ਖੇਤੀਬਾੜੀ
ਸ਼ਹਿਦ ਦੀਆਂ ਮੱਖੀਆਂ ਨੂੰ ਵਿਗਿਆਨਕ ਲੀਹਾਂ ਤੇ ਪਾਲ ਕੇ ਹੀ ਵਧੇਰੇ ਕਮਾਈ ਸੰਭਵ-ਡਾ: ਸਾਰਸਵਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸ਼ਹਿਦ ਮੇਲੇ ਦੇ ਦੂਸਰੇ ਦਿਨ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਫ਼ਸਲ ਉਤਪਾਦਕਾ ਵਧਾਉਣ ਸੰਬੰਧੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਕੌਮੀ ਮਧੂ ਮੱਖੀ ਬੋਰਡ, ਭਾਰਤ ਸਰਕਾਰ ਦੇ ਡਾਇਰੈਕਟਰ ਡਾ: ਬੀ ਐਲ ਸਾਰਸਵਤ ਨੇ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਸ਼ਹਿਦ ਮੇਲਾ ਸ਼ੁਰੂ ਉਦਘਾਟਨ ਡਾ: ਅਟਵਾਲ ਨੇ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸ਼ਹਿਦ ਮੇਲਾ ਅੱਜ ਆਰੰਭ ਹੋਇਆ। ਇਸ ਮੇਲੇ ਦਾ ਉਦਘਾਟਨ ਪੰਜਾਬ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਵਪਾਰਕ ਤੌਰ ਤੇ ਸ਼ੁਰੂ ਕਰਵਾਉਣ … More
ਅੰਤਰ ਰਾਸ਼ਟਰੀ ਖੋਜ ਅਦਾਰਿਆਂ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਵਧ ਝਾੜ ਪ੍ਰਾਪਤ ਕਰਨ ਲਈ ਵਿਚਾਰ ਗੋਸ਼ਟੀ
ਲੁਧਿਆਣਾ:-ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ (ਇਰੀ), ਅੰਤਰ ਰਾਸ਼ਟਰੀ ਮੱਕੀ ਸੁਧਾਰ ਕੇਂਦਰ (ਸਿਮਟ) ਅਤੇ ਬਿਲਗੇਟਸ ਫਾਉਂਡੇਸ਼ਨ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਆਰੰਭ ਕੀਤੇ ਗਏ ਇਕ ਮਹੱਤਵਪੂਰਨ ਪ੍ਰੋਗਰਾਮ (ਸੀਸਾ) ਅਧੀਨ ਚੌਥੀ ਸਾਲਾਨਾ ਮਿਲਣੀ ਅੱਜ ਲੁਧਿਆਣਾ ਵਿਖੇ ਆਰੰਭ ਹੋਈ । ਤਿੰਨ ਦਿਨਾਂ ਇਸ … More
ਡਾ:ਕੰਗ ਨੇ ਆਲੂ ਦੇ ਪਿਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਨਵੀਂ ਵਿਧੀ ਦਾ ਉਦਘਾਟਨ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਭਾਗ ਵੱਲੋਂ ਖੇਤੀ ਮੌਸਮ ਵਿਭਾਗ ਦੇ ਸਹਿਯੋਗ ਨਾਲ ਆਲੂਆਂ ਦੇ ਪਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਵਿਕਸਤ ਵਿਧੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ … More
ਹੋਮ ਸਾਇੰਸ ਬਾਰੇ 19ਵੀਂ ਦੋ ਸਾਲਾ ਖੋਜ ਵਰਕਸ਼ਾਪ ਸੰਪੰਨ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਚੱਲ ਰਹੀ 19ਵੀਂ ਦੋ ਸਾਲਾ ਆਲ ਇੰਡੀਆ ਗ੍ਰਹਿ ਵਿਗਿਆਨ ਸੰਬੰਧੀ ਖੋਜ ਤਾਲਮੇਲ ਵਰਕਸ਼ਾਪ ਖੋਜ ਲਈ ਭਵਿੱਖ ਵਿਚਲੇ ਮਹੱਤਵਪਰਨ ਵਿਸ਼ਿਆਂ ਤੇ ਚਰਚਾ ਨਾਲ ਸੰਪੰਨ ਹੋ ਗਈ ਹੈ। ਯੂਨੀਵਰਸਿਟੀ ਦੇ ਗ੍ਰਹਿ … More
ਪੀ ਏ ਯੂ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਸ਼ੁਰੂ
ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਅੱਜ ਯੂਨੀਵਰਸਿਟੀ ਸਥਿਤ ਡਾ: ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵੱਲੋਂ ਆਯੋਜਿਤ ਕੀਤੀ ਗਈ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤਾ। ਇਹ ਪ੍ਰਦਰਸ਼ਨੀ 16 ਤੋਂ 18 ਫਰਵਰੀ … More
ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਦੇ ਜੰਗਲਾਤ ਨੂੰ ਪ੍ਰਚਲਤ ਕਰੋ-ਮਾਈਕਲ ਕਲੇਨ
ਲੁਧਿਆਣਾ – ਅੰਤਰ ਰਾਸ਼ਟਰੀ ਜੰਗਲਾਤ ਖੋਜ ਸੰਸਥਾ ਦੇ ਵਿਸ਼ਵ ਕੋਆਰਡੀਨੇਟਰ ਡਾ: ਮਾਈਕਲ ਕਲੇਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੀ ਅੰਤਰ ਰਾਸ਼ਟਰੀ ਗੋਸ਼ਟੀ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਰਬਨ ਘਟਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਵਾਲੇ ਜੰਗਲਾਤ … More
ਘੱਟ ਮਿਆਦ ਵਾਲੇ ਜੰਗਲਾਤ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਖੇਤੀ ਵਰਸਿਟੀ ’ਚ ਸ਼ੁਰੂ
ਲੁਧਿਆਣਾ:- ਹਿਮਾਚਲ ਪ੍ਰਦੇਸ਼ ਦੀ ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ ਸੋਲਨ ਦੇ ਵਾਈਸ ਚਾਂਸਲਰ ਡਾ: ਕੇ ਆਰ ਧੀਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਸੰਬੰਧੀ ਅੰਤਰ ਰਾਸ਼ਟਰੀ ਯੂਨੀਅਨ ਦੀ ਸਹਾਇਤਾ ਨਾਲ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਘੱਟ ਮਿਆਦ ਵਾਲੇ … More
ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਨੂੰ ਰਲ ਕੇ ਸੰਭਾਲੀਏ-ਡਾ: ਕਿਯੂਮ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਭਾਗ ਲੈਣ ਆਏ ਪਾਕਿਸਤਾਨੀ ਖੇਤੀ ਵਿਗਿਆਨੀ ਅਤੇ ਪੰਜਾਬੀ ਸ਼ਾਇਰ ਜਨਾਬ ਹਾਫ਼ਿਜ਼ ਅਬਦੁੱਲ ਕਿਯੂਮ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਅੱਜ ਲਾਇਲਪੁਰ ਅਤੇ ਲੁਧਿਆਣਾ ਦੀ ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ … More
ਭਵਿੱਖ ਦੀ ਅੰਨ ਸੁਰੱਖਿਅਤਾ ਲਈ ਮੌਸਮ ਤੇ ਨਜ਼ਰਸਾਨੀ ਵਾਸਤੇ ਬਹੁ-ਅਨੁਸ਼ਾਸ਼ਨੀ ਟੀਮਾਂ ਦਾ ਗਠਨ ਜ਼ਰੂਰੀ-ਡਾ: ਬਿਕਰਮ ਗਿੱਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫ਼ਸਲ ਸੁਧਾਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਅੰਤਲੇ ਦਿਨ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਮੈਨਹਟਨ ਦੇ ਸੀਨੀਅਰ ਖੇਤੀ ਵਿਗਿਆਨੀ ਡਾ: ਬਿਕਰਮ ਸਿੰਘ ਗਿੱਲ ਨੇ ਕਿਹਾ … More










