅਰਥਵਿਵਸਥਾ ਦਾ 38 ਫੀਸਦੀ ਹੈ। ਸਟੀਵ ਜਾਬਸ ਨੇ 1976 ਵਿੱਚ ਗੈਰਾਜ ਤੋਂ ਐਪਲ ਦੀ … More
ਬਰਗਾੜੀ ਮੋਰਚਾ “ਈਦ ਦੇ ਚੰਦ” ਦੀ ਤਰ੍ਹਾਂ ਦਿਨ-ਬ-ਦਿਨ ਕੌਮੀ ਪੱਧਰ ਤੇ ਅਤੇ ਕੌਮਾਂਤਰੀ ਪੱਧਰ ‘ਤੇ ਵੱਧਦਾ ਜਾਵੇਗਾ, ਮਿਸ਼ਨ ਦੀ ਪੂਰਤੀ ਤੱਕ ਜਾਰੀ ਰਹੇਗਾ : ਮਾਨ
ਫ਼ਤਹਿਗੜ੍ਹ ਸਾਹਿਬ -“ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੀ ਦੀ ਸੁਚੱਜੀ ਅਗਵਾਈ ਵਿਚ 1 ਜੂਨ ਤੋਂ ਨਿਰੰਤਰ ਪੂਰੀ ਸਾਨੋਂ-ਸੌਂਕਤ ਅਤੇ ਜੋਸ਼-ਹੋਸ਼ ਨਾਲ ਚੱਲ ਰਿਹਾ ਹੈ । ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਅਤੇ ਦੂਸਰੇ ਸੂਬਿਆਂ ਤੋਂ … More
ਅਕਾਲੀ ਵਫ਼ਦ ਨੇ ਗ੍ਰਹਿਮੰਤਰੀ ਨਾਲ ਅਫ਼ਗਾਨੀ ਸਿੱਖ ਸ਼ਰਨਾਰਥੀਆਂ ਦੀ ਭਾਰਤੀ ਨਾਗਰਿਕਤਾ ਬਾਰੇ ਕੀਤੀ ਮੁਲਾਕਾਤ
ਨਵੀਂ ਦਿੱਲੀ : ਅਫ਼ਗਾਨੀ ਸਿੱਖਾਂ ਦੀ ਨਾਗਰਿਕਤਾ ਦੇ ਮਸਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ। ਵਫ਼ਦ … More
ਗੁਲਜ਼ਾਰ ਗਰੁੱਪ ਵਲੋਂ ਕੈਂਪਸ ਵਿਖੇ ਫੈਸ਼ਨ ਡਿਜਾਇਨਿੰਗ ਵਰਕਸ਼ਾਪ ਦਾ ਆਯੋਜਨ
ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵਲੋਂ ਯੂ. ਐਸ. ਐਚ. ਏ. ਫੈਸ਼ਨ ਦੇ ਸਹਿਯੋਗ ਨਾਲ ਕੈਂਪਸ ਵਿਚ ਇਕ ਦਿਨਾ ਫੈਸ਼ਨ ਡਿਜਾਇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਰੀਬ 65 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਵਰਕਸ਼ਾਪ ਦੌਰਾਨ … More
ਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਨੇ ਪੜ੍ਹਨ ਲਈ ਪੰਜਾਬ ਵੱਲ ਵਹੀਰਾਂ ਘੱਤੀਆਂ
ਤਲਵੰਡੀ ਸਾਬੋ – ਸੂਬੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਨਵੇਂ ਅਕਾਦਮਿਕ ਸ਼ੈਸ਼ਨ ਦੀ ਸ਼ੁਰੂਆਤ ਦੌਰਾਨ ਵੱਖ ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵੱਖ ਵੱਖ ਰਾਜਾਂ ਤੋਂ ਵਿਦਿਆਰਥੀਆਂ ਦਾ ਪੰਜਾਬ ਦੀ ਯੂਨੀਵਰਸਿਟੀ … More









