ਖ਼ਬਰਾਂ

 

ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਮੁਤੱਸਵੀ ਅਣਮਨੁੱਖੀ ਅਤੇ ਇਨਸਾਨੀਅਤ ਵਿਰੋਧੀ ਬਿਆਨਬਾਜੀ ਕਰਕੇ ਅਰਾਜਕਤਾ ਨੂੰ ਹਵਾ ਦੇ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਮੌਜੂਦਾ ਮੋਦੀ ਹਕੂਮਤ ਅਤੇ ਉਸ ਸਰਕਾਰ ਵਿਚ ਸਾਮਿਲ ਬਹੁਤੇ ਮੁਤੱਸਵੀ ਵਜ਼ੀਰ ਅਤੇ ਆਗੂ ਆਪਣੇ ਫਿਰਕੂ ਮਿਸ਼ਨ ਨੂੰ ਲੈਕੇ ਅਜਿਹੀ ਭੜਕਾਊ ਬਿਆਨਬਾਜੀ ਕਰਨ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰ ਰਹੇ ਜਿਸ ਨਾਲ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ … More »

ਪੰਜਾਬ | Leave a comment
EQAqnSrWsAIbKSL.resized

ਹਾਊਸ ਸਪੀਕਰ ਨੈਂਸੀ ਪਲੋਸੀ ਨੇ ਪਾੜੀ ਟਰੰਪ ਦੇ ਭਾਸ਼ਣ ਦੀ ਕਾਪੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਂਝੇ ਤੌਰ ਤੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਦਿੱਤਾ॥ ਇਸ ਭਾਸ਼ਣ ਦੇ ਸਮਾਪਤ ਹੋਣ ਦੇ ਤੁਰੰਤ ਬਾਅਦ ਹੀ ਡੈਮੋਕ੍ਰੇਟ ਪਾਰਟੀ ਦੀ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਟਰੰਪ … More »

ਅੰਤਰਰਾਸ਼ਟਰੀ | Leave a comment
83504445_2983681308365857_251427535831695360_n.resized

ਆਸਾਮ ‘ਚ ਐਨਆਰਸੀ ਕਰ ਕੇ 100 ਲੋਕਾਂ ਦੀ ਮੌਤ, ਪੱਛਮੀ ਬੰਗਾਲ ‘ਚ ਵੀ ਡਰ ਨਾਲ 31 ਲੋਕਾਂ ਦੀ ਮੌਤ

ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੁਧਾਰ ਕਾਨੂੰਨ ਅਤੇ ਐਨਆਰਸੀ ਦੇ ਬਹਾਨੇ ਕੇਂਦਰ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਦੀ ਬੁਛਾਰ ਕੀਤੀ ਗਈ। ਆਸਾਮ ਵਿੱਚ ਐਨਆਰਸੀ ਕਰਕੇ 100 … More »

ਭਾਰਤ | Leave a comment
 

ਸੰਗੀਨਾਂ ਦੀ ਛਾਂ ਹੇਠ ਸਮਾਗਮ ਕਰ ਕੇ ਢੱਡਰੀਆਂ ਵਾਲਾ ਨੇ ਸਰਕਾਰੀ ਸੰਤ ਹੋਣ ਪ੍ਰਤੀ ਪਕੀ ਮੋਹਰ ਲਗਾਈ

ਅੰਮ੍ਰਿਤਸਰ – ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਕ ਹੋਰ ਨਿਰੰਕਾਰੀ ਕਾਂਡ ਵਲ ਵੱਧ ਰਹੇ ਅਤੇ ਸਿਖ ਸਮਾਜ ‘ਚ ਖਾਨਾਜੰਗੀ ‘ਤੇ ਉਤਾਰੂ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ … More »

ਪੰਜਾਬ | Leave a comment
 

ਸ. ਜਸਵੰਤ ਸਿੰਘ ਕੰਵਲ ਦੇ ਦੇਹਾਂਤ ’ਤੇ ਅਕਾਡਮੀ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਅਕਾਡਮੀ ਦੇ ਮੋਢੀ ਜੀਵਨ ਮੈਂਬਰ ਸ. ਜਸਵੰਤ ਸਿੰਘ ਕੰਵਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਡਮੀ … More »

ਪੰਜਾਬ | Leave a comment
 

ਜੋ ਸਿੱਖ ਲੀਡਰਸ਼ਿਪ ਮੁਤੱਸਵੀ ਬੀਜੇਪੀ ਨਾਲ ਜੱਫ਼ੀਆ ਪਾ ਰਹੀ ਹੈ ਤਾਂ ਫਿਰ ਇਹ ਆਗੂ ਸਿੱਖ ਕੌਮ ਤੇ ਮਨੁੱਖਤਾ ਦੀ ਗੱਲ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਐਨ.ਆਰ.ਸੀ. ਕਾਨੂੰਨ ਸੰਬੰਧੀ ਇਹ ਬਿਆਨਬਾਜੀ ਕੀਤੀ ਗਈ ਕਿ ਉਪਰੋਕਤ ਕਾਨੂੰਨ ਰਾਹੀ ਜੋ ਮੁਸਲਿਮ ਕੌਮ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਉਸ ਵਿਚ ਕਾਰਵਾਈ ਕਰਵਾਕੇ ਮੁਸਲਮਾਨਾਂ … More »

ਪੰਜਾਬ | Leave a comment
 

ਡਾ. ਦਲੀਪ ਕੌਰ ਟਿਵਾਣਾ ਦਾ ਦਿਹਾਂਤ, ਪੰਜਾਬੀ ਮਾਂ ਬੋਲੀ ਲਈ ਅਸਹਿ ਘਾਟਾ – ਡਾ.ਦਰਸ਼ਨ ਸਿੰਘ ‘ਆਸ਼ਟ’

ਪਦਮਸ੍ਰੀ, ਸਾਹਿਤ ਅਕਾਦਮੀ ਅਤੇ ਸਰਸਵਤੀ ਪੁਰਸਕਾਰ ਵਰਗੇ ਐਵਾਰਡਾਂ ਨਾਲ ਸਨਮਾਨਿਤ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ’ਆਸ਼ਟ* ਨੇ ਕਿਹਾ ਕਿ ਡਾ. … More »

ਪੰਜਾਬ | Leave a comment
 

ਮੋਦੀ ਦਾ ਐਨ.ਸੀ.ਸੀ. ਦੇ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ 7 ਦਿਨਾਂ ‘ਚ ਅਸੀਂ ਪਾਕਿਸਤਾਨ ਨੂੰ ਸਬਕ ਸਿਖਾ ਦੇਵਾਂਗੇ, ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਦਿੱਲੀ ਵਿਖੇ ਐਨ.ਸੀ.ਸੀ. ਦੇ ਕੈਡੇਟਾਂ ਨੂੰ ਸੁਬੋਧਿਤ ਕਰਦੇ ਹੋਏ ਜੋ ਇਹ ਕਿਹਾ ਹੈ ਕਿ ਪਾਕਿਸਤਾਨ ਇੰਡੀਆਂ ਵਿਚ ਪ੍ਰੋਕਸੀ ਖੇਂਡ ਰਿਹਾ ਹੈ, ਸਾਡੀਆ ਫ਼ੌਜਾਂ ਐਨੀਆ ਤਾਕਤਵਰ ਹਨ ਕਿ ਅਸੀਂ ਹਫਤੇ ਦੇ ਵਿਚ … More »

ਪੰਜਾਬ | Leave a comment
 

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ‘ਚ ਕੈਂਸਰ ਮਰੀਜ਼ਾਂ ਦਾ ਇਲਾਜ਼ ਆਧੁਨਿਕ ਵਿਧੀ ਨਾਲ ਕੀਤਾ ਜਾਵੇਗਾ

ਅੰਮ੍ਰਿਤਸਰ – ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ਼ ਦੇਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। … More »

ਪੰਜਾਬ | Leave a comment
74709184_2445757159071780_5110760346344226816_o.resized

ਪੜ੍ਹੇ-ਲਿਖੇ ਲੋਕ ਗੱਲਤ ਮਾਹੌਲ ਪੈਦਾ ਕਰਦੇ ਹਨ, ਨੇਤਾਵਾਂ ਦਾ ਐਜੂਕੇਟਡ ਹੋਣਾ ਜਰੂਰੀ ਨਹੀਂ: ਜੇਲ੍ਹਮੰਤਰੀ

ਸੀਤਾਪੁਰ – ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਜੈਕੁਮਾਰ ਜੈਕੀ ਨੇ ਹਾਸੋਹੀਣਾ ਬਿਆਨ ਦੇ ਕੇ ਭਾਜਪਾ ਦੀ ਖੂਬ ਕਿਰਕਿਰੀ ਕਰਵਾਈ ਹੈ। ਰਾਜਮੰਤਰੀ ਨੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਾ ਪੜ੍ਹਿਆ-ਲਿਖਿਆ ਹੋਵੇ, ਇਸ ਦੀ ਕੋਈ ਜਰੂਰਤ ਨਹੀਂ … More »

ਭਾਰਤ | Leave a comment