Author Archives: ਵਿਜੇ ਸ਼ਰਮਾ ਐਰੀ
ਮੈਂ ਨਸ਼ਾ ਹਾਂ
ਮੈਂ ਨਸ਼ਾ ਹਾਂ, ਚੁੱਪਕੇ ਘਰ-ਘਰ ਵਿੱਚ ਵੱਸਦਾ, ਹੱਸਦੇ ਚਿਹਰਿਆਂ ਨੂੰ ਰੋਣਿਆਂ ਵਿੱਚ ਬਦਲਦਾ। ਸੁਪਨਿਆਂ ਦੀਆਂ ਕਿਤਾਬਾਂ ਮੈਂ ਰਾਖ ਬਣਾ ਦੇਂਦਾ, ਜੀਵਨ ਦੀ ਰੌਸ਼ਨੀ ਨੂੰ ਹਨੇਰਿਆਂ ਵਿੱਚ ਖੋ ਦੇਂਦਾ। ਮੈਂ ਨਸ਼ਾ ਹਾਂ, ਨੌਜਵਾਨੀ ਦਾ ਖੂਨ ਪੀ ਜਾਂਦਾ, ਜੋਸ਼ ਦੇ ਦਰਿਆ ਨੂੰ … More
