Author Archives: ਪ੍ਰਭਜੋਤ ਕੌਰ ਗਿੱਲ
ਜਿੱਤ ਤੇ ਹਾਰ
ਸਿੱਖਿਆ ਰੁਲਦੀ ਵਿਚ ਬਜਾਰ ਦੇ, ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ, ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ, ਕੀ ਕਹਿਣੇ ਉਸ ਸਰਕਾਰ ਦੇ, ਜਿਹੜੀ ਨਾਅਰੇ ਲਾਵੇ, ਉਦਾਰਵਾਦ ਤੇ ਸਵਤੰਤਰ ਵਿਸ਼ਵ ਵਪਾਰ ਦੇ, ਰੋਟੀ ਕਪੜਾ ਮਕਾਨ ਮੁੱਖ ਜਰੂਰਤ … More