ਖੇਤੀਬਾੜੀ
ਸਿਖਲਾਈਕਾਰਾਂ ਦੀ ਸਿਖਲਾਈ ਸੰਬੰਧੀ ਕੋਰਸ ਪੀ ਏ ਯੂ ਵਿਖੇ ਆਯੋਜਿਤ
ਲੁਧਿਆਣਾ: – ਪੀ ਏ ਯੂ ਵਿਖੇ ਕੇਂਦਰੀ ਭੂਮੀ ਵਿਗਿਆਨ, ਨਵੀਂ ਦਿੱਲੀ ਅਤੇ ਖੇਤੀਬਾੜੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜ ਰੋਜ਼ਾ ਇਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਸਿਖਲਾਈ ਦੇਣ ਸੰਬੰਧੀ ਅਧਿਕਾਰੀਆਂ ਨੂੰ … More
1951 ਤੋਂ 1955 ਦੌਰਾਨ ਖੇਤੀਬਾੜੀ ਕਾਲਜ ਵਿੱਚ ਪੜ੍ਹੇ ਵਿਦਿਆਰਥੀਆਂ ਦੀ ਇਕੱਤਰਤਾ ਵਿੱਚ ਪੁਰਾਣੇ ਮਿੱਤਰ ਮੁੜ ਇਕੱਠੇ ਹੋਏ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਪਹਿਲਾਂ ਇਥੇ ਸਥਾਪਤ ਖੇਤੀਬਾੜੀ ਕਾਲਜ ਦੇ 1951 ਤੋਂ 1955 ਤੀਕ ਪੜ੍ਹੇ ਪੁਰਾਣੇ ਵਿਦਿਆਰਥੀਆਂ ਦੀ ਇਕੱਤਰਤਾ ਅੱਜ ਯੂਨੀਵਰਸਿਟੀ ਵਿਖੇ ਹੋਈ ਜਿਸ ਵਿੱਚ ਪੁਰਾਣੇ ਪੂਰ ਦੇ ਵਿਦਿਆਰਥੀਆਂ ਵਿੱਚੋਂ ਡਾ: ਬੇਅੰਤ ਸਿੰਘ ਆਹਲੂਵਾਲੀਆ, ਡਾ: ਦਲਬੀਰ ਸਿੰਘ ਦੇਵ, … More
ਪੀ.ਏ.ਯੂ. ਅਤੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚਕਾਰ ਦੁਵੱਲੇ ਅਕਾਦਮਿਕ ਸਹਿਯੋਗ ਲਈ ਇਕਰਾਰਨਾਮਾਂ ਹੋਇਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚਕਾਰ ਅੱਜ ਅਕਾਦਮਿਕ ਖੇਤਰ ਵਿਚ ਦੁਵੱਲੇ ਸਹਿਯੋਗ ਲਈ ਇਕਰਾਰਨਾਮੇ ਤੇ ਦਸਤਖਤ ਕਰਦਿਆਂ ਵਾਸ਼ਿਗਟਨ ਸਟੇਟ ਯੂਨੀਵਰਸਿਟੀ ਦੇ ਪੁਲਮੈਨ ਦੇ ਕਾਰਜਕਾਰੀ ਵਾਈਸ ਪਰੈਜੀਡੈਂਟ ਡਾ. ਬਾਰਬਿਕ ਬੈਲੀ ਨੇ ਕਿਹਾ ਕਿ ਇਸ ਨਾਲ … More
ਖਾਦਾਂ ਦੀ ਅੰਧਾਧੁੰਦ ਵਰਤੋਂ ਘਟਾਓ-ਆਮਦਨ ਵਧਾਓ-ਡਾ: ਕੰਗ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ 1960 ਵਿੱਚ ਪੰਜਾਬ ਅੰਦਰ ਜਿਥੇ ਪ੍ਰਤੀ ਹੈਕਟੇਅਰ ਸਿਰਫ਼ ਇਕ ਕਿਲੋ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ … More
ਨੇਪਾਲ ਤੋਂ ਆਏ ਕਿਸਾਨਾਂ ਵੱਲੋਂ ਪੰਜਾਬ ਖੇਤੀ ਵਰਸਿਟੀ ਨੂੰ ਰੁਦਰਾਖਸ਼ ਦੇ ਪੰਜ ਬੂਟੇ ਭੇਂਟ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਕਿਸਾਨ ਮੇਲੇ ਵਿੱਚ ਨੇਪਾਲ ਤੋਂ ਆਏ ਕਿਸਾਨਾਂ ਦੇ ਪ੍ਰਤੀਨਿਧ ਵਿਗਿਆਨੀ ਡਾ: ਅਸ਼ੋਕ ਮੁਰਾਰਕਾ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਰੁਦਰਾਕਸ਼ ਦੇ ਪੰਜ ਬੂਟੇ ਭੇਂਟ ਕੀਤੇ। ਡਾ: ਮੁਰਾਰਕਾ ਨੇ ਡਾ: ਕੰਗ ਨੂੰ … More
ਡਾ:ਗਿੱਲ ਵੱਲੋਂ ਕੰਢੀ ਖੇਤਰ ਦੇ ਵਿਕਾਸ ਲਈ ਅੰਤਰਰਾਜੀ ਯੋਜਨਾਕਾਰੀ ਕਰਨ ਤੇ ਜ਼ੋਰ
ਲੁਧਿਆਣਾ:- ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਡਾ: ਮਨੋਹਰ ਸਿੰਘ ਗਿੱਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆਪਣੀ ਸੰਖੇਪ ਫੇਰੀ ਮੌਕੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਪੰਜਾਬ ਵਿੱਚ ਦਸ ਫੀ ਸਦੀ … More
ਭਾਰਤ ਅਤੇ ਜਰਮਨ ਦੀ ਕਾਨੂੰਨ ਸੰਬੰਧੀ ਪੁਸਤਕ ਡਾ: ਕੰਗ ਨੂੰ ਭੇਂਟ
ਲੁਧਿਆਣਾ:- ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਇਸ ਵੇਲੇ ਭਾਰਤ ਅਤੇ ਜਰਮਨ ਦੇ ਕਾਨੂੰਨ ਦਾ ਤੁਲਨਾਤਮਕ ਅਧਿਐਨ ਯਕੀਨਨ ਭਾਰਤੀ ਨਿਆਂ ਪ੍ਰਬੰਧ ਨੂੰ ਤੇਜ਼ੀ ਪ੍ਰਦਾਨ ਕਰੇਗਾ। ਉੱਘੇ ਵਕੀਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਭਲਾਈ ਅਫਸਰ ਸ: ਹਰਪ੍ਰੀਤ ਸਿੰਘ ਸੰਧੂ ਵੱਲੋਂ ਜਰਮਨ ਅਤੇ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਮੌਕੇ 17 ਮਾਰਚ ਨੂੰ ਚਾਰ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ 17-18 ਮਾਰਚ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਦੇ ਪਹਿਲੇ ਦਿਨ ਸੂਬੇ ਦੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ … More
ਕੰਢੀ ਖੇਤਰ ਦੇ ਵਿਕਾਸ ਲਈ ਜ਼ੋਰਦਾਰ ਹੰਭਲਾ ਮਾਰਨ ਲਈ ਵਿਗਿਆਨੀਆਂ ਅਤੇ ਕਿਸਾਨ ਸਿਰ ਜੋੜਨ-ਚੌਧਰੀ ਨੰਦ ਲਾਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਸਰਕਾਰ ਦੇ ਮੁੱਖ … More
ਪੰਜਾਬ ਨੂੰ ਕੇਂਦਰੀ ਲੋੜਾਂ ਮੁਤਾਬਕ ਨਾ ਢਾਲੋ-ਪੰਜਾਬ ਹੀ ਰਹਿਣ ਦਿਓ-ਡਾ: ਪ੍ਰੀਤਮ ਸਿੰਘ
ਲੁਧਿਆਣਾ:- ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚ ਕੰਮ ਕਰਦੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰ ਡਾ: ਪ੍ਰੀਤਮ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਖੇਤੀ ਮਾਡਲ ਭਾਰਤੀ ਕੇਂਦਰ ਦੀਆਂ ਲੋੜਾਂ ਮੁਤਾਬਕ ਵਿਕਸਤ ਕੀਤਾ ਗਿਆ ਹੈ ਜਦ ਕਿ ਇਸ ਨੂੰ ਪੰਜਾਬੀ ਕਿਸਾਨਾਂ ਦੇ ਭਲੇ ਲਈ … More









