ਖੇਤੀਬਾੜੀ
2021 ਤੀਕ ਦੇਸ਼ ਨੂੰ 276 ਮਿਲੀਅਨ ਟਨ ਅਨਾਜ ਲੋੜਾਂ ਪੂਰੀਆਂ ਕਰਨ ਲਈ ਖੋਜ ਪਸਾਰ ਨੀਤੀਆਂ ਵਿੱਚ ਇਨਕਲਾਬੀ ਤਬਦੀਲੀਆਂ ਜ਼ਰੂਰੀ-ਡਾ: ਕੰਗ
ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀ2ਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬ ਦੇ ਕਿਸਾਨ ਭਰਾਵਾਂ ਲਈ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਭਵਿੱਖ ਦੀਆਂ ਚੁਣੌਤੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵੇਲੇ ਭਾਰਤ … More
ਪੇਂਡੂ ਵਿਕਾਸ ਲਈ ਪਿੰਡਾਂ ਵਾਲੇ ਖੁਦ ਹੰਭਲਾ ਮਾਰਨ-ਡਾ: ਕੰਗ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪ੍ਰਦੇਸ਼ਾਂ ਵਿੱਚ ਵਸਦੇ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਪਿੰਡਾਂ ਵਾਲਿਆਂ ਨੂੰ ਆਪਣੇ … More
ਸਮੁੱਚੇ ਵਿਸ਼ਵ ਦੀ ਭੋਜਨ ਸੁਰੱਖਿਆ ਯਕੀਨੀ ਬਣਾਈਏ-ਟਾਮ ਰਾਈਟ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਅਮਰੀਕਨ ਦੂਤਾਵਾਸ ਦੇ ਭਾਰਤ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਵਿੱਚ ਖੇਤੀਬਾੜੀ ਸੰਬੰਧੀ ਸਫੀਰ ਸ੍ਰੀ ਟਾਮ ਰਾਈਟ ਨੇ ਕਿਹਾ ਹੈ ਕਿ ਅੱਜ ਆਪੋ ਆਪਣੇ ਦੇਸ਼ਾਂ ਦੀ ਭੋਜਨ ਸੁਰੱਖਿਆ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ … More
ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਦੇ ਵਫਦ ਵੱਲੋਂ ਪੀ ਏ ਯੂ ਦਾ ਦੌਰਾ
ਲੁਧਿਆਣਾ:- ਅਮਰੀਕਾ ਦੀ ਉੱਘੀ ਯੂਨੀਵਰਸਿਟੀ ਕੈਨਸਾਸ ਸਟੇਟ ਯੂਨੀਵਰਸਿਟੀ ਦੇ ਇੱਕ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਤਿੰਨ ਮੈਂਬਰੀ ਇਸ ਵਫਦ ਦਾ ਮੰਤਵ ਦੋਹਾਂ ਯੂਨੀਵਰਸਿਟੀਆਂ ਲਈ ਭਵਿੱਖ ਵਿੱਚ ਦੁਵੱਲੜੇ ਸਹਿਯੋਗ ਸੰਬੰਧੀ ਕੀਤੇ ਇਕਰਾਰਨਾਮੇ ਅਧੀਨ ਸਹਿਯੋਗ ਦੇ ਖੇਤਰਾਂ … More
ਲਾਤੀਨੀ ਅਮਰੀਕਾ ਦੇ ਰਾਜਦੂਤਾਂ ਵੱਲੋਂ ਖੇਤੀ ਯੂਨੀਵਰਸਿਟੀ ਦਾ ਦੌਰਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਰੋਜ਼ਾ ਦੌਰੇ ਤੇ ਆਏ ਲਾਤੀਨੀ ਅਮਰੀਕਾ ਦੇ ਰਾਜਦੂਤਾਂ ਦੀ ਅਗਵਾਈ ਕਰਦੇ ਕੋ¦ਬੀਆ ਦੇ ਭਾਰਤ ਸਥਿਤ ਰਾਜਦੂਤ ਸ਼੍ਰੀ ਐਚ ਈ ਜੁਆਨ ਅਲਫਰਿਡੋ ਪਿੰਟੋ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਵਿਕਾਸ ਦਾ ਸਮੁੱਚੀ ਦੁਨੀਆਂ ਤੇ … More
ਖੇਡਾਂ ਦੇ ਖੇਤਰ ਵਿੱਚ ਸਰਵੋਤਮ ਪ੍ਰਾਪਤੀਆਂ ਵਾਲੇ ਖਿਡਾਰੀਆਂ ਦਾ ਸਨਮਾਨ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀਬਾੜੀ ਕਾਲਜ ਦੇ ਸਰਵੋਤਮ ਖਿਡਾਰੀਆਂ ਦਾ ਸਾਲ 2009-10 ਅਤੇ ਸਾਲ 2010-11 ਲਈ ਉਚੇਰੀਆਂ ਪ੍ਰਾਪਤੀਆਂ ਬਦਲੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਡਿਪਟੀ ਕਮਿਸ਼ਨਰ ਪੁਲਿਸ … More
ਮਲਾਵੀ ਤੋਂ ਉੱਚ ਪੱਧਰੀ ਵਫਦ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:- ਮਲਾਵੀ ਤੋਂ ਇਕ ਉੱਚ ਪੱਧਰੀ ਵਫਦ ਜਿਸ ਦੀ ਅਗਵਾਈ ਪ੍ਰੋਫੈਸਰ ਜੌਰਜ ਕਨਿਆਮਾ ਫਿਰੀ ਕਰ ਰਹੇ ਸਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More
ਦੱਖਣੀ ਅਫਰੀਕਾ ਦੇ ਖੇਤੀਬਾੜੀ ਮੰਤਰੀ ਨੇ ਵਫਦ ਸਮੇਤ ਖੇਤੀ ਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਪਹੁੰਚੇ ਦੱਖਣੀ ਅਫਰੀਕਾ ਦੇ ਲੈਮਪੋਪੋ ਰਾਜ ਦੀ ਖੇਤੀਬਾੜੀ ਮੰਤਰੀ ਸ਼੍ਰੀਮਤੀ ਦੀਪੁਓ ਲੇਟਸਾਤਸੀ ਦੂਬਾ ਨੇ ਕਿਹਾ ਕਿ ਖੇਤੀ ਖੋਜ ਖੇਤਰ ਵਿੱਚ ਪੀ ਏ ਯੂ ਦਾ ਨਾਮ ਪੂਰੀ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਹੈ। ਲੈਮਪੋਪੋ … More
ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਨਵੀਆਂ ਤਕਨੀਕਾਂ ਲਾਜ਼ਮੀ – ਡਾ: ਕੰਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਫਾਜਿਲਕਾ ਨੇੜੇ ਪਿੰਡ ਕਰਨੀਖੇੜਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀ ਵਿਕਾਸ ਬੈਂਕ ਅਤੇ ਦੱਖਣੀ ਏਸ਼ੀਆ ਵਿੱਚ ਅਨਾਜ ਪ੍ਰਬੰਧ ਬਾਰੇ ਸੰਸਥਾ ਵੱਲੋਂ ਨੱਥੂ ਰਾਮ ਜਵਾਲਾ ਬਾਈ ਟਰੱਸਟ ਦੇ ਸਹਿਯੋਗ … More
ਡਾ: ਰਜਿੰਦਰ ਸਿੰਘ ਸਿੱਧੂ ਯੋਜਨਾ ਕਮਿਸ਼ਨ ਦੇ ਖੇਤੀ ਸੰਬੰਧੀ ਵਰਕਿੰਗ ਗਰੁੱਪ ਦੇ ਮੈਂਬਰ ਨਾਮਜ਼ਦ
ਲੁਧਿਆਣਾ:-ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਦੇ ਖੇਤੀਬਾੜੀ ਡਵੀਜ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸਾਸ਼ਤਰੀ ਡਾ: ਰਜਿੰਦਰ ਸਿੰਘ ਸਿੱਧੂ ਨੂੰ ਵਰਕਿੰਗ ਗਰੁੱਪ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਡਾ: ਸਿੱਧੂ … More










