ਖ਼ਬਰਾਂ
SC ਨੇ ਅਯੁਧਿਆ ਮਾਮਲੇ ਤੇ ਠੁਕਰਾਈ ਜਲਦੀ ਸੁਣਵਾਈ ਦੀ ਦਰਖਾਸਤ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਮ ਜਨਮਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਤੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ ਅਪੀਲਾਂ … More
ਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ. ਵੀ. ਪੇਸ਼ਕਾਰਾ ਐਵਾਰਡ
ਲੰਡਨ, (ਮਨਦੀਪ ਖੁਰਮੀ) – ਕਲਚਰ ਯੂਨਾਈਟ ਅਤੇ ਲਾਈਕਾ ਰੇਡੀਓ ਵੱਲੋਂ ਸਾਲਾਨਾ ਭੰਗੜਾ ਐਵਾਰਡ ਬਰਮਿੰਘਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਬਰਤਾਨਵੀ ਪੰਜਾਬੀ ਮੀਡੀਆ ਵਿਚ ਆਪਣੀ ਮਿੱਠੀ ਬੋਲੀ ਅਤੇ ਨਿਵੇਕਲੇ ਅੰਦਾਜ਼ ਨਾਲ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੀ ਮਾਣਮੱਤੀ ਪੰਜਾਬਣ … More
ਜਿੱਥੇ ਇਸਲਾਮਿਕ ਤੇ ਮੁਸਲਿਮ ਦੇ ਹੱਕ ਵਿਚ ਕੋਈ ਮੈਂਬਰ ਹੀ ਨਹੀਂ, ਉਹ ਮੀਟਿੰਗ ਮੁਸਲਿਮ ਜਾਂ ਤਾਲਿਬਾਨ ਮਸਲੇ ਨੂੰ ਹੱਲ ਨਹੀਂ ਕਰ ਸਕਦੇ
ਫ਼ਤਹਿਗੜ੍ਹ ਸਾਹਿਬ – “ਇੰਡੀਆ ਅਤੇ ਰੂਸ ਦੀਆਂ ਸਾਂਝੀਆਂ ਫ਼ੌਜੀ ਮਸ਼ਕਾਂ ਹੋ ਰਹੀਆਂ ਹਨ। ਦੂਸਰੇ ਪਾਸੇ ਅਫਗਾਨਿਸਤਾਨ ਦੇ ਤਾਲਿਬਾਨ ਮਸਲੇ ਨੂੰ ਹੱਲ ਕਰਨ ਲਈ ਮਾਸਕੋ ਵਿਖੇ ਹੋ ਰਹੀ ਮੀਟਿੰਗ ਵਿਚ ਇੰਡੀਆ ਜਾ ਰਿਹਾ ਹੈ । ਜਦੋਂਕਿ ਬੀਤੇ ਦੋ ਦਹਾਕਿਆਂ ਤੋਂ ਹਿੰਦੂਤਵ … More
ਚੀਫ ਖਾਲਸਾ ਦੀਵਾਨ ਅਜ ਮਾਣ ਸਨਮਾਨ ਦੀ ਬਹਾਲੀ ਲਈ ਮੁੜ ਬੇਸਬਰੀ ਨਾਲ ਪੰਥਪ੍ਰਸਤਾਂ ਦਾ ਰਾਹ ਦੇਖ ਰਿਹੈ
ਸਦੀ ਪੁਰਾਤਨ ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਕਲ ਨਾਮਜਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ਵਾਲਾ ਮਜੀਠਾ – ਅਣਖੀ ਧੜਾ ਅਤੇ … More
ਗੁਰਦੁਆਰਾ ਬੰਗਲਾ ਸਾਹਿਬ ਦੇ ਸੂਚਨਾ ਕੇਂਦਰ ਦਾ ਹੋਇਆ ਨਵੀਂਨੀਕਰਨ
ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੇ ਨਵੇਂ ਬਣੇ ਸੂਚਨਾ ਕੇਂਦਰ ਦਾ ਅੱਜ ਉਦਘਾਟਨ ਕੀਤਾ ਗਿਆ। ਵਿਦੇਸ਼ੀ ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੂਨਿਕ ਤਕਨੀਕਾ ਨਾਲ ਜਾਣਕਾਰੀ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਦਾ ਨਵੀਂਨੀਕਰਨ ਕੀਤਾ ਗਿਆ … More
ਭਾਰਤ ਦੇ ਆਰਥਿਕ ਵਾਧੇ ਨੂੰ ਲਗੇ ਜੀਐਸਟੀ ‘ਤੇ ਨੋਟਬੰਦੀ ਵਰਗੇ ਵੱਡੇ ਝੱਟਕੇ : ਰਾਜਨ
ਬਰਕਲੇ – ਭਾਰਤ ਦੇ ਰੀਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨੋਟਬੰਦੀ ਅਤੇ ਜੀਐਸਟੀ ਨੂੰ ਦੇਸ਼ ਦੇ ਆਰਥਿਕ ਵਾਧੇ ਦੀ ਰਾਹ ਵਿੱਚ ਆਉਣ ਵਾਲੀਆਂ ਵੱਡੀਆਂ ਰੁਕਾਵਟਾਂ ਦੱਸਿਆ ਜਿਸ ਨਾਲ ਪਿੱਛਲੇ ਸਾਲ ਆਰਥਿਕ ਵਾਧੇ ਦੀ ਦਰ ਪ੍ਰਭਾਵਿਤ ਹੋਈ। ਉਨ੍ਹਾਂ ਨੇ … More
ਹਿੰਦ ਦਾ ਵਿਧਾਨ ਬੇਸ਼ੱਕ ‘ਧਰਮ ਨਿਰਪੱਖਤਾ’ ਦੀ ਗੱਲ ਕਰਦਾ ਹੈ, ਪਰ ਕਾਂਗਰਸ, ਬੀਜੇਪੀ-ਆਰ.ਐਸ.ਐਸ. ਅਤੇ ਹੋਰ ਪਾਰਟੀਆਂ ਦੇ ਅਮਲ ਫਿਰਕੂ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਅਜੋਕੀ ਹਿੰਦ ਦੀ ਪ੍ਰੈਸ ਅਤੇ ਮੀਡੀਏ ਵੱਲੋਂ ਦੋ ਗੱਲਾਂ ਮੁੱਖ ਤੌਰ ਤੇ ਉਭਾਰੀਆ ਜਾ ਰਹੀਆ ਹਨ । ਪਹਿਲੀ ਹਿੰਦ ਦੀ ਅਤਿ ਮੰਦੀ ਮਾਲੀ ਹਾਲਤ ਸੰਬੰਧੀ ਅਤੇ ਦੂਸਰੀ ਇਥੇ ਪ੍ਰਦੂਸ਼ਣ ਦਾ ਤੇਜ਼ੀ ਨਾਲ ਵੱਧਦੇ ਜਾਣਾ । ਪ੍ਰੰਤੂ ਇਹ … More
ਯਤੀਮਖਾਨੇ ਦੇ ਬੱਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗਾ : ਨਿਰਮਲ ਸਿੰਘ ਠੇਕੇਦਾਰ
ਅੰਮ੍ਰਿਤਸਰ - ਸਿੱਖ ਕੌਮ ਦੀ ਸਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੰਪਤੀ ਨੂੰ ਤਾੜਣਾ ਕਰਦਿਆਂ ਦੀਵਾਨ ਦੇ ਪ੍ਰਬੰਧ ਹੇਠ … More
ਆਈਫਲ ਟਾਵਰ ਦੀਆਂ ਪੌੜੀਆਂ ਦੇ ਇੱਕ ਪਾਰਟ ਦੀ ਲੱਗੇਗੀ ਬੋਲੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ ਸੰਨ 1889 ਦੀਆਂ ਬਣੀਆਂ ਹੋਈਆਂ ਲੋਹੇ ਦੀਆਂ ਚਾਰ ਮੀਟਰ ਉਚੀਆਂ ਤੇ 25 ਪੌੜੇ ਵਾਲੀਆਂ ਪੌੜੀਆਂ ਦੀ 27 ਨਵੰਬਰ ਨੂੰ ਬੋਲੀ ਹੋ ਰਹੀ ਹੈ।ਇਹ ਦੂਸਰੀ ਤੇ ਤੀਸਰੀ ਮੰਜ਼ਿਲ ਦਾ ਟੁੱਕੜਾ ਜਿਹੜਾ 1983 ਵਿੱਚ … More
ਅਣਖੀ ਧੜੇ ਵਲੋਂ ਸੰਸਥਾ ਦੀ ਪੁਰਾਤਨ ਪੰਥਕ ਦਿਖ ਨੁੰ ਬਹਾਲ ਕਰਨ ਲਈ ਮੀਟਿੰਗ ਦੌਰਾਨ ਹੋਈਆਂ ਵਿਚਾਰਾਂ
ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਸ੍ਰ. ਭਾਗ ਸਿੰਘ ਅਣਖੀ ਧੜਾ ਅਤੇ ਚਰਨਜੀਤ ਸਿੰਘ ਚੱਢਾ ਧੜੇ ਵਲੋਂ ਚੋਣ ਸਰਗਰਮੀਆਂ ਤੇਜ ਕਰ ਲਈਆਂ ਗਈਆਂ ਹਨ। ਅਣਖੀ ਧੜੇ ਨਾਲ ਸੰਬੰਧਿਤ ਪ੍ਰਧਾਨਗੀ ਲਈ ਉਮੀਦਵਾਰ … More








