ਖ਼ਬਰਾਂ
ਟਰੰਪ ਨੇ ਟਵੀਟ ਕਰ ਕੇ ਕਿਹਾ, ‘ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ’
ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜਲਦੀ ਕੋਈ ਵੱਡੀ ਘੋਸ਼ਣਾ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ, “ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।” ਅਮਰੀਕਾ ਵੱਲੋਂ ਦੁਨੀਆਂਭਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਆਈਐਸਆਈਐਸ ਮੁੱਖੀ ਅਬੂ ਬਕਰ ਅਲ … More
ਅਬੋਹਰ ਦੀ ਜੰਗਲੀ ਰੱਖ ਵਿਚ ਮਿਰਗਾਂ ਅਤੇ ਨੀਲ ਗਊਆਂ ਦੀ ਰਖਵਾਲੀ ਕਰਨ ਲਈ ਨਿਜਾਮ ਫੌਰੀ ਉਚੇਚਾ ਪ੍ਰਬੰਧ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਨੂੰ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਇਤਲਾਹ ਮਿਲੀ ਹੈ ਕਿ ਜੋ ਅਬੋਹਰ ਦੀ ਜੰਗਲੀ ਰੱਖ ਹੈ ਅਤੇ ਜਿਸ ਵਿਚ ਵੱਡੀ ਗਿਣਤੀ ਵਿਚ ਮਿਰਗਾਂ ਅਤੇ ਨੀਲ ਗਊਆਂ ਰਹਿੰਦੀਆ ਹਨ, ਉਸ ਰੱਖ ਵਿਚ ਜੰਗਲੀ ਕੁੱਤਿਆ ਅਤੇ ਹੋਰ ਕੁੱਤਿਆ ਦੀ … More
ਕੇਂਦਰੀ ਅਸਥਾਨ ਮਹਿਤੇ ਤੋਂ ਕੌਮ ਲਈ 50 ਸਾਲਾਂ ‘ਚ ਸਦੀਆਂ ਜਿਨੇ ਕਾਰਜ ਹੋਏ : ਬਾਬਾ ਹਰਨਾਮ ਸਿੰਘ ਖਾਲਸਾ
ਮਹਿਤਾ – ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲਾ ਸਥਾਪਨਾ ਦੀ ਅਰਧ ਸ਼ਤਾਬਦੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਆਖ਼ਰੀ ਦਿਨ ਉੱਘੇ … More
ਜੱਥੇਦਾਰ ਸੰਤੋਖ ਸਿੰਘ ਉੱਤੇ ਕਿਤਾਬ ਦਾ ਹੋਇਆ ਵਿਮੋਚਨ
ਨਵੀਂ ਦਿੱਲੀ – ਦਿੱਲੀ ਦੇ ਵੱਡੇ ਪੰਥਕ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਸੰਤੋਖ ਸਿੰਘ ਦੇ ਜੀਵਨ ਉੱਤੇ ਅੱਜ ਕਿਤਾਬ ਦਾ ਵਿਮੋਚਨ ਕੀਤਾ ਗਿਆ। ਕੇਂਦਰੀ ਘਟਗਿਣਤੀ ਮਾਮਲੀਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਪੰਜਾਬੀ ਤੋਂ … More
ਪੁਰਾਣੇ ਕਾਮਿਆਂ ਨੂੰ ਕੱਢ ਕੇ ਨਵੇਂ ਕਾਮੇ ਰੱਖਣ ਕਾਰਨ, ਪੁਰਾਣੇ ਕਾਮਿਆਂ ਨੂੰ ਬਹਾਲ ਕਰਾਉਣ ਸਬੰਧੀ ਡਵੀਜ਼ਨ ਮੌੜ ਵਿਖੇ ਲਗਾਇਆ ਗਿਆ ਧਰਨਾ
ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਮੌੜ ਦੀ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਰਾਜੇਸ਼ਕੁਮਾਰ ,ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ, ਵਿੱਤ ਸਕੱਤਰ ਵਿੱਕੀ ਸਿੰਘ ਲੋਹਟ, ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਮਿਲ ਹੋਏ । ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ (ਪਾਵਰਕਾਮ)ਜੋਨ ਬਠਿੰਡਾ ਦੇ … More
ਦਿੱਲੀ ਕਮੇਟੀ ਦੇ ਤਕਨੀਕੀ ਕਾਲਜ ਵਿੱਚ 133 ਸੀਟਾਂ ਕਮੇਟੀ ਦੀ ਲਾਪਰਵਾਹੀ ਕਰਕੇ ਖਾਲੀ ਰਹੀਆਂ : ਜੀਕੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ 133 ਸਿੱਖ ਬੱਚੇ ਇੰਜੀਨੀਅਰ ਬਣਨੋਂ ਰਹਿ ਗਏ ਹਨ। ਇਹ ਖੁਲਾਸਾ ਜਾਗਾਂ – ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪਤਰਕਾਰਾਂ … More
ਪਾਕਿ ਸੈਨਾ ਦੇ ਖਿਲਾਫ਼ ਬੋਲਣ ਤੇ ਸ਼ਰੀਫ਼ ਦੇ ਦਾਮਾਦ ਸਫਦਰ ਗ੍ਰਿਫ਼ਤਾਰ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਦਾਮਾਦ ਕੈਪਟਨ ਮੁਹੰਮਦ ਸਫਦਰ ਨੂੰ ਸੈਨਾ ਦੇ ਖਿਲਾਫ਼ ਬਿਆਨਬਾਜ਼ੀ ਕਰਨਾ ਮਹਿੰਗਾ ਪੈ ਗਿਆ।ਪੁਲਿਸ ਨੇ ਸਫਦਰ ਨੂੰ ਉਨ੍ਹਾਂ ਵੱਲੋਂ 13 ਅਕਤੂਬਰ ਨੂੰ ਦਿੱਤੇ ਗਏ ਬਿਆਨ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। … More
ਕੈਨੇਡਾ ਦੇ ਸਿੱਖਾਂ ਨੇ ਆਧੁਨਿਕ ਕੈਨੇਡਾ ਦੇ ਨਿਰਮਾਤਾ ਪੀਅਰੇ ਇਲੀਅਟ ਟਰੂਡੋ ਦੇ 100ਵੇਂ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ
ਸਰੀ, (ਪਰਮਜੀਤ ਸਿੰਘ ਬਾਗੜੀਆ)-ਕਨੇਡਾ ਦੇ ਸਿੱਖਾਂ ਨੇ ਅੱਜ ਕੈਨੇਡਾ ਵਿਚ ਪ੍ਰਵਾਸ ਕਰ ਚੁੱਕੀਆਂ ਕੌਮਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਹਿਤ ਕਾਨੂੰਨੀ ਤੌਰ ‘ਤੇ ਸੁਰੱਖਿਅਤ ਕਰਕੇ ਦੇਸ਼ ਨੂੰ ਇਕ ਉਦਾਰ ਬਹੁਨਸਲੀ ਸਰੂਪ ਦੇਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਇਲੀਅਟ … More
ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ
ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ … More
ਸ੍ਰੀ ਕਰਤਾਰਪੁਰ ਸਾਹਿਬ ਬਣੇਗਾ ਦੁਨੀਆਂ ਦਾ ਸੱਭ ਤੋਂ ਵੱਡਾ ਗੁਰਦੁਆਰਾ : ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਲਗਦਾੀ 1450 ਏਕੜ ਜ਼ਮੀਨ ਨੂੰ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਬਾਰੇ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਸੂਚਨਾ ਜਾਰੀ ਕਰ ਦਿੱਤੀ ਹੈ। ਸ੍ਰੀ ਗੁਰੂ … More









