ਖ਼ਬਰਾਂ
ਯੂਕੇ : ਪ੍ਰਿੰਸ ਵਿਲੀਅਮ ਅਤੇ ਹੈਰੀ ਨੇ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਕੀਤਾ ਉਦਘਾਟਨ
ਗਲਾਸਗੋ/ ਲੰਡਨ, ( ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਸ਼ਾਹੀ ਘਰਾਣੇ ਦੇ ਪ੍ਰਿੰਸ ਵਿਲੀਅਮ ਅਤੇ ਹੈਰੀ, ਜਿਹਨਾਂ ਨੂੰ ਡਿਊਕ ਆਫ ਕੈਮਬ੍ਰਿਜ ਅਤੇ ਡਿਊਕ ਆਫ ਸੁਸੇਕਸ ਵੀ ਕਿਹਾ ਜਾਂਦਾ ਹੈ, ਨੇ ਵੀਰਵਾਰ ਨੂੰ ਉਨ੍ਹਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੂੰ ਸ਼ਰਧਾਂਜਲੀ ਭੇਟ … More
ਯੂਕੇ : ਛਾਪੇਮਾਰੀ ਦੌਰਾਨ ਘਰ ਵਿੱਚੋਂ ਬਰਾਮਦ ਕੀਤੇ ਲੱਖਾਂ ਪੌਂਡ ਤੇ ਭੰਗ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਵਿੱਚ ਵੱਡੀ ਮਾਤਰਾ ‘ਚ ਨਕਦੀ ਜਬਤ ਕੀਤੀ ਹੈ। ਇਸ ਸਬੰਧੀ ਇੱਕ ਕਾਰਵਾਈ ਵਿੱਚ ਪੁਲਿਸ ਨੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਕਦੀ ਨਾਲ ਭਰਿਆ ਇੱਕ … More
ਲੰਡਨ ਦੀਆਂ ਸੜਕਾਂ ‘ਤੇ ਕੋਰੋਨਾ ਦੌਰ ‘ਚ ਹੋਇਆ ਹਜਾਰਾਂ ਬੇਘਰੇ ਲੋਕਾਂ ਦਾ ਵਾਧਾ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸੜਕਾਂ ਕਿਨਾਰੇ ਸੌਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਸੰਸਥਾ ਦੇ ਕਰਮਚਾਰੀਆਂ ਨੇ 2020/21 ਵਿੱਚ ਲੰਡਨ ਦੀਆਂ ਸੜਕਾਂ … More
ਦਿੱਲ ਦੇ ਦੌਰੇ ਵਾਲੇ ਮਰੀਜ਼ ਲਈ ਆਈ ਫਸਟ ਏਡ ਦੀ ਗੱਡੀ ਨੂੰ ਲੈ ਕੇ ਤੁਰ ਗਿਆ
ਫਰਾਂਸ,(ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਇਲਾਕੇ ਸੇਂਟ ਡੀਨਜ਼ ਵਿੱਚ ਰਾਤੀ ਗਿਆਰਾਂ ਵਜੇ ਜਦੋਂ ਇੱਕ ਆਦਮੀ ਨੂੰ ਦਿੱਲ ਦੀ ਤਕਲੀਫ ਹੋਈ ਤਾਂ ਉਸ ਦੀ ਮੱਦਦ ਲਈ ਫਸਟ ਏਡ ਤੇ ਐਮਰਜੈਂਸੀ ਸਰਵਿਸ ਦੀਆਂ ਦੋ ਗੱਡੀਆਂ ਆ ਗਈਆਂ। ਉਹਨਾਂ ਆਉਦਿਆਂ ਹੀ ਮਰੀਜ਼ ਨੂੰ … More
ਦੋ ਮਹੀਨੇ ਚੱਲਣ ਵਾਲੀ ਕਨਕਲੇਵ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਅਤੇ ਉਤਪਾਦਾਂ ਨੂੰ ਵਿਕਸਤ ਕਰਨ ਲਈ ਵਿਲੱਖਣ ਮੰਚ ਕਰੇਗੀ ਪ੍ਰਦਾਨ
ਚੰਡੀਗੜ੍ – ਭਾਰਤ ਦੇ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਇਨੋਵੇਸ਼ਨ ਇਕੋਸਿਸਟਮ ਦੇ ਨਿਰਮਾਣ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ।ਲਗਭਗ 50 ਹਜ਼ਾਰ ਸਟਾਰਟ-ਅੱਪਸ ਨਾਲ ਭਾਰਤ ਅਮਰੀਕਾ ਅਤੇ ਯੂਕੇ ਤੋਂ ਬਾਅਦ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਸਟਾਰਟਅੱਪ ਆਰਥਿਕਤਾ ਬਣਕੇ ਉਭਰੀ ਹੈ। … More
ਕਾਲੇ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਕਿਸਾਨੀ ਘੋਲ ਵਿਚ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਦੇਣ : ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ ਸਾਹਿਬ
ਮਾਨਾਵਾਲਾ / ਅੰਮ੍ਰਿਤਸਰ – ਆਮ ਵਰਗ ਦੇ ਲੋਕਾਂ ਨੂੰ ਕਿਸਾਨਾਂ ਵੱਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਕੀਤੇ ਜਾ ਰਹੇ ਘੋਲ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਸੰਤ ਬਾਬਾ ਸਜਣ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਗੁਰ ਕੀ … More
ਕਿਸਾਨ ਅੰਦੋਲਨਕਾਰੀਆਂ ‘ਤੇ ਭਾਜਪਾਈਆਂ ਨੇ ਪੱਥਰ ਮਾਰੇ – ਰਾਕੇਸ਼ ਟਿਕੈਤ
ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਇਲਜ਼ਾਮ ਲਾਇਆ ਕਿ ਬੁੱਧਵਾਰ ਨੂੰ ਗ਼ਾਜੀਪੁਰ ਬਾਰਡਰ ‘ਤੇ ਕੁੱਝ ਲੋਕਾਂ ਨੇ ਕਿਸਾਨ ਅੰਦੋਲਨਕਾਰੀਆਂ ਤੇ ਹਮਲਾ ਕੀਤਾ, ਇਸ ਕਰਕੇ ਕਈ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹਮਲਾਕਾਰੀਆਂ ਦੇ ਹੱਥਾਂ ਵਿੱਚ ਭਾਜਪਾ … More
ਸਿੱਧੂ ਰਾਹੁਲ ਤੇ ਪ੍ਰਿਯੰਕਾ ਨੂੰ ਮਿਲੇ
ਨਵੀਂ ਦਿੱਲੀ-ਬੁੱਧਵਾਰ ਦੇ ਸ਼ਾਮੀਂ ਆਖ਼ਰਕਾਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਮੁਲਾਕਾਤ ਪ੍ਰਿਯੰਕਾ ਵਡਾਰਾ ਅਤੇ ਰਾਹੁਲ ਗਾਂਧੀ ਨਾਲ ਹੋਈ। ਇਸ ਦੌਰਾਨ ਇਨ੍ਹਾਂ ਲੀਡਰਾਂ ਨੇ ਪੰਜਾਬ ਵਿਚਲੇ ਅੰਦਰੂਨੀ ਕਲੇਸ਼ ਬਾਰੇ ਗੱਲਬਾਤ ਕੀਤੀ। ਸਵੇਰੇ ਪਹਿਲਾਂ ਸਿੱਧੂ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਵਡਾਰਾ … More
ਚੀਨ-ਇੰਡੀਆ ਦੀ ਗੱਲਬਾਤ ਤਦ ਹੀ ਕਾਮਯਾਬ ਹੋ ਸਕੇਗੀ, ਜਦੋਂ ਇੰਡੀਆ ਜੰਮੂ-ਕਸ਼ਮੀਰ ਦੀ ਵਿਧਾਨਿਕ ਸਥਿਤੀ ਨੂੰ ਬਹਾਲ ਕਰੇਗਾ ਅਤੇ ਚੀਨ ਲਦਾਖ ‘ਚੋਂ ਬਾਹਰ ਨਿਕਲੇਗਾ : ਮਾਨ
ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ 16ਵੀਂ ਸਦੀਂ ਤੋਂ ਹੀ ਇੰਡੀਆ ਦੇ ਉੱਤਰ ਵਿਚ ਵੱਸਦੀ ਆ ਰਹੀ ਹੈ । ਉਸ ਸਮੇਂ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋਂ 1708 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ … More
ਕੌਮ ਦੇ ਉੱਚੇ ਰੁਤਬਿਆਂ ’ਤੇ ਬੈਠੇ ਜਥੇਦਾਰ ਸਾਹਿਬ ਦਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲਾ ਹੋਣਾ ਪੰਥਕ ਭਾਵਨਾਵਾਂ ਨਾਲ ਇਨਸਾਫ਼ ਨਹੀਂ : ਭਾਈ ਜਸਵੀਰ ਸਿੰਘ ਖ਼ਾਲਸਾ
ਮਹਿਤਾ ਚੌਕ – ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ 52ਵੀਂ ਬਰਸੀ ‘ਤੇ ਸਲਾਨਾ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ … More









