ਖ਼ਬਰਾਂ

photo_2022-04-02_09-30-12.resized

ਸਾਕਾ 1978 ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਅਖੰਡ ਕੀਰਤਨੀ ਜੱਥੇ ਵਲੋਂ ਵਿਸ਼ੇਸ਼ ਕੀਰਤਨ ਦਰਬਾਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਖੰਡ ਕੀਰਤਨੀ ਜੱਥੇ ਵਲੋਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਭਾਈ ਤੇਜੇਸ਼ਵਰ ਸਿੰਘ ਫਰੀਦਾਬਾਦ, ਭਾਈ ਹਰਦੀਪ ਸਿੰਘ ਦਿੱਲੀ, ਭਾਈ ਚਰਨਜੀਤ ਸਿੰਘ ਯੂਕੇ ਅਤੇ ਭਾਈ ਜਗਪਾਲ … More »

ਭਾਰਤ | Leave a comment
SMO.resized

ਕੋਵਿਡ-19 ਟੀਕਾਕਰਨ ਪੂਰਾ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਮਾਨ

ਬਲਾਚੌਰ, (ੳਮੇਸ਼ ਜੋਸ਼ੀ) -: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਵਿਡ ਤੋਂ ਬਚਾਅ ਲਈ 12 ਤੋਂ 14 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ … More »

ਪੰਜਾਬ | Leave a comment
277788303_536157341207585_441902125684968480_n.resized

ਇਮਰਾਨ ਨੇ ਵਿਰੋਧੀਆਂ ਨੂੰ ਦਿੱਤਾ ਤਕੜਾ ਝੱਟਕਾ, 90 ਦਿਨਾਂ ‘ਚ ਹੋਵੇਗੀ ਇਲੈਕਸ਼ਨ

ਇਸਲਾਮਾਬਾਦ – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਡਿਪਟੀ ਸਪੀਕਰ ਨੇ ਇਮਰਾਨ ਖਾਨ ਦੇ ਖਿਲਾਫ਼ ਅਵਿਸ਼ਵਾਸ਼ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ ਹੈ। ਡਿਪਟੀ ਸਪੀਕਰ  ਨੇ ਵਿਦੇਸ਼ੀ ਸਾਜਿਸ਼ ਦਾ ਆਰੋਪ ਲਗਾ ਕੇ ਇਸ ਅਵਿਸ਼ਵਾਸ਼ ਦੇ ਪ੍ਰਸਤਾਵ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment
IMG-20220402-WA0003.resized

ਸਕਾਟਲੈਂਡ : ਹੋਮਜ਼ ਫਾਰ ਯੂਕਰੇਨ ਸਕੀਮ ਤਹਿਤ 210 ਯੂਕਰੇਨੀਆਂ ਨੂੰ ਦਿੱਤਾ ਵੀਜ਼ਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਹੋਮਜ਼ ਫਾਰ ਯੂਕਰੇਨ ਸਕੀਮ ਤਹਿਤ ਸਕਾਟਲੈਂਡ ਆਉਣ ਲਈ 210 ਯੂਕਰੇਨੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ। ਯੂਕੇ ਸਰਕਾਰ ਦੀ ਇਸ ਸਕੀਮ ਲਈ ਲਗਭਗ 32,200 ਅਰਜ਼ੀਆਂ ਦਿੱਤੀਆਂ ਗਈਆਂ ਹਨ, ਜੋ ਕਿ ਇੱਕ ਸਪਾਂਸਰ ਨਾਲ ਸ਼ਰਨਾਰਥੀਆਂ ਲਈ … More »

ਅੰਤਰਰਾਸ਼ਟਰੀ | Leave a comment
roza.resized

ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ, ਨਨਕਾਣਾ ਸਾਹਿਬ ਦੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ

ਨਨਕਾਣਾ ਸਾਹਿਬ – (ਜਾਨਮ ਸਿੰਘ) – ਪਾਕਿਸਤਾਨ ‘ਚ 3 ਅਪ੍ਰੈਲ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ। ਦੱਸ ਦੇਈਏ ਕਿ ਰਮਜ਼ਾਨ ਨੂੰ ਰਮਦਾਨ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਦੁਨੀਆ ਭਰ ਦੇ ਮੁਸਲਮਾਨ ਅੱਲ੍ਹਾ ਦੀ ਇਬਾਦਤ ਕਰਦੇ … More »

ਅੰਤਰਰਾਸ਼ਟਰੀ | Leave a comment
WhatsApp Image 2022-04-02 at 5.40.28 PM(1).resized

ਸਾਵਧਾਨੀਆਂ ਵਰਤਦਿਆਂ ਕਿਸਾਨਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ – ਐਸਡੀਓ ਭਾਗ ਸਿੰਘ

ਬਲਾਚੌਰ, (ਉਮੇਸ਼ ਜੋਸ਼ੀ) – ਕਣਕ ਦੀ ਫਸਲ ਪੱਕ ਚੁੱਕੀ ਹੈ ਅਤੇ ਇਸ ਸਬੰਧੀ ਕਿਸਾਨ ਵੀਰਾ ਵਲੋਂ ਆਪਣੀ ਕੜੀ ਮਿਹਨਤ ਮੁਸੱਕਤ ਅਤੇ ਕਾਫੀ ਪੈਸ਼ਾ ਖਰਚ ਕਰਕੇ ਪਾਲੀ ਫਸਲ ਦੀ ਕਟਾਈ ਦਾ ਸਮ੍ਹਾਂ ਆ ਚੁੱਕਾ ਹੈ । ਇਸ ਦੌਰਾਨ ਅਕਸਰ ਹੀ ਪੱਕ … More »

ਪੰਜਾਬ | Leave a comment
IMG_20220402_155651.resized

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ 21 ਮੈਂਬਰੀ ਕੋਰ ਕਮੇਟੀ ਤੇ 23 ਮੈਂਬਰੀ ਤਾਲਮੇਲ ਕਮੇਟੀ ਦਾ ਹੋਇਆ ਐਲਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼ੋ੍ਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਪਾਰਟੀ ਦੀ 21 ਮੈਂਬਰੀ ਕੋਰ ਕਮੇਟੀ ਅਤੇ 23 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਸਰਪ੍ਰਸਤ ਅਤੇ ਦਿੱਲੀ … More »

ਭਾਰਤ | Leave a comment
ਦਲਿਤ ਭਾਈਚਾਰੇ ਨਾਲ ਸੰਬੰਧਿਤ ਭਾਜਪਾ ਵਰਕਰ ਨੂੰ ਇਨਸਾਫ਼ ਦਿਵਾਉਣ ਲਈ ਐਸ ਡੀ ਐਮ ਬਾਬਾ ਬਕਾਲਾ ਕੋਲ ਮਾਮਲਾ ਉਠਾਉਂਦੇ ਹੋਏ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਡਾ: ਅਰਵਿੰਦ ਸ਼ਰਮਾ ਤੇ ਹੋਰ।

ਮਾਨ ਦੇ ਰਾਜ ’ਚ ਸ਼ਿਕਾਇਤ ਦਰਜ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਦਲਿਤ ਭਾਜਪਾ ਵਰਕਰ ਨੂੰ ਨਹੀਂ ਮਿਲ ਰਿਹਾ ਇਨਸਾਫ਼ : ਡਾ: ਅਰਵਿੰਦ ਸ਼ਰਮਾ

ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਭਾਜਪਾ ਵਰਕਰ ਨੂੰ ਸ਼ਿਕਾਇਤ ਦਰਜ਼ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ: ਅਰਵਿੰਦ ਸ਼ਰਮਾ ਨੇ ਕਿਹਾ ਕਿ … More »

ਪੰਜਾਬ | Leave a comment
Samber.resized

ਹਾਡ਼੍ਹੀ ਦੀਆਂ ਫਸਲਾਂ ਦੇ ਭਾਅ ਵਧਾਓ ਜਾਂ ਬੋਨਸ ਦਿਓ – ਸਾਂਬਰ

ਚੰਡੀਗਡ਼੍ਹ,( ਉਮੇਸ਼ ਜੋਸ਼ੀ) – ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਕੇ—ਦਰ ਸਰਕਾਰ ਤੋ— ਜ਼ੋਰਦਾਰ ਮੰਗ ਕੀਤੀ ਹੈ ਕਿ ਹਾਡ਼੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ 30 ਫੀਸਦੀ ਵਧਾ ਦੇਵੇ ਜਾਂ ਇਤਨਾ ਹੀ ਬੋਨਸ ਦੇਵੇ। ਉਹਨਾਂ ਕਿਹਾ … More »

ਪੰਜਾਬ | Leave a comment
image0(2).resized

ਸਰਕਾਰੀ ਗਰਲਜ਼ ਕਾਲਜ ਚੰਡੀਗੜ੍ਹ ਵਿਖੇ ਡਾਂਸ ਮੁਕਾਬਲੇ ਕਰਵਾਏ ਗਏ

ਚੰਡੀਗੜ੍ਹ – ਸਥਾਨਕ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਪ੍ਰੋ.(ਡਾ.) ਨਿਸ਼ਾ ਅਗਰਵਾਲ ਜੀ ਦੀ ਯੋਗ ਅਗਵਾਈ ਹੇਠ ਸੰਗੀਤ ਅਤੇ ਨ੍ਰਿਤ ਵਿਭਾਗ ਦੀ ਚੇਅਰਪਰਸਨ ਸ੍ਰੀਮਤੀ ਸਾਧਨਾ ਚੌਧਰੀ ਦੀ ਅਗਵਾਈ ਹੇਠ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਡਾਂਸ ਮੁਕਾਬਲਾ ਕਰਵਾਇਆ ਗਿਆ। … More »

ਪੰਜਾਬ | Leave a comment