ਭਾਰਤ

INDER MOHAN SINGH(2).resized

ਖੁਰੇਜੀ ਖਾਸ ਗੁਰੂਦੁਆਰਾ ਵਾਰਡ ਦੀਆਂ 22 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ – ਇੰਦਰ ਮੋਹਨ ਸਿੰਘ

ਦਿੱਲੀ – ਦਿੱਲੀ ਸਰਕਾਰ ਦੇ ਗੁਰੁਦੁਆਰਾ ਚੋਣ ਡਾਇਕਟੋਰੇਟ ਨੇ ਗੁਰੂਦੁਆਰਾ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਕਿਉਂਕਿ ਇਸ ਵਾਰਡ ਦੀ ਚੋਣ ਪ੍ਰਕਿਰਿਆ ਸ਼੍ਰੌਮਣੀ ਅਕਾਲੀ ਦਲ ਦਿੱਲੀ, ਸਰਨਾ ਧੜ੍ਹੇ ਦੇ ਪਾਰਟੀ ਉਮੀਦਵਾਰ ਦੀ ਮੋਤ … More »

ਭਾਰਤ | Leave a comment
224409340_1321793801588338_9072556181559863416_n.resized

ਰਾਹੁਲ ਗਾਂਧੀ ਕਿਸਾਨਾਂ ਦੇ ਸਮੱਰਥਨ ‘ਚ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ

ਨਵੀਂ ਦਿੱਲੀ – ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਦਿੱਲੀ ਦੀਆਂ ਸਰਹਦਾਂ ਅਤੇ ਪੂਰੇ ਦੇਸ਼ਭਰ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਸਮੇਤ ਕਈ ਹੋਰ ਰਾਜਨੀਤਕ ਦਲਾਂ ਵੱਲੋਂ ਇਸ ਮੁੱਦੇ ਤੇ … More »

ਭਾਰਤ | Leave a comment
INDER MOHAN SINGH(1).resized.resized

ਦਿੱਲੀ ਗੁਰੂਦੁਆਰਾ ਚੋਣਾਂ 22 ਅਗਸਤ ਨੂੰ ਕਰਵਾਉਣ ਦਾ ਮੁੜ੍ਹ ਬਿਗੁਲ ਵੱਜਿਆ – ਇੰਦਰ ਮੋਹਨ ਸਿੰਘ

ਦਿੱਲੀ : ਕੋਵਿਡ ਮਹਾਮਾਰੀ ਦੇ ਚਲਦੇ ਬਾਰ-ਬਾਰ ਟਲ ਰਹੀਆਂ ਦਿੱਲੀ ਗੁਰੂਦੁਆਰਾ ਚੋਣਾਂ ਸਰਕਾਰ ਨੇ ਹੁਣ 22 ਅਗਸਤ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ … More »

ਭਾਰਤ | Leave a comment
IMG-20210722-WA0040.resized

ਹਰਪਾਲ ਸਿੰਘ ਥਾਪਰ ਦੀ ਘਾਘੀਡੀਹ ਜੇਲ੍ਹ ਵਿੱਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਜਾਗੋ ਨੇ ਕੀਤੀ ਮੰਗ

ਨਵੀਂ ਦਿੱਲੀ – ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਮਾਜਕ ਕਾਰਕੁਨ ਅਤੇ ਯਤੀਮ ਆਸ਼ਰਮ ਸੰਚਾਲਕ ਹਰਪਾਲ ਸਿੰਘ  ਥਾਪਰ ਦੀ ਘਾਘੀਡੀਹ ਜੇਲ੍ਹ ਵਿੱਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ … More »

ਭਾਰਤ | Leave a comment
13164409_10154131117274424_7290544528788837757_n.resized

ਭਾਰਤ ਵਿੱਚ ਕੋਰੋਨਾ ਨੇ ਲਈ 50 ਲੱਖ ਲੋਕਾਂ ਦੀ ਜਾਨ – ਅਮਰੀਕੀ ਸੰਸਥਾ

ਵਾਸ਼ਿੰਗਟਨ – ਇੱਕ ਅਮਰੀਕੀ ਸੰਸਥਾ ਨੇ ਆਪਣੇ ਅਧਿਅਨ ਵਿੱਚ ਦੱਸਿਆ ਹੈ ਕਿ ਭਾਰਤ ਵਿੱਚ ਕੋਰੋਨਾ ਨਾਲ ਪਿੱਛਲੇ 17 ਮਹੀਨਿਆਂ ਵਿੱਚ 50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸੰਸਥਾ ਨੇ ਜਨਵਰੀ 2020 ਤੋਂ ਜੂਨ 2021 ਤੱਕ ਦਾ ਡੇਟਾ ਇੱਕਠਾ … More »

ਭਾਰਤ | Leave a comment
INDER MOHAN SINGH(1).resized

ਚੋਣ ਜਾਬਤੇ ਦੀ ਉਲੰਘਣਾਂ ਦੇ ਦੋਸ਼ਾਂ ‘ਚ ਬਾਦਲ ਦੱਲ ਦੀ ਮਾਨਤਾ ਰੱਦ ਹੋਣਾ ਨਿਸਚਿਤ – ਇੰਦਰ ਮੋਹਨ ਸਿੰਘ

ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ ਅਕਾਲੀ ਦਲ ਬਾਦਲ ਧੜ੍ਹੇ ਵਲੋਂ ਚੋਣ ਜਾਬਤੇ ਦੀ ਲਗਾਤਾਰ ਉਲੰਘਣਾਂ ਕਰਨ ਦੇ ਦੋਸ਼ਾਂ ‘ਚ ਇਸ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਣਾ ਤਕਰੀਬਨ ਨਿਸ਼ਚਿਤ ਹੈ। ਇਸ ਸਬੰਧ ‘ਚ ਦਿੱਲੀ ਗੁਰੂਦੁਆਰਾ ਪ੍ਰਬੰਧਕ … More »

ਭਾਰਤ | Leave a comment
 

ਚੋਣ ਜਾਬਤੇ ਦੀ ਉਲੰਘਣਾਂ ਕਰਨ ‘ਤੇ ਹੋ ਸਕਦੀ ਹੈ ਸਿਰਸਾ ‘ਤੇ ਕਾਲਕਾ ਦੀ ਨਾਮਜਦਗੀ ਰੱਦ !

ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਗੁਰੁਦੁਆਰਾ ਵਾਰਡ ਨੰ: 9- ਪੰਜਾਬੀ ਬਾਗ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਇੰਦਰ ਮੋਹਨ ਸਿੰਘ ਵਲੋਂ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਤੋਂ ਇਲਾਵਾ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ, … More »

ਭਾਰਤ | Leave a comment
IMG-20210705-WA0018.resized

ਗੁਰਦੁਆਰਾ ਸੀਸਗੰਜ ਸਾਹਿਬ ਕਾਰ ਪਾਰਕਿੰਗ ਨੂੰ ਜ਼ਮੀਨਦੋਜ਼ ਟਨਲ ਨਾਲ ਜੋੜਨ ਦੀ ਜਾਗੋ ਨੇ ਕੀਤੀ ਮੰਗ

ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਲੋਕ ਉਸਾਰੀ ਵਿਭਾਗ ਮੰਤਰੀ ਸਤਿੰਦਰ ਜੈਨ ਦੇ ਨਾਲ ਅੱਜ ਜਾਗੋ ਪਾਰਟੀ ਦੇ ਸਾਂਝੇ ਵਫ਼ਦ ਨੇ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੋ ਰਹੀ ਪਰੇਸ਼ਾਨੀ ਸਬੰਧੀ ਮੁਲਾਕਾਤ ਕਰਕੇ ਮੰਗ … More »

ਭਾਰਤ | Leave a comment
176098818_1809020319279245_5057815582863559486_n.resized

ਕਿਸਾਨ ਅੰਦੋਲਨਕਾਰੀਆਂ ‘ਤੇ ਭਾਜਪਾਈਆਂ ਨੇ ਪੱਥਰ ਮਾਰੇ – ਰਾਕੇਸ਼ ਟਿਕੈਤ

ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਇਲਜ਼ਾਮ ਲਾਇਆ ਕਿ ਬੁੱਧਵਾਰ ਨੂੰ ਗ਼ਾਜੀਪੁਰ ਬਾਰਡਰ ‘ਤੇ ਕੁੱਝ ਲੋਕਾਂ ਨੇ ਕਿਸਾਨ ਅੰਦੋਲਨਕਾਰੀਆਂ ਤੇ ਹਮਲਾ ਕੀਤਾ, ਇਸ ਕਰਕੇ ਕਈ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹਮਲਾਕਾਰੀਆਂ ਦੇ ਹੱਥਾਂ ਵਿੱਚ ਭਾਜਪਾ … More »

ਭਾਰਤ | Leave a comment
IMG_20210629_152756.resized

ਕੇਂਦਰੀ ਗ੍ਰਹਿ ਰਾਜ ਮੰਤਰੀ ਨਾਲ ਮਿਲ ਕੇ ਜੀਕੇ ਨੇ ਨਿਕਾਹ ਲਈ ਹੋਣ ਵਾਲੀ ਧਰਮ ਤਬਦੀਲੀ ਨੂੰ ਰੋਕਣ ਲਈ ਆਰਡੀਨੈਂਸ ਲਿਆਉਣ ਦੀ ਚੁੱਕੀ ਮੰਗ

ਨਵੀਂ ਦਿੱਲੀ – ਕਸ਼ਮੀਰ ਵਿਖੇ ਸਿੱਖ ਕੁੜੀਆਂ ਦੀ ਧਰਮ ਤਬਦੀਲੀ ਦੇ ਮਾਮਲੇ ਨੂੰ ਲੈ ਕੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅੱਜ ਸਾਂਝੇ ਵਫਦ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ.  ਕ੍ਰਿਸ਼ਨ ਰੇੱਡੀ ਨਾਲ ਮੁਲਾਕਾਤ ਕੀਤੀ।  … More »

ਭਾਰਤ | Leave a comment