ਖ਼ਬਰਾਂ

Parminder Pal Singh photo(1).resized

ਦਿੱਲੀ ਦੇ 90 ਫੀਸਦੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਟੀਚਰ ਨਹੀਂ ਹੋਣ ਦਾ ਆਰ.ਟੀ.ਆਈ. ਰਾਹੀਂ ਹੋਇਆ ਖੁਲਾਸਾ

ਨਵੀਂ ਦਿੱਲੀ – ਦਿੱਲੀ ਦੀ ਅਧਿਕਾਰਿਤ ਦੂਜੀ ਰਾਜਭਾਸ਼ਾ ਪੰਜਾਬੀ ਭਾਸ਼ਾ ਦੇ ਦਿੱਲੀ ਦੇ  90 ਫੀਸਦੀ ਸਰਕਾਰੀ ਸਕੂਲਾਂ ਵਿਚ ਟੀਚਰ ਹੀ ਮੌਜੂਦ ਨਹੀਂ ਹਨ। ਜਦਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਨਾਮ ਉਤੇ  ਵਿੱਤੀ ਵਰ੍ਹੇ 2021-22 ਵਿਚ 40 ਕਰੋੜ ਰੁਪਏ ਦਾ … More »

ਭਾਰਤ | Leave a comment
3246_94707417924_6643196_n.resized.resized

ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ ‘ਤੇ ਸਿਆਸੀ ਸੋਚ ਅਧੀਨ ਹਰਿਆਣੇ ਨਾਲ ਕੋਈ ਵੀ ਫੈਸਲਾ ਨਾ ਕਰਨ ਤਾਂ ਬਿਹਤਰ ਹੋਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ ਆਉਣ ਵਾਲੇ ਕੱਲ੍ਹ ਮਿਤੀ 14 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਪੰਜਾਬ ਦੇ … More »

ਪੰਜਾਬ | Leave a comment
Official_Portrait_of_Liam_McArthur_MSP.resized

ਯੂਕੇ ਵਿੱਚ ਸਹਾਇਤਾ ਪ੍ਰਾਪਤ ਮੌਤ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਵਾਲਾ ਪਹਿਲਾ ਖਿੱਤਾ ਬਣੇਗਾ ਸਕਾਟਲੈਂਡ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਅਸਿਸਟਡ ਡਾਈਂਗ ਫਾਰ ਟਰਮਿਨਲੀ ਇਲ ਅਡਲਟਸ (ਸਕਾਟਲੈਂਡ) ਬਿੱਲ ਸਕਾਟਲੈਂਡ ਨੂੰ ਯੂਕੇ ਵਿੱਚ ਆਪਣੀ ਜ਼ਿੰਦਗੀ ਖਤਮ ਕਰਨ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਲਈ ਸਭ ਤੋਂ ਪਹਿਲਾਂ ਬਣਾ ਦੇਵੇਗਾ। ਸਕਾਟਿਸ਼ ਲਿਬਰਲ ਡੈਮੋਕਰੇਟ ਐਮਐਸਪੀ ਲਿਆਮ ਮੈਕਆਰਥਰ ਨੇ ਸਤੰਬਰ … More »

ਅੰਤਰਰਾਸ਼ਟਰੀ | Leave a comment
International_Monetary_Fund_logo.svg.resized

ਆਈਐਮਐਫ਼ ਨੇ ਫਿਰ ਤੋਂ ਘੱਟਾਇਆ ਭਾਰਤ ਦੀ ਜੀਡੀਪੀ ਦਾ ਅਨੁਮਾਨ

ਨਿਊਯਾਰਕ – ਅੰਤਰਰਾਸ਼ਟਰੀ ਏਜੈਂਸੀ ਆਈਐਮਐਫ਼ ਨੇ ਭਾਰਤ ਦੇ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਸਾਲ 2022-23 ਦੇ ਲਈ 7.4 ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਆਈਐਮਐਫ਼ ਨੇ ਦੂਸਰੀ ਵਾਰ ਆਪਣੇ ਅਨੁਮਾਨ ਵਿੱਚ ਕਟੌਤੀ ਕੀਤੀ ਹੈ। ਅੰਤਰਰਾਸ਼ਟਰੀ ਮੁਦਰਾ … More »

ਭਾਰਤ | Leave a comment
dtc-bus-fire-1.resized

ਪਾਕਿਸਤਾਨ ‘ਚ ਬੱਸ ਨੂੰ ਅੱਗ ਲਗਣ ਨਾਲ 18 ਲੋਕ ਜਿਊਂਦੇ ਸੜੇ

ਕਰਾਚੀ – ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜਿਲ੍ਹੇ ਵਿੱਚ ਇੱਕ ਯਾਤਰੀ ਬੱਸ ਨੂੰ ਅੱਗ ਲਗ ਗਈ। ਇਸ ਦੁਰਘਟਨਾ ਵਿੱਚ 8 ਬੱਚਿਆਂ ਸਮੇਤ 18 ਵਿਅਕਤੀ ਜਿਊਂਦੇ ਹੀ ਸੜ ਗਏ ਅਤੇ ਕਈ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਜਮਸ਼ੋਰੋ ਦੇ ਹਸਪਤਾਲ … More »

ਅੰਤਰਰਾਸ਼ਟਰੀ | Leave a comment
UN7958015.resized

ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ਼ 143 ਵੋਟਾਂ ਨਾਲ ਨਿੰਦਿਆ ਪ੍ਰਸਤਾਵ ਹੋਇਆ ਪਾਸ

ਨਿਊਯਾਰਕ – ਰੂਸ ਵੱਲੋਂ ਯੁਕਰੇਨ ਦੇ ਚਾਰ ਸ਼ਹਿਰਾਂ ਤੇ ਕਬਜਾ ਕੀਤੇ ਜਾਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕਰ ਕੇ ਨਿੰਦਿਆ ਕੀਤੀ ਗਈ। ਪ੍ਰਸਤਾਵ ਦੇ ਪੱਖ ਵਿੱਚ 143 ਵੋਟਾਂ ਪਾਈਆਂ ਗਈਆਂ ਅਤੇ 4 ਦੇਸ਼ਾਂ ਨੇ ਇਸ … More »

ਅੰਤਰਰਾਸ਼ਟਰੀ | Leave a comment
MNM 3(1).resized

ਮੋਤੀ ਨਗਰ ਮੈਟਰੋ ਸਟੇਸ਼ਨ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਮੁਹਿੰਮ ਚਲਾਈ

ਨਵੀਂ ਦਿੱਲੀ – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਮਾਜਿਕ ਚੇਤਨਾ ਪੈਦਾ ਕਰਨ ਲਈ ਅੱਜ ਮੋਤੀ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤੋਂ ਪਹਿਲਾਂ ਰਿਹਾਈ ਮੋਰਚੇ ਵੱਲੋਂ ਤਿਲਕ ਨਗਰ … More »

ਪੰਜਾਬ | Leave a comment
Screenshot_2022-10-09_22-25-59.resized

ਸਰਨਾ ਅਤੇ ਬਾਦਲਾਂ ਦਾ ਹੋਇਆ ਰਲ਼ੇਵਾਂ, ਸਰਨਿਆਂ ਨੂੰ ਮਿਲੀ ਦਿੱਲੀ ਦੀ ਕਮਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅਜ ਸ਼੍ਰੋਮਣੀ ਅਕਾਲੀ ਦਲ (ਦਿੱਲੀ)  ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਸੁਖਬੀਰ ਸਿੰਘ ਬਾਦਲ ਨੇ ਸਰਨਾ ਦੇ ਗ੍ਰਿਹ ਵਿਖੇ ਇਕ ਦੂਜੇ ਨਾਲ ਗਲਵਕੜੀ ਪਾ ਲਈ । ਅਜ ਉਨ੍ਹਾਂ ਦੇ ਗ੍ਰਿਹ ਵਿਖੇ … More »

ਭਾਰਤ | Leave a comment
Screenshot_2022-10-08_20-04-51.resized

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਖੁੱਲ੍ਹੇਗੀ ਡਿਜਿਟਲ ਸਿੱਖ ਲਾਇਬ੍ਰੇਰੀ : ਹਰਮਨਜੀਤ ਸਿੰਘ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੋਣਾਂ ਦੌਰਾਨ ਮੈਨੀਫ਼ੈਸਟੋ ਵਿਚ ਸੰਗਤ ਨਾਲ ਕੀਤੇ ਵਾਇਦੇ ਨੂੰ ਪੂਰਾ ਕਰਦੇ ਹੋਏ ਡਿਜਿਟਲ ਸਿੱਖ ਲਾਇਬ੍ਰੇਰੀ ਖੋਲ੍ਹਣ ਦਾ ਫ਼ੈਸਲਾ … More »

ਭਾਰਤ | Leave a comment
IMG-20221006-WA0138(1).resized

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰੋਗਰੈਸਿਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਨੂੰ ਜਾਣਿਆ

ਮੋਹਾਲੀ, (ਉਮੇਸ਼ ਜੋਸ਼ੀ)-: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰੋਗਰੈਸਿਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਮੋਹਾਲੀ ਫੇਜ਼ 4 ਦੇ ਮੈਂਬਰਾਂ ਅਤੇ ਨਿਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ।  ਸਾਂਸਦ ਤਿਵਾੜੀ ਨੇ ਪਿੰਡ … More »

ਪੰਜਾਬ | Leave a comment