ਖ਼ਬਰਾਂ

 

ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਸਹਾਇਕ ਕਮਿਸ਼ਨਰ ਬਠਿੰਡਾ ਨਾਲ ਕੀਤੀ ਮੀਟਿੰਗ

ਬਠਿੰਡਾ – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਠਿੰਡਾ ਵੱਲੋਂ ਵੱਲੋਂ ਕਿਰਤ ਵਿਭਾਗ ਦੇ ਅਧਿਕਾਰੀ ਸਾਹਇਕ ਕਿਰਤ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਕੇ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਡਿਵੀਜ਼ਨ ਪ੍ਰਧਾਨ ਰਾਜਿੰਦਰ … More »

ਪੰਜਾਬ | Leave a comment
b6lx3r9kzyqojauob3fj.resized

ਮੂਡੀਜ ਨੇ ਇੱਕ ਮਹੀਨੇ ‘ਚ ਦੂਸਰੀ ਵਾਰ ਘਟਾਈ ਭਾਰਤ ਦੀ ਅਨੁਮਾਨਿਤ ਵਿਕਾਸ ਦਰ

ਨਵੀਂ ਦਿੱਲੀ – ਰੇਟਿੰਗ ਏਜੰਸੀ ਮੂਡੀਜ ਨੇ ਇੱਕ ਮਹੀਨੇ ਵਿੱਚ ਦੂਸਰੀ ਵਾਰ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਭਾਰਤ ਦੀ ਗਰੋਥ ਰੇਟ ਨੂੰ 2020 ਦੇ ਲਈ 5.3 ਫੀਸਦੀ ਰਹਿਣ ਦਾ ਅਨੁਮਾਨ ਜਾਹਿਰ ਕੀਤਾ ਹੈ। ਇਸ ਤੋਂ … More »

ਭਾਰਤ | Leave a comment
1024px-2019-nCoV-CDC-23312_without_background.resized

ਦਿੱਲੀ ਦੇ ਬਾਜ਼ਾਰਾਂ ਤੇ ਵੀ ਪੈ ਰਹੀ ਹੈ, ਕੋਰੋਨਾ ਦੀ ਮਾਰ

ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਦਿੱਲੀ ਦੇ ਬਾਜ਼ਾਰਾਂ ਤੇ ਵੀ ਵਿਖਾਈ ਦੇ ਰਿਹਾ ਹੈ। ਸੱਭ ਤੋਂ ਵੱਧ ਭੀੜ ਵਾਲਾ ਸਦਰ ਬਾਜ਼ਾਰ ਸੁੰਨਸਾਨ ਪਿਆ ਹੈ। ਗਾਜ਼ੀਪੁਰ ਮੰਡੀ ਤੋਂ ਵੀ ਗਾਹਕ ਨਦਾਰਦ ਹੋ ਗਏ ਹਨ। ਇਸ ਦੀ ਸੱਭ ਤੋਂ … More »

ਭਾਰਤ | Leave a comment
eight_col_China_hotel_collapse_1610.resized

ਚੀਨ ‘ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਰਿਹਾਇਸ਼ਗਾਹ ਇੱਕ ਹੋਟਲ ਢਹਿਢੇਰੀ

ਬੀਜਿੰਗ – ਚੀਨ ਦੇ ਫੁਜਿਆਨ ਸੂਬੇ ਦੇ ਚਿਨਝੋਊ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਇੱਕ ਬਹੁਤ ਵੱਡੇ ਹਾਦਸੇ ਦੌਰਾਨ ਇੱਕ ਬਹੁਮੰਜਿ਼ਲਾ ਹੋਟਲ ਢਹਿਢੇਰੀ ਹੋ ਗਿਆ। ਕੋਰੋਨਾ ਵਾਇਰਸ ਫੈਲਣ ਦੇ ਬਾਅਦ ਇਸ ਹੋਟਲ ਨੂੰ ਅਸਥਾਈ ਸੈਂਟਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ … More »

ਅੰਤਰਰਾਸ਼ਟਰੀ | Leave a comment
 

ਢਾਡੀ ਤੇ ਕਵੀਸ਼ਰ ਭਰਾਵਾਂ ਵੱਲੋਂ ਇਤਿਹਾਸ ਦੀ ਵਿਆਖਿਆ ਲਈ ਵਿਗਿਆਨਕ ਪਹੁੰਚ ਅਪਣਾਈ ਜਾਵੇ- ਪ੍ਰੋ: ਗੁਰਭਜਨ ਗਿੱਲ

ਖੰਨਾ : ਖੰਨਾ ਨੇੜੇ ਪਿੰਡ ਭਮੱਦੀ ਵਿਖੇ ਜਗਤ ਪ੍ਰਸਿੱਧ ਢਾਡੀ ਸ: ਤਰਲੋਚਨ ਸਿੰਘ ਭਮੱਦੀ ਤੇ ਹੋਰ ਸੂਝਵਾਨ ਢਾਡੀਆਂ ਕਵੀਸ਼ਰਾਂ ਤੇ ਪਰਚਾਰਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿੱਖ … More »

ਪੰਜਾਬ | Leave a comment
IMG-20200305-WA0023.resized

ਟਰਾਂਜਿਸਟਰ ਬੰਬ ਕਾਂਡ ਦੇ ਆਰੋਪੀਆਂ ਦੇ ਬਰੀ ਹੋਣ ਨੂੰ ‘ਜਾਗੋ’ ਨੇ ਸਿੱਖ ਅਣਖ ਦੀ ਜਿੱਤ ਦੱਸਿਆ

ਨਵੀਂ ਦਿੱਲੀ – 1985 ਵਿੱਚ ਦਿੱਲੀ ਵਿੱਚ ਹੋਏ ਸੀਰੀਅਲ ਟਰਾਂਜਿਸਟਰ ਬੰਬ ਕਾਂਡ ਦੇ ਸਾਰੇ ਆਰੋਪੀਆਂ ਨੂੰ ਸਾਕੇਤ ਕੋਰਟ ਨੇ ਅੱਜ ਬਰੀ ਕਰ ਦਿੱਤਾ।ਫੈਸਲੇ ਉੱਤੇ ਖੁਸ਼ੀ ਜਤਾਉਂਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ … More »

ਪੰਜਾਬ | Leave a comment
Half size(8).resized

ਹਰਿਆਣੇ ‘ਚ ਘੱਟ ਗਿਣਤੀ ਕੌਮਾਂ ਨੂੰ ਹਰਿਆਣਾ ਛੱਡਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਤੇ ਇਥੋਂ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੇ ਅਮਲ ਹੋ ਰਹੇ ਹਨ ਕਿ ਹਰਿਆਣੇ ਵਿਚ 60 ਅਣਪਛਾਤੇ ਨੌਜ਼ਵਾਨਾਂ ਨੇ ਪਿੰਡ ਈਸਰਹੇੜੀ ਜੋ ਦਿੱਲੀ-ਹਰਿਆਣਾ ਸਰਹੱਦ ਉਤੇ ਸਥਿਤ ਪਿੰਡ ਹੈ ਅਤੇ ਬਹਾਦਰਗੜ੍ਹ ਪੁਲਿਸ … More »

ਪੰਜਾਬ | Leave a comment
IMG-20200303-WA0032.resized

ਜਿਆਉਦੀਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਹੋਏ ਸਨਮਾਨਿਤ

ਨਵੀਂ ਦਿੱਲੀ – ਉਂਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗੀਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More »

ਭਾਰਤ | Leave a comment
photo- 2 march 2020.resized

ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹੀ ਸਥਾਪਤ ਸੱਤਾ ਦਾ ਵਿਰੋਧ ਕਰਕੇ ਸਬਰ ਨਾਲ ਜਬਰ ਦਾ ਵਿਰੋਧ ਕੀਤਾ ਹੈ -ਗੁਰਭਜਨ ਗਿੱਲ

ਲੁਧਿਆਣਾ : ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ)  ਤੋਂ ਭਾਰਤੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੋਜੀ ਵਿਦਵਾਨ ਤੇ ਬੰਗਾਲੀ ਕਵਿੱਤਰੀ ਡਾ:,ਸੁਤਾਪਾ ਸੇਨਗੁਪਤਾ ਨੇ ਪਿਛਲੇ ਦਿਨੀਂ ਚੋਣਵੇਂ ਪੰਜਾਬੀ ਕਵੀਆਂ ਨਾਲ ਲੁਧਿਆਣਾ ‘ਚ ਮੁਲਾਕਾਤ ਕੀਤੀ। ਭਾਰਤ ਸਰਕਾਰ ਦੇ … More »

ਪੰਜਾਬ | Leave a comment
photo- 2 march 2020.resized

ਖਾਲਸਾ ਨੂੰ ਅਤਵਾਦੀ ਦੱਸਣ ਵਾਲੇ ਪ੍ਰਕਾਸ਼ਕ ਨੂੰ ‘ਜਾਗੋ’ ਭੇਜੇਗੀ ਕਾਨੂੰਨੀ ਨੋਟਿਸ

ਨਵੀਂ ਦਿੱਲੀ – ਖਾਲਸਾ ਨੂੰ ਅਤਕਵਾਦੀ ਦੱਸਣ ਦੇ ਮਾਮਲੇ ਵਿੱਚ ਸੇਂਟ ਗਰੇਗੋਰਿਅਸ ਸਕੂਲ ਦਵਾਰਕਾ ਨੇ ‘ਜਾਗੋ’ ਪਾਰਟੀ ਨੂੰ ਮਾਫੀਨਾਮਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਅੱਜ ਬਿਨਾਂ ਸ਼ਰਤ ਮੁਆਫੀ … More »

ਭਾਰਤ | Leave a comment