ਭਾਰਤ
ਸੁਪਰੀਮ ਕੋਰਟ ਦੇ ਭਰੋਸੇ ਸੱਦਕਾ ਸਿੱਖਾਂ ਦਾ ਮਾਣ ਵੱਧਿਆ : ਜੀ.ਕੇ.
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ. ਐਸ. ਠਾਕੁਰ ਦੀ ਅਗੁਵਾਈ ਵਾਲੀ 3 ਮੈਂਬਰੀ ਬੈਂਚ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਚੁਟਕਲਿਆਂ ’ਤੇ ਰੋਕ ਲਗਾਉਣ ਵਾਸਤੇ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕਰਕੇ ਅਦਾਲਤ ’ਚ ਜਮਾ … More
‘ਜੋ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਦੇਸ਼ਧਰੋਹੀ’ : ਨਤੀਸ਼
ਪਟਨਾ : ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਲਗਾਏ ਗਏ ਦੇਸ਼ਧਰੋਹ ਦੇ ਆਰੋਪਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੇ ਦੇਸ਼ ਨੂੰ ਵੰਡਣ ਦੇ ਯਤਨ ਕਰਨ ਦੇ ਆਰੋਪ ਲਗਾਏ ਹਨ। ਉਨ੍ਹਾਂ ਨੇ … More
ਤਰਵਿੰਦਰ ਸਿਰਸਾ ਦੇ ਦਸਤਾਰਬੰਦੀ ਸਮਾਗਮ ’ਚ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਭਰੀ ਹਾਜਰੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਦੇ ਸਪੁੱਤਰ ਕਾਕਾ ਤਰਵਿੰਦਰ ਸਿੰਘ ਸਿਰਸਾ ਦੇ ਦਸਤਾਰਬੰਦੀ ਸਮਾਗਮ ’ਚ ਅੱਜ … More
ਜਰੂਰੀ ਮੁੱਦਿਆਂ ਤੇ ਚੁੱਪੀ ਸਾਧ ਲੈਂਦੇ ਹਨ ਮੋਦੀ : ਡਾ. ਮਨਮੋਹਨ ਸਿੰਘ
ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਵਿੱਚ ਆਤਮਵਿਸ਼ਵਾਸ਼ ਦਾ ਸੰਕਟ ਹੈ। ਉਨ੍ਹਾਂ ਨੇ ਇੱਕ ਮੈਗਜੀਨ ਨੂੰ ਦਿੱਤੀ ਇੰਟਰਵਿਯੂ ਵਿੱਚ ਕਿਹਾ ਕਿ ਮੋਦੀ ਇੱਕ ਸਾਈਲੈਂਟ ਪ੍ਰਧਾਨਮੰਤਰੀ ਹੈ। ਅਹਿਮ ਮੁੱਦਿਆਂ ਤੇ ਉਹ ਜਿਆਦਾਤਰ ਚੁੱਪ ਹੀ … More
ਨਰੇਂਦਰ ਮੋਦੀ ਦਾ ਪਾਸਪੋਰਟ ਕਿਸ ਤਰ੍ਹਾਂ ਬਣਿਆ : ਜਸ਼ੋਦਾਬੇਨ
ਅਹਿਮਦਾਬਾਦ – ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਨੇ ਅਹਿਮਦਾਬਾਦ ਦੇ ਪਾਸਪੋਰਟ ਦੇ ਆਫਿ਼ਸ ਵਿੱਚ ਇੱਕ ਆਰਟੀਆਈ ਦਰਖਾਸਤ ਦਾਇਰ ਕਰਕੇ ਪੁੱਛਿਆ ਹੈ ਕਿ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ ਹੋਏ ਜਦੋਂ ਮੋਦੀ ਨੇ ਪਾਸਪੋਰਟ ਬਣਵਾਇਆ ਸੀ, ਤਾਂ ਉਨ੍ਹਾਂ ਨੇ ਸ਼ਾਦੀ ਨਾਲ ਸਬੰਧਤ … More
ਦਿੱਲੀ ਵਿਖੇ ਅੱਜ ਵੀ ਮੌਜੂਦ ਹੈ ਔਰੰਗਜੇਬ ਲੇਨ, ਆਰ.ਟੀ.ਆਈ. ਤੋਂ ਹੋਇਆ ਖੁਲਾਸਾ
ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਜਿੰਮੇਵਾਰ ਮੁਗਲ ਬਾਦਸ਼ਾਹ ਔਰੰਗਜੇਬ ਦੇ ਨਾਂ ਤੇ ਦਿੱਲੀ ਵਿਖੇ ਅਜੇ ਵੀ ਔਰੰਗਜੇਬ ਲੇਨ ਮੌਜੂਦ ਹੈ। ਉਕਤ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਭਿਆਚਾਰਕ ਮੇਲਾ ਅਮਿੱਟ ਯਾਦ ਛੱਡ ਗਿਆ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਵਾਹਰ ਲਾਲ ਨਹਿਰੂ ਸਟੈਡਿਅਮ ਵਿਖੇ ਕਰਵਾਇਆ ਗਿਆ ਸਭਿਆਚਾਰਕ ਮੇਲਾ ਬੱਚਿਆ ਦੀ ਖ਼ੂਬਸੂਰਤ ਪੇਸ਼ਕਾਰੀ ਸੱਦਕਾ ਆਪਣੀ ਅਮਿੱਟ ਯਾਦ ਛੱਡ ਗਿਆ। ਕਮੇਟੀ ਪ੍ਰਧਾਨ … More
ਬਾਬਾ ਰਾਮ ਸਿੰਘ ਦੀ 200 ਸਾਲਾ ਜਨਮ ਸ਼ਤਾਬਦੀ ਨੈਸ਼ਨਲ ਪੱਧਰ ’ਤੇ ਮਨਾਈ ਜਾਵੇ
ਨਵੀਂ ਦਿੱਲੀ – ਸ਼ੋ੍ਰਮਣੀ ਅਕਾਲੀ ਦਲ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਆਜ਼ਾਦੀ ਘੁਲਾਟੀਏ ਬਾਬਾ ਰਾਮ ਸਿੰਘ ਦਾ 200 ਸਾਲਾ ਜਨਮ ਸ਼ਤਾਬਦੀ ਕੌਮੀ ਪੱਧਰ ’ਤੇ ਮਨਾਉਣ ਲਈ ਰਾਸ਼ਟਰੀ ਲੈਵਲ ’ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਹੈ।ਅੱਜ ਇੱਥੇ … More
ਦਿੱਲੀ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਵੱਲੋਂ ਸਭਿਆਚਾਰਕ ਅਤੇ ਬੌਧਿਕ ਮੁਕਾਬਲੇ ਕਰਵਾਏ ਗਏ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ, ਪੰਜਾਬੀ ਬਾਗ ਵਿਖੇ 2 ਦਿਨੀ ਸਭਿਆਚਾਰਕ ਅਤੇ ਬੌਧਿਕ ਮੁਕਾਬਲੇ ਇੰਟਰ ਕਾੱਲੇਜ ਪੱਧਰ ’ਤੇ ਕਰਵਾਏ ਗਏ। ਅਨੁਗੂੰਜ-2016 ਦੇ ਨਾਂ ਦੇ ਕਰਵਾਏ ਗਏ ਇਸ ਪ੍ਰੋਗਰਾਮ … More
ਸਰਨਾ ਝੂਠ ਅਤੇ ਕੁਫਰ ਦੇ ਸਹਾਰੇ ਸਿਆਸਤ ਕਰਕੇ ਸੰਗਤ ਨੂੰ ਬੇਵਕੂਫ ਨਹੀਂ ਬਣਾ ਸਕਦੇ : ਦਿੱਲੀ ਕਮੇਟੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੀ ਸੋਸਲ ਮੀਡੀਆ ’ਤੇ ਚਲ ਰਹੀ ਬਨਾਵਟੀ ਵੀਡੀਓ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਕਮੇਟੀ ਨੇ ਸਰਨਾ ਕੋਲ … More






