ਖ਼ਬਰਾਂ
ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਰਿਵਾਰ ਦੀ ਦਰਦਨਾਕ ਕਹਾਣੀ
ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਅਧੀਨ ਪੈਂਦੇ ਪਿੰਡ ਬਨਭੌਰੀ ਦੇ ਵਸਨੀਕ ਭਰਪੂਰ ਸਿੰਘ ਦੇ ਦੁੱਖਾਂ ਤਕਲੀਫ਼ਾਂ ਦੀ ਦਾਸਤਾਨ ਸੁਣ ਕੇ ਹਰ ਅੱਖ ਨਮ ਹੋ ਜਾਂਦੀ ਹੈ। ਪੇਸ਼ੇ ਵਜੋਂ ਪੱਤਰਕਾਰ ਰਹੇ ਭਰਪੂਰ ਸਿੰਘ ਬਨਭੌਰੀ ਨੇ ਹਮੇਸ਼ਾ ਸੱਚ ’ਤੇ ਪਹਿਰਾ ਦਿੰਦਿਆਂ ਕਦੇ … More
ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਇਤਿਹਾਸਕ ਹੋ ਨਿੱਬੜਿਆ
ਰੋਡੇ / ਮੋਗਾ – ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਾਵਨ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਉਦਘਾਟਨ ਕੀਤਾ ਗਿਆ। ਹਜ਼ਾਰਾਂ … More
ਜਸਟਿਨ ਟਰੂਡੋਂ ਦੀ ਆਮਦ ‘ਤੇ ‘ਜੀ-ਆਇਆ’ ਆਖਦੇ ਹੋਏ,ਮਾਨ ਵੱਲੋਂ ਯਾਦ-ਪੱਤਰ
ਵੱਲੋਂ: ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)। ਵੱਲ: ਸਤਿਕਾਰਯੋਗ ਸ੍ਰੀ ਜਸਟਿਨ ਟਰੂਡੋ, ਵਜ਼ੀਰ-ਏ-ਆਜ਼ਮ, ਓਟਾਵਾ (ਕੈਨੇਡਾ)। 6033/ਸਅਦਅ/2018 20 ਫਰਵਰੀ 2018 ਸਤਿਕਾਰਯੋਗ ਸ੍ਰੀ ਜਸਟਿਨ ਟਰੂਡੋ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਆਪ ਜੈਸੇ ਨੇਕ ਇਮਾਨਦਾਰ ਇਨਸਾਫ ਪਸੰਦ … More
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਾਨੂੰ ਕਿਰਪਾ ਅਤੇ ਨਿਮਰਤਾ ਦਾ ਅਨੁਭਵ ਮਹਿਸੂਸ ਹੋਇਆ-ਜਸਟਿਨ ਟਰੂਡੋ
ਅੰਮ੍ਰਿਤਸਰ – ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਦਾ ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ … More
ਹੁਕਮਰਾਨਾਂ ਵੱਲੋਂ ਮਨੁੱਖੀ ਕਤਲੇਆਮ ਦੀਆਂ ਜਾਚਾਂ ਨੂੰ ਭੰਬਲਭੂਸੇ ਵਿਚ ਪਾਉਣ ਦੇ ਅਮਲ ਅਤਿ ਦੁੱਖਦਾਇਕ ‘ਤੇ ਮਨੁੱਖਤਾ ਵਿਰੋਧੀ : ਮਾਨ
ਚੰਡੀਗੜ੍ਹ – “ਪੰਜਾਬ ਸੂਬੇ ਵਿਚ ਤਾਂ ਪੁਲਿਸ, ਫੋਰਸਾਂ, ਅਰਧ ਸੈਨਿਕ ਬਲਾਂ ਨੂੰ ਤਾਂ ਪਹਿਲੇ ਹੀ ਗੈਰ-ਕਾਨੂੰਨੀ ਢੰਗਾਂ ਰਾਹੀ ਸਿੱਖ ਨੌਜ਼ਵਾਨੀ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ ਅਤੇ ਸ਼ਰਾਰਤੀ ਅਨਸਰ ਦਾ ਨਾਮ ਦੇ ਕੇ ਜਾਨ ਤੋਂ ਮਾਰਨ ਦੇ ਅਮਲ ਹੁੰਦੇ ਆ ਰਹੇ ਹਨ … More
ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁ: ਸੰਤ ਖ਼ਾਲਸਾ ਦੇ ਉਦਘਾਟਨ ਦੀਆਂ ਤਿਆਰੀਆਂ ਮੁਕੰਮਲ : ਬਾਬਾ ਹਰਨਾਮ ਸਿੰਘ ਖ਼ਾਲਸਾ
ਸਮਾਲਸਰ ( ਮੋਗਾ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। … More
ਕੈਨੇਡਾ ਦੀ ਪੰਜਾਬੀ ਸੰਸਥਾ ਵੋਲੋਂ ਪੱਤਰਕਾਰ ਭੰਵਰ ਦਾ ਸਨਮਾਨ
ਲੁਧਿਆਣਾ : ਕੈਨੇਡਾ-ਸਥਿਤ ਬ੍ਰਿਟਿਸ਼ ਕੋਲੰਬੀਆ ਪੰਜਾਬੀ ਕਲਚਰਲ ਫਾਊਂਡੇਸ਼ਨੇ ਨੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਆਪਨ ਕੇਂਦਰ ਦੇ ਸਹਿਯੋਗ ਨਾਲ 17 ਫਰਵਰੀ ਨੂੰ ਨਾਮਵਰ ਲੇਖਕ ਤੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਪੰਜਵਾਂ ਪ੍ਰੀਤਮ ਸਿੰਘ ਬਾਸੀ ਯਾਦਗਾਰੀ … More
ਬੱਚਿਆਂ ‘ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸ਼ੋ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ – ਪ੍ਰੋ ਐਲਨ ਬੂਥ
ਲੁਧਿਆਣਾ – ਆਈ ਵੀ ਕਿੰਡਰ ਪਿੱਲਰ ਸਕੂਲ, ਬਰੇਵਾਲ ਰੋਡ ਵੱਲੋਂ ਨਵੇਂ ਸਕੂਲ ਦੀ ਸ਼ੁਰੁਆਤ ਦੇ ਉਦਘਾਟਨ ਸਮਾਰੋਹ ਮੌਕੇ ਕਰਵਾਏ ਗਏ ਕਿੰਡਜ਼ ਕਾਰਨੀਵਾਲ ਅਤੇ ਬੇਬੀ ਸੋਅ ਦੌਰਾਨ ਬੱਚਿਆਂ ਦੀ ਜ਼ਬਰਦਸਤ ਪੇਸ਼ਕਸ਼ ਵੇਖਣ ਨੂੰ ਮਿਲੀ। ਇਸ ਖ਼ੂਬਸੂਰਤ ਸਮਾਰੋਹ ‘ਚ ਲੁਧਿਆਣਾ ਭਰ ਤੋਂ … More
ਦਿੱਲੀ ਕਮੇਟੀ ’ਚ ਵਾਧੂ ਸਟਾਫ਼ ਨੂੰ ਹਟਾਕੇ ਕਮੇਟੀ ਸਕੂਲਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਦਾ ਅੰਤਿ੍ਰੰਗ ਬੋਰਡ ਨੇ ਲਿਆ ਫੈਸਲਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ’ਚ ਅੱਜ ਕਈ ਅਹਿਮ ਫੈਸਲੇ ਲਏ। ਜਿਸ ’ਚ ਗੁਰਦੁਆਰਾ ਕਮੇਟੀ ਦੇ ਸਕੂਲ ਸਟਾਫ਼ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਬਕਾਇਆ ਰਕਮ ਦਾ ਭੁਗਤਾਨ ਕਰਨ ਦੀ ਸੰਭਾਵਨਾ ਤਲਾਸ਼ਣ ਦੇ ਨਾਲ ਹੀ … More
ਦੱਖਣੀ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਇੰਡੀਆਂ ਮਾਲਦੀਵ ਵਿਚ ਕੋਈ ਦਖਲ ਨਾ ਦੇਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਸੰਪੂਰਨ ਪ੍ਰਭੂਸਤਾ ਦੇ ਮਾਲਕ ਵਾਲੇ ਕਿਸੇ ਦੂਸਰੇ ਸਟੇਟ ਦੇ ਅੰਦਰੂਨੀ, ਹਕੂਮਤੀ ਜਾਂ ਨਿਜਾਮੀ ਮਾਮਲਿਆ ਵਿਚ ਦਖ਼ਲ ਦੇ ਕੇ ਕਿਸੇ ਵੀ ਮੁਲਕ ਦੇ ਹੁਕਮਰਾਨ ਨੂੰ ਉਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਤਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਉਸ … More





