ਖ਼ਬਰਾਂ

DALRcUxVYAARTTb.resized

RRS ‘ਤੇ BJP ਵਾਲਿਆਂ ਨੂੰ ਦਿੱਲੀ ਦੀ ਕੁਰਸੀ ਤੋਂ ਖਿੱਚ ਕੇ ਥੱਲੇ ਲਿਆਵਾਂਗਾ : ਲਾਲੂ ਪ੍ਰਸਾਦ

ਪਟਨਾ – ਦੇਸ਼ ਦੇ ਮੰਨੇ-ਪ੍ਰਮੰਨੇ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਮੀਡੀਆ ਨਾਲ ਤੱਲਖ ਲਹਿਜ਼ੇ ਵਿੱਚ ਆਪਣੇ ਤੇ ਲਗੇ ਆਰੋਪਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਊਨ੍ਹਾਂ ਉਪਰ ਜੋ ਵੀ ਆਰੋਪ ਲਗਾਏ ਗਏ ਹਨ, ਉਹ ਬਿਲਕੁਲ ਝੂਠੇ ਹਨ। ਉਨ੍ਹਾਂ ਨੇ ਕਿਹਾ … More »

ਭਾਰਤ | Leave a comment
Kapil_Mishra_AAP.resized.resized

ਕੇਜਰੀਵਾਲ ਹਵਾਲਾ ਕਾਰੋਬਾਰ ‘ਚ ਸ਼ਾਮਿਲ : ਕਪਿਲ ਮਿਸ਼ਰਾ

ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਕਪਿਲ ਮਿਸ਼ਰਾ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਵੱਡੇ ਆਰੋਪ ਲਗਾਏ ਹਨ। ਮਿਸ਼ਰਾ ਨੇ ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ … More »

ਭਾਰਤ | Leave a comment
1280px-USS_Reagan;071030-N-6074Y-053.resized

ਅਮਰੀਕਾ ਦਾ ਦੂਸਰਾ ਏਅਰਕਰਾਫ਼ਟ ਕੈਰੀਅਰ ਯੂਐਸਐਸ ਰੋਨਾਲਡ ਰੀਗਨ ਕੋਰੀਆ ਦੇ ਲਈ ਰਵਾਨਾ

ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਤਰ ਕੋਰੀਆ ਨੂੰ ਸ਼ਾਂਤ ਕਰਨ ਲਈ ਪਿੱਛਲੇ ਮਹੀਨੇ ਏਅਰ ਕਰਾਫਟ ਕੈਰੀਅਰ ‘ਯੂਐਸਐਸ ਕਾਰਲ ਵਿਨਸਨ’ ਨੂੰ ਕੋਰੀਅਨ ਸੀਮਾ ਦੇ ਕੋਲ ਸਮੁੰਦਰ ਵਿੱਚ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਅਮਰੀਕੀ ਸੈਨਾ ਨੇ ਏਅਰਕਰਾਫ਼ਟ ਕੈਰੀਅਰ … More »

ਅੰਤਰਰਾਸ਼ਟਰੀ | Leave a comment
Reema_Lagoo.resized

ਪਿਆਰੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਨਹੀਂ ਰਹੀ

ਮੁੰਬਈ – ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਪਰਦੇ ਤੇ ਪਿਆਰੀ ਮਾਂ ਦਾ ਰੋਲ ਨਿਭਾਉਣ ਵਾਲੀ ਰੀਮਾ ਲਾਗੂ 59 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਬੀਤੀ ਰਾਤ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। … More »

ਫ਼ਿਲਮਾਂ | Leave a comment
WhatsApp Image 2017-05-17 at 07.13.42.resized

ਦਿੱਲੀ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਨੇ ਵਰਮਾ ਤੇ ਸਿਰਸਾ ਨੂੰ ਦਾਖਲਾ ਕਮੇਟੀ ਨਾਲ ਮੀਟਿੰਗ ਦਾ ਭਰੋਸਾ ਦੁਆਇਆ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਾਈ ਕੇ ਤਿਆਗੀ ਨੇ ਮੈਂਬਰ ਪਾਰਲੀਮੈਂਟ  ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਤੇ ਦਿੱਲੀ ਦੇ ਵਿਧਾਇਕ ਸ੍ਰ. ਮਨਜਿੰਦਰ ਸਿੰਘ ਸਿਰਸਾ ਨੂੰ ਭਰੋਸਾ ਦੁਆਇਆ ਹੈ ਕਿ ਉਹ ਯੂਨੀਵਰਸਿਟੀ ਦੀ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ … More »

ਭਾਰਤ | Leave a comment
 

ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ 21 ਪਤਿਤ ਮੈਂਬਰਾਂ ਦੀ ਸੂਚੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ

ਅੰਮ੍ਰਿਤਸਰ – ਸ੍ਰ. ਭਜਨ ਸਿੰਘ ਵਾਲੀਆ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ 21 ਮੈਂਬਰਾਂ ਵੱਲੋ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਦਾਹੜੀ ਰੰਗਣ ਦਾ ਦੋਸ਼ ਲਗਾਉਦਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ … More »

ਭਾਰਤ | Leave a comment
 

ਲੇਖਿਕਾ ਸਾਧਨਾ ਪੱਤਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਵੇਗਾ ਪੂਰਨ ਸਹਿਯੋਗ-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ‘ਤੇ ਪਿਛਲੇ ਲੰਮੇ ਸਮੇਂ ਤੋਂ ਉੜੀਸਾ ਦੇ ਭੁਵਨੇਸ਼ਵਰ ਵਿਖੇ ਉੜੀਆ ਭਾਸ਼ਾ ਵਿਚ ਸੇਵਾ ਨਿਭਾਉਣ ਵਾਲੀ ਹਿੰਦੂ ਧਰਮ ਦੀ ਲੇਖਿਕਾ ਸਾਧਨਾ ਪੱਤਰੀ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ … More »

ਪੰਜਾਬ | Leave a comment
 

ਬਾਹਰਲੇ ਮੁਲਕਾਂ ਵਿਚ ਸਿੱਖਾਂ ਵੱਲੋਂ ‘ਸਿਆਸੀ ਸ਼ਰਨ’ ਲੈਣ ਪਿੱਛੇ ਹੁਕਮਰਾਨਾਂ ਦੇ ਜ਼ਬਰ-ਜੁਲਮ ਹਨ, ਨਾ ਕਿ ਚੰਦੂਮਾਜਰੀਏ ਦੇ ਕਥਨ ਅਨੁਸਾਰ ‘ਮਾਲੀ ਹਾਲਤ’ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜੋ ਅੱਜ ਚੰਡੀਗੜ੍ਹ ਤੋਂ ਅਖ਼ਬਾਰਾਂ ਵਿਚ ਬਿਆਨ ਲੱਗੇ ਹਨ ਕਿ ਸਿੱਖ ਨੌਜ਼ਵਾਨਾਂ ਵੱਲੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਇਟਲੀ ਆਦਿ ਯੌਰਪੀਅਨ ਅਤੇ ਪੱਛਮੀ ਮੁਲਕਾਂ ਵਿਚ ਜਾਣ ਦੀ ਵਜਹ ਪੰਜਾਬ ਦੇ ਨੌਜ਼ਵਾਨਾਂ ਅਤੇ ਸਿੱਖ … More »

ਪੰਜਾਬ | Leave a comment
Pchidambaram_(cropped).resized

ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਘਰ ਵੀ CBI ਰੇਡ

ਚੇਨਈ – ਕਾਂਗਰਸ ਦੇ ਸਾਬਕਾ ਵਿੱਤਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਚੇਨਈ ਸਥਿਤ ਰਿਹਾਇਸ਼ ਸਮੇਤ ਕਈ ਹੋਰ ਟਿਕਾਣਿਆਂ ਤੇ ਵੀ ਕੇਂਦਰੀ ਜਾਂਚ ਬਿਊਰੋ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਵੀ ਸਾਬਕਾ ਵਿੱਤਮੰਤਰੀ ਚਿਦੰਬਰਮ ਦੇ … More »

ਭਾਰਤ | Leave a comment
Laluprasadyadav.resized

ਆਖਰੀ ਸਾਹ ਤੱਕ ਲੜੂੰਗਾ ਫਾਸੀਵਾਦ ਦੇ ਖਿਲਾਫ਼ : ਲਾਲੂ

ਨਵੀਂ ਦਿੱਲੀ – ਮੋਦੀ ਸਰਕਾਰ ਧੜੱਲੇਦਾਰ ਨੇਤਾ ਲਾਲੂ ਪ੍ਰਸਾਦ ਯਾਦਵ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਇਸੇ ਕੜੀ ਦੇ ਅਧੀਨ ਟੈਕਸ ਵਿਭਾਗ ਨੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਦਿੱਲੀ-ਐਨਸੀਆਰ ਵਿੱਚ ਮੌਜੂਦ 22 ਟਿਕਾਣਿਆਂ … More »

ਭਾਰਤ | Leave a comment