ਭਾਰਤ
ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੂਟ ਦੇਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ
ਨਵੀਂ ਦਿੱਲੀ : ਬੀਬੀਆਂ ਨੂੰ ਦਿੱਲੀ ‘ਚ ਦੋਪਹੀਆਂ ਵਾਹਨ ਚਲਾਉਣ ਜਾਂ ਪਿੱਛਲੀ ਸੀਟ ਤੇ ਸਵਾਰੀ ਕਰਨ ਵੇਲੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਹੈਲਮੇਟ ਪਾਉਣ ਨੂੰ ਜਰੂਰੀ ਕਰਨ ਦੇ ਕੱਢੇ ਗਏ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ … More
ਅਕਾਲੀ ਦਲ ਨੇ ਗੁਰਲਾਡ ਦਾ ਅਸਤੀਫਾ ਕੀਤਾ ਮੰਜੂਰ
ਨਵੀਂ ਦਿੱਲੀ: ਦਿੱਲੀ ਦੀਆਂ ਸੰਗਤਾਂ ਪ੍ਰਤੀ ਆਪਣੀ ਜਵਾਬਦੇਹੀ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਨੂੰ ਆਫ਼ਿਸ ਸਕੱਤਰ ਜਸਵੰਤ ਸਿੰਘ ਗੁਲਾਟੀ ਵੱਲੋਂ ਲਿਖੀ ਚਿੱਠੀ ਮਾਰਫ਼ਤ ਉਨ੍ਹਾਂ ਦਾ ਅਸਤੀਫਾ … More
ਚੋਣ ਕਮਿਸ਼ਨ ਕਿਸੇ ਵੀ ਰਾਜਨੀਤਕ ਦਲ ਤੋਂ ਨਹੀਂ ਡਰਦਾ – ਸੰਪਤ
ਨਵੀਂ ਦਿੱਲੀ- ਬੀਜੇਪੀ ਵੱਲੋਂ ਵਾਰਾਣਸੀ ਵਿੱਚ ਰੈਲੀ ਅਤੇ ਗੰਗਾ ਆਰਤੀ ਦੇ ਪ੍ਰੋਗਰਾਮ ਸਬੰਧੀ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਇੱਕ ਪਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਨਿਰਪੱਖ ਚੋਣਾਂ ਕਰਾਉਣ ਲਈ ਵੱਚਨ-ਬੱਧ ਹਾਂ। ਸੰਪਤ … More
ਦਿੱਲੀ ਦੁਨੀਆਂ ਦਾ ਸੱਭ ਤੋਂ ਵੱਧ ਪਰਦੂਸ਼ਣ ਵਾਲਾ ਸ਼ਹਿਰ
ਨਵੀਂ ਦਿੱਲੀ- ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਗਏ ਇੱਕ ਅਧਿਅਨ ਵਿੱਚ ਇਹ ਕਿਹਾ ਗਿਆ ਹੈ ਕਿ ਦਿੱਲੀ ਦੁਨੀਆਂ ਦਾ ਸੱਭ ਤੋਂ ਵੱਧ ਪਰਦੂਸਿ਼ਤ ਸ਼ਹਿਰ ਹੈ। ਐਮਿਬਇੰਟ ਏਅਰ ਪਲਿਊਸ਼ਨ ਨਾਂ ਦੀ ਇਸ ਰਿਪੋਰਟ ਵਿੱਚ 91 ਦੇਸ਼ਾਂ ਦੇ 1600 ਦੇ ਕਰੀਬ ਸ਼ਹਿਰਾਂ … More
ਅਮਿਤ ਸ਼ਾਹ ਅੱਤਵਾਦੀ ਹੈ : ਲਾਲੂ ਯਾਦਵ
ਪਟਨਾ – ਆਜਮਗੜ੍ਹ ਨੂੰ ਅੱਤਵਾਦੀਆਂ ਦਾ ਗੜ੍ਹ ਕਹਿਣ ਵਾਲੇ ਬੀਜੇਪੀ ਦੇ ਮੁੱਖ ਸਕੱਤਰ ਅਮਿਤ ਸ਼ਾਹ ਨੂੰ ਰਾਜਦ ਮੁੱਖੀ ਲਾਲੂ ਪਰਸਾਦ ਯਾਦਵ ਨੇ ਅੱਤਵਾਦੀ ਕਰਾਰ ਦਿੱਤਾ ਹੈ। ਲਾਲੂ ਨੇ ਮੰਗਲਵਾਰ ਨੂੰ ਕਿਹਾ ਕਿ ਅਮਿਤ ਸ਼ਾਹ ਅੱਤਵਾਦੀ ਹੈ। ਲਾਲੂ ਪਰਸਾਦ ਯਾਦਵ ਨੇ … More
ਬੰਗਲਾ ਦੇਸ਼ੀਆਂ ਨੂੰ ਹੱਥ ਵੀ ਲਗਾਇਆ ਤਾਂ ਦਿੱਲੀ ਹਿਲਾ ਦੇਵਾਂਗੀ : ਮਮਤਾ
ਨਦਿਆ – ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਦੁਆਰਾ ਬੰਗਲਾ ਦੇਸ਼ੀਆਂ ਨੂੰ ਵਾਪਿਸ ਭੇਜਣ ਦੇ ਦਿੱਤੇ ਗਏ ਬਿਆਨ ਤੇ ਪਲਟ ਕੇ ਵਾਰ ਕਰਦੇ ਹੋਏ ਮੁੱਖਮੰਤਰੀ ਮਮਤਾ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਹੱਥ ਵੀ ਲਗਾਇਆ ਤਾਂ ਉਹ … More
ਖਾਲਸਾ ਸਿਰਜਨਾ ਦਿਹਾੜਾ ਮਨਾਇਆ
ਨਵੀਂ ਦਿੱਲੀ : “ਅਹਿਸਾਸ ਇਕ ਪ੍ਰਯਾਸ ਕਮੇਟੀ” ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੇਮ ਨਗਰ ਵੱਲੋਂ ਖਾਲਸਾ ਸਿਰਜਨਾ ਦਿਹਾੜੇ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਕਰਵਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਜ਼ਿਲੈਂਸ ਟੀਮ ਦੇ ਵਾਈਸ ਚੇਅਰਮੈਨ … More
ਦਿੱਲੀ ਕਮੇਟੀ ਨੇ ਆਪਣੀ ਆਈ.ਟੀ.ਆਈ ‘ਚ ਤਕਨੀਕੀ ਕੋਰਸ ਮੁਫ਼ਤ ਕਰਵਾਉਣ ਦੀ ਸ਼ੁਰੂਆਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਨ ਚਲਾਈ ਜਾ ਰਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ‘ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਘਟੋ-ਘੱਟ ਅਠਵੀਂ ਜਮਾਤ ਪਾਸ ਨੌਜਵਾਨਾਂ ਲਈ ਫ੍ਰੀ ਤਕਨੀਕੀ ਕੋਰਸਾਂ ਦੀ ਸਿਖਲਾਈ ਸ਼ੁਰੂ ਕੀਤੀ ਜਾ … More
ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਵਰਕਰਾਂ ਨੇ ਸਿੱਖ ਪੰਥ ਦੇ ਰਾਵਣ, ਕੁੰਭਕਰਨ ਤੇ ਮੇਘਨਾਥ ਮਜੀਠੀਆ, ਜੀ ਕੇ ਅਤੇ ਸਿਰਸਾ ਦੇ ਪੁਤਲੇ ਫੂਕੇ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਆਗੂ ਸ੍ਰੀ ਦਮਨਦੀਪ ਸਿੰਘ ਦੀ ਅਗਵਾਈ ਹੇਠ ਦਿੱਲੀ ਦੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋ ਗੁਰਬਾਣੀ ਨੂੰ ਤੋੜ … More
“ਬਦਦਿਮਾਗ ਬਾਬੇ ਰਾਮਦੇਵ ਨੂੰ ਜੇਲ੍ਹ ਨਾਂ ਭੇਜਿਆ ਤਾਂ ਹੋਵੇਗਾ ਅੰਦੋਲਨ” : ਮਾਇਆਵਤੀ
ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਮੂੰਹਫੱਟ ਰਾਮਦੇਵ ਵੱਲੋਂ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਸਮੇਂ ਦਲਿਤਾਂ ਦੇ ਸਬੰਧ ਵਿੱਚ ਕੀਤੀ ਗਈ ਅਸ਼ਲੀਲ ਤੇ ਘੱਟੀਆ ਪੱਧਰ ਦੀ ਟਿਪਣੀ ਦੀ ਨਿੰਦਿਆ ਕਰਦੇ ਹੋਏ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਬਸਪਾ … More







