ਖੇਤੀਬਾੜੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਯੂਨੀਵਰਸਿਟੀ ਦੇ ਰਿਹਾਇਸ਼ੀ ਖੇਤਰ ਹਾਥੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਕੰਗ ਨੇ … More
ਕੈਨੇਡਾ ਵਿਚ ਵਸਦੇ ਪੰਜਾਬੀਆਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਲਈ ਸਿਰਫ ਖੇਤੀ ਵਰਸਿਟੀ ਪਾਸੋਂ ਉਮੀਦਾਂ ਹਨ-ਪ੍ਰੋਫੈਸਰ ਧਾਲੀਵਾਲ
ਲੁਧਿਆਣਾ – ਉੱਤਰੀ ਅਮਰੀਕਾ ਦੇ ਪ੍ਰਮੁੱਖ ਰੇਡੀਓ ਸ਼ੇਰੇ ਪੰਜਾਬ ਦੇ ਖ਼ਬਰਾਂ ਸੰਬੰਧੀ ਪ੍ਰੋਗਰਾਮ ਨਿਰਦੇਸ਼ਕ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਕਿਹਾ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਅੱਜ ਵੀ ਆਪਣੇ ਪਿੰਡਾਂ ਦੇ ਖੇਤੀਬਾੜੀ ਅਤੇ … More
ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੇ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲੀ-ਮਿਥਿਲੇਸ਼ ਕੁਮਾਰ
ਲੁਧਿਆਣਾ – ਬਿਹਾਰ ਅਤੇ ਝਾਰਖੰਡ ਸੂਬਿਆਂ ਵਿੱਚ ਪ੍ਰਿੰਸੀਪਲ ਸਕੱਤਰ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਆਈ ਏ ਐਸ ਅਧਿਕਾਰੀ ਸ਼੍ਰੀ ਮਿਥਿਲੇਸ਼ ਕੁਮਾਰ ਆਈ ਏ ਐਸ (ਰਿਟਾ:) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਰੋਜ਼ਾ ਦੌਰੇ ਦੌਰਾਨ ਵਾਈਸ ਚਾਂਸਲਰ ਡਾ: ਮਨਜੀਤ ਸਿੰਘ … More
ਗੰਨੇ ਅਤੇ ਫ਼ਲਾਂ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਦੀ ਤਕਨਾਲੋਜੀ ਪੂਰੇ ਸੂਬੇ ਵਿਚ ਪਸਾਰਾਂਗੇ-ਡਾ: ਧੀਮਾਨ
ਲੁਧਿਆਣਾ – ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਮਾਈਕਰੋਬਾਇਲੋਜੀ ਵਿਭਾਗ ਦੀ ਤਕਨੀਕੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ … More
ਮੱਕੀ, ਸੋਇਆਬੀਨ, ਨਰਮਾ, ਸਬਜ਼ੀਆਂ ਅਤੇ ਤੇਲ ਬੀਜ ਫ਼ਸਲਾਂ ਸੰਬੰਧੀ ਮੌਨਸੈਂਟੋ ਨਾਲ ਖੋਜ ਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲਾਹੇਵੰਦ ਹੋ ਸਕਦੀ ਹੈ-ਡਾ: ਬਸਰਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਨਸਪਤੀ ਵਿਗਿਆਨੀ ਅਤੇ ਵਿਸ਼ਵ ਦੀ ਸਰਵੋਤਮ ਖੇਤੀ ਖੋਜ ਸੰਸਥਾ ਮੌਨਸੈਂਟੋ ਦੇ ਵਿਸ਼ਵ ਹੈ¤ਡਕੁਆਟਰ ਸੇਂਟ ਲੂਈਸ ਵਿਖੇ ਨਿਰਦੇਸ਼ਕ ਖੋਜ ਪ੍ਰੋਜੈਕਟ ਡਾ: ਅਮਰਜੀਤ ਸਿੰਘ ਬਸਰਾ ਨੇ ਅੱਜ ਯੂਨੀਵਰਸਿਟੀ ਦੇ … More
ਹਿੰਦ-ਪਾਕਿ ਦੋਸਤੀ ਬਗੈਰ ਦੱਖਣੀ ਏਸ਼ੀਆ ਨੂੰ ਸਦੀਵੀ ਅਮਨ ਨਹੀਂ ਮਿਲ ਸਕਦਾ-ਖਾਨ
ਲੁਧਿਆਣਾ – ਪਾਕਿਸਤਾਨ ਦੇ ਅਗਾਂਹਵਧੂ ਨਰਮਾ ਉਦਪਾਦਕ ਅਤੇ ਸਕੂਲਾਂ ਦੀ ਇਕ ਬੀ ਲੜੀ ਚਲਾ ਰਹੇ ਵਿਦਵਾਨ ਬਿਲਾਲ ਇਜ਼ਰਾਈਲ ਖਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਉਪਰੰਤ ਸੰਚਾਰ ਅਤੇ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਿੰਦ-ਪਾਕਿ ਦੋਸਤੀ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ ਧੂਮ ਧੜੱਕੇ ਨਾਲ ਸ਼ੁਰੂ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਲਾਨਾ ਯੁਵਕ ਮੇਲਾ ਭਾਵੇਂ 6 ਨਵੰਬਰ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਮੰਚ ਪੇਸ਼ਕਾਰੀਆਂ ਵਾਲੇ ਮੁਕਾਬਲਿਆਂ ਦੀ ਸ਼ਮੂਲੀਅਤ ਨਾਲ ਅੱਜ ਯੂਨੀਵਰਸਿਟੀ ਸਤਰੰਗੀ ਪੀਂਘ ਵਾਂਗ ਲੱਗ ਰਹੀ ਸੀ। ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬ … More
