ਭਾਰਤ

photo archies.resized

ਆਰਚੀਜ਼ ਕੰਪਨੀ ਵੱਲੋਂ ਰੱਖੜੀ ਦੇ ਵਧਾਈ ਕਾਰਡ ਤੇ ਸਿੱਖ ਗੁਰੂਆਂ ਦੀ ਫੋਟੋ ਛਾਪਣ ਤੇ ਦਿੱਲੀ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ

ਨਵੀਂ ਦਿੱਲੀ : ਤਿਉਹਾਰਾਂ ’ਤੇ ਵਧਾਈ ਕਾਰਡ ਛਾਪ ਕੇ ਵੇਚਣ ਵਾਲੀ ਆਰਚੀਜ਼ ਕੰਪਨੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਆਰਚੀਜ਼ ਗੈਲਰੀ ਵਿਚ ਰੱਖੜੀ ਦੇ ਤਿਉਹਾਰ ਮੌਕੇ ਕੰਪਨੀ ਵੱਲੋਂ ਵੇਚੇ ਜਾ ਰਹੇ ਵਧਾਈ ਕਾਰਡਾਂ ਉਪਰ … More »

ਭਾਰਤ | Leave a comment
photo damdama sahib 3(1).resized

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ

ਨਵੀਂ ਦਿੱਲੀ : ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭੇਟਾ ਰਹਿਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸੇਵਾ ਦਾ ਮਕਸਦ ਭੁੱਖੇ ਨੂੰ ਲੰਗਰ ਅਤੇ ਯਾਤਰੂ ਨੂੰ ਰਿਹਾਇਸ਼ ਦੇਣਾ ਦੱਸਿਆ ਜਾ ਰਿਹਾ ਹੈ। … More »

ਭਾਰਤ | Leave a comment
1514587_682465345186562_3208728123428792513_n.resized

ਛੇੜਛਾੜ ਅਤੇ ਕੁਰਾਨ ਦੀ ਬੇਅਦਬੀ ਮਾਮਲੇ ‘ਚ ਆਪ ਦੇ ਦੋ ਵਿਧਾਇਕ ਇੱਕ ਹੀ ਦਿਨ ‘ਚ ਗ੍ਰਿਫ਼ਤਾਰ

ਨਵੀਂ ਦਿੱਲੀ – ਆਪ ਦੇ ਜਿਆਦਾਤਰ ਵਿਧਾਇਕ ਆਪਣੀਆਂ ਕੋਝੀਆਂ ਹਰਕਤਾਂ ਕਾਰਣ ਵਿਵਾਦਾਂ ਵਿੱਚ ਫਸਦੇ ਹੀ ਜਾ ਰਹੇ ਹਨ। ਮਹਿਲਾਵਾਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਐਤਵਾਰ ਨੂੰ ਆਪ ਵਿਧਾਇਕ ਅਮਾਨਤੁਲਾ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਮ ਨੂੰ ਹੀ ਇੱਕ ਹੋਰ ਵਿਧਾਇਕ … More »

ਭਾਰਤ | Leave a comment
 

ਕੁਲਮੋਹਨ ਅਤੇ ਜੌਲੀ ਨੂੰ ਅਕਾਲੀ ਦਲ ਦਿੱਲੀ ਸਟੇਟ ਦਾ ਬੁਲਾਰਾ ਥਾਪਿਆ ਗਿਆ

ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ 2 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਹੀ ਹੈ। ਪਾਰਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਨਵੇਂ ਬਣਾਏ ਗਏ ਬੁਲਾਰਿਆਂ ਵਿਚ … More »

ਭਾਰਤ | Leave a comment
photo loksabha speaker.resized

ਸੰਸਦ ਦੇ ਅਜਾਇਬਘਰ ’ਚ ਨਾਨਕਸ਼ਾਹੀ ਸਿੱਕਾ ਹੋਵੇਗਾ ਸਥਾਪਿਤ

ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਦੀ ਸ਼ੋਭਾ ਵਧਾਏਗਾ। ਇਹ ਦਾਅਵਾ ਲੋਕਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ … More »

ਭਾਰਤ | Leave a comment
13692669_1010922985687040_5112173268141871699_n.resized

ਸ਼ੀਲਾ ਦੀਕਸ਼ਤ ਹੋਵੇਗੀ ਯੂਪੀ ਦੀ ਮੁੱਖ ਮੰਤਰੀ ਉਮੀਦਵਾਰ

ਨਵੀਂ ਦਿੱਲੀ – ਕਾਂਗਰਸ ਨੇ ਆਖਿਰਕਾਰ ਲੰਬੀ ਜਦੋ-ਜਹਿਦ ਦੇ ਬਾਅਦ ਸ਼ੀਲਾ ਦੀਕਸ਼ਤ ਨੂੰ ਉਤਰ ਪ੍ਰਦੇਸ਼ ਦੀ ਮੁੱਖਮੰਤਰੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ। ਕਾਂਗਰਸ ਨੇ ਬ੍ਰਾਹਮਣ ਚੇਹਰੇ ਤੇ ਦਾਅ ਖੇਡਿਆ ਹੈ। ਕਾਂਗਰਸ ਦੇ ਮੁੱਖ ਸਕੱਤਰ ਗੁਲਾਮ ਨਬੀ ਆਜਾਦ … More »

ਭਾਰਤ | Leave a comment
cover page 001.resized

ਕੇਜਰੀਵਾਲ ਦੀ ਵਿਵਾਦਤ ਫੋਟੋ ਛਾਪਣ ਤੇ ਦਿੱਲੀ ਕਮੇਟੀ ਨੇ ਹਿੰਦੀ ਰਸਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛੱਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ.  ਨੇ ਇਸ ਮਸਲੇ … More »

ਭਾਰਤ | Leave a comment
CnLbf9RWAAEpUjw.jpg:large.resized

ਕਾਂਗਰਸ ਨੇ ਰਾਜ ਬੱਬਰ ਨੂੰ ਸੌਂਪੀ ਯੂਪੀ ਦੀ ਕਮਾਂਡ

ਨਵੀਂ ਦਿੱਲੀ – ਅਭਿਨੇਤਾ ਤੋਂ ਸੰਸਦ ਮੈਂਬਰ ਬਣੇ ਰਾਜ ਬੱਬਰ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ। ਨਿਰਮਲ ਖਤਰੀ ਦੇ ਇਸ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਪਾਰਟੀ ਨੇ ਰਾਜ ਬੱਬਰ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ। ਕਾਂਗਰਸ ਨੇਤਾ ਗੁਲਾਮ ਨਬੀ … More »

ਭਾਰਤ | Leave a comment
 

ਸੀ.ਬੀ.ਆਈ. ਅਧਿਕਾਰੀ ਆਏ ਦਿੱਲੀ ਕਮੇਟੀ ਦੇ ਨਿਸ਼ਾਨੇ ਤੇ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੀ ਜਾਂਚ ਦੌਰਾਨ ਸੀ.ਬੀ.ਆਈ. ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਐਸ.ਆਈ.ਟੀ. ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. … More »

ਭਾਰਤ | Leave a comment
4 (1).resized

ਕਸ਼ਮੀਰ ‘ਚ ਹਿੰਸਕ ਘਟਨਾਵਾਂ ਦੌਰਾਨ ਹੁਣ ਤੱਕ 21 ਲੋਕ ਮਾਰੇ ਗਏ

ਸ੍ਰੀਨਗਰ – ਹਿਜ਼ਬੁਲ ਮੁਜਾਹਿਦੀਨ ਦੇ ਮੁੱਖ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਹੋ ਰਹੀ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਵਿੱਚ ਐਤਵਾਰ ਨੂੰ ਇੱਕ ਪੁਲਿਸ ਡਰਾਈਵਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ … More »

ਭਾਰਤ | Leave a comment