ਸਰਗਰਮੀਆਂ

 

ਅਮਿਟ ਛਾਪ ਛੱਡ ਗਿਆ ਫੱਕਰ ਬਾਬਾ ਦਾਮੂੰ ਸ਼ਾਹ ਜੀ ਲੋਹਾਰਾ ਦਾ ਪੰਜ ਦਿਨਾਂ ਸਲਾਨਾ ਭਾਰੀ ਮੇਲਾ

ਲੋਹਾਰਾ, ਮੋਗਾ  / ਭਵਨਦੀਪ ਸਿੰਘ ਪੁਰਬਾ – ਫੱਕਰ ਬਾਬਾ ਦਾਮੂੰ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਲੋਹਾਰਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਦਿਨਾਂ ਸਲਾਨਾ ਮੇਲਾ ਭਾਰੀ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਫੱਕਰ ਬਾਬਾ ਦਾਮੂੰ … More »

ਸਰਗਰਮੀਆਂ | Leave a comment
 

ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਭੇਟ

ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਅਜ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸਿੱਖ ਤਵਾਰੀਖ਼ ਦੇ ਲੇਖਕ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਐਵਾਰਡ ਭੇਟ ਕੀਤਾ ਗਿਆ। ਇਹ ਸਨਮਾਨ ਸਿੱਖ ਮਿਸ਼ਨ ਇੰਟਰਨੈਸ਼ਨਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਗੁਰਮਤਿ … More »

ਸਰਗਰਮੀਆਂ | 1 Comment
 

ਪੰਜਾਬੀ ਗੀਤਕਾਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਕਲਮਾਂ ਚੁੱਕਣ

ਲੁਧਿਆਣਾ: – ਪ੍ਰਸਿੱਧ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਦੇ ਨਵੇਂ ਛਪੇ ਦੋ ਗੀਤ ਸੰਗ੍ਰਹਿ ਚਾਨਣ ਦੀ ਫੁਲਕਾਰੀ ਅਤੇ ਜੁਗਨੀ ਸੱਚ ਕਹਿੰਦੀ ਨੂੰ ਅੱਜ ਕਿਸਾਨ ਮੇਲੇ ਮੌਕੇ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ … More »

ਸਰਗਰਮੀਆਂ | Leave a comment
 

ਸਿਕੰਦ ਦਾ ਕਾਵਿ ਸੰਗ੍ਰਹਿ ‘ਮੇਰੇ ਗੀਤ ਕੁਸੈਲੇ ਹੋਏ’

ਲੁਧਿਆਣਾ -ਟਰਾਂਟੋ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਫਿਲਮ ਨਿਰਮਾਤਾ ਬਲਬੀਰ ਸਿਕੰਦ ਦੀ ਕਾਵਿ ਪੁਸਤਕ ‘ਮੇਰੇ ਗੀਤ ਕੁਸੈਲੇ ਹੋਏ’ ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ  ਪ੍ਰਸਿੱਧੀ ਪ੍ਰਾਪਤ ਅਰਥ ਸਾਸ਼ਤਰੀ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ: ਸਰਦਾਰਾ ਸਿੰਘ ਜੌਹਲ ਨੇ … More »

ਸਰਗਰਮੀਆਂ | Leave a comment
 

ਆਕਲੈਂਡ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਲ਼ੁਧਿਆਣਾ 19 ਮਾਰਚ(ਪਰਮਜੀਤ ਸਿੰਘ ਬਾਗੜੀਆ)ਪੈਸੇਫਿਕ ਦੇਸ਼ ਨਿਊਜ਼ੀਲੈਂਡ ਵਿਚ ਵਸਦੇ ਸਿੱਖਾਂ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਂੇ ਵਰ੍ਹੇ ਦੀ ਆਮਦ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਅਤੇ ਨਿਊਜ਼ੀਲੈਂਡ ਸਿੱਖ ਸੁਪਰੀਮ ਕੌਂਸਲ ਵਲੋਂ ਸਾਂਝੇ ਤੌਰ ਤੇ ਉਲੀਕੇ … More »

ਸਰਗਰਮੀਆਂ | Leave a comment
 

ਵੱਧ ਤੋਂ ਵੱਧ ਬੋਲੀਆਂ ਸਿੱਖੋ ਪਰ ਮਾਂ ਬੋਲੀ ਨੂੰ ਨਾ ਭੁਲੋ

ਅੰਮ੍ਰਿਤਸਰ -ਕੈਨੇਡਾ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ ਬੋਲੀ, ਪੰਜਾਬੀ ਨੂੰ ਬੋਲਣ, ਪੜ੍ਹਨ ਅਤੇ ਲਿਖਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ, ਇਹੋ ਕਾਰਨ ਹੈ ਕਿ ਵੈਨਕੂਵਰ ਦੇ ਹਵਾਈ ਅੱਡੇ ਅਤੇ ਵੈਨਕੂਵਰ ਸ਼ਹਿਰ ਵਿੱਚ ਸਾਈਨ ਬੋਰਡ ਗੁਰਮੁਖੀ ਵਿੱਚ ਹਨ ਅਤੇ ਉੱਥੇ ਹੁਣ ਸਕੂਲਾਂ … More »

ਸਰਗਰਮੀਆਂ | Leave a comment
 

ਸਿ਼ਵਚਰਨ ਜੱਗੀ ਕੁੱਸਾ ਨੂੰ ਸਦਮਾ, ਬਾਪੂ ਜੀ ਚੜ੍ਹਾਈ ਕਰ ਗਏ

ਲੰਡਨ (ਮਪ) ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੇ ਸਤਿਕਾਰਯੋਗ ਬਾਪੂ ਜੀ ਕੱਲ੍ਹ 13 ਫ਼ਰਬਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵੱਜ ਕੇ 20 ਮਿੰਟ ‘ਤੇ ਚੜ੍ਹਾਈ ਕਰ ਗਏ! ਉਹ 78 ਸਾਲ ਦੇ ਸਨ। ਜੱਗੀ ਕੁੱਸਾ ਨੂੰ ਸ਼ਾਮ ਸਾਢੇ ਕੁ ਪੰਜ ਵਜੇ … More »

ਸਰਗਰਮੀਆਂ | Leave a comment
 

ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਏ ਸੈਲਫਲੈਸ ਲਾਇਫ਼ ਦਾ ਰਿਲੀਜ਼ ਸਮਾਰੋਹ

ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ … More »

ਸਰਗਰਮੀਆਂ | Leave a comment
 

ਅਮਿੱਟ ਪੈੜਾ ਛੱਡਦਾ ਗਿਆਰਵਾਂ ਗੁਰਮਿੱਤ ਕੈਂਪ ਸਿਡਨੀ ਵਿੱਚ ਸੰਪੰਨ

ਦੋ ਸ਼ਬਦ ਮੇਰੇ ਵਲੋਂ -  ਗੁਰਮਿੱਤ ਸ਼ਬਦ ਦਾ ਵਰਤਮਾਨ ਸਮੇਂ ਵਿੱਚ ਕੋਈ ਬਹੁਤਾ ਮਹੱਤਵ ਨਹੀ ਹੈ।ਕਿਓਕਿ ਇਸ ਸ਼ਬਦ ਦਾ ਪ੍ਰਯੋਗ ਖਾਸ ਕਰਕੇ ਪੰਜਾਬੋ ਬਾਹਰ ਰਹਿੰਦਾ ਭਾਈਚਾਰਾ ਆਮ ਹੀ ਕਰਦਾ ਹੈ ਤੇ ਜਿਆਦਾ ਤਰ ਪ੍ਰੋਗਰਾਮ ਗੁਰਮਿੱਤ ਤੋਂ ਕੋਹਾਂ ਪਰੇ ਹੁੱਦੇ ਹਨ।ਜਿਸ … More »

ਸਰਗਰਮੀਆਂ | Leave a comment
 

ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ ਦਾ ਸਨਮਾਨ

ਲੁਧਿਆਣਾ – ਸਥਾਨਕ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਿਸੇਸ਼ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਐਡਮਿੰਟਨ ਹਲਕੇ ਦੇ ਵਿਧਾਇਕ ਸ: ਪਰਮਜੀਤ ਸਿੰਘ ਸੰਧੂ (ਪੀਟਰ ਸੰਧੂ)  ਦਾ ਵਿਸ਼ੇਸ਼ … More »

ਸਰਗਰਮੀਆਂ | Leave a comment