ਖ਼ਬਰਾਂ
ਬੁੱਧੀਮਾਨ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਰੱਖਿਆ ‘ਤਾਜ’
ਪਟਿਆਲਾ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 77 ਸੀਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੀ ਜਨਤਾ ਨੇ ਬਹੁਤ ਹੀ ਸਮਝਦਾਰੀ ਵਿਖਾਉਂਦੇ ਹੋਏ ਯੋਗ ਅਤੇ ਸਹੀ ਕਮਾਂਡਰ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। … More
ਔਰਤਾਂ ਦੇ ਸਨਮਾਨ ਭਰਿਆਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ – ਚੇਅਰਮੈਨ ਗੁਪਤਾ
ਲੁਧਿਆਣਾ – ਅਜੋਕੇ ਸੰਸਾਰ ਵਿਚ ਔਰਤ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਣ ਲਈ ਲੁਧਿਆਣਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਸਮਾਰੋਹਾਂ ਦਾ ਆਯੋਜਨ ਕੀਤਾ । ਇਸ ਦੌਰਾਨ ਕੈਂਪਸ ਵਿਚ ਮਹਿਲਾ … More
ਰੰਘਰੇਟਿਆਂ ਅਤੇ ਲਤਾੜੇ ਵਰਗਾਂ ਨਾਲ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਸੰਗਠਨਾਂ ਅਤੇ ਆਗੂਆਂ ਵੱਲੋਂ ਹੋ ਰਹੇ ਅਮਲ ਅਤਿ ਦੁੱਖਦਾਇਕ ਅਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਬੀਤੇ ਕੁਝ ਦਿਨ ਪਹਿਲੇ ਹਰਿਆਣਾ ਦੇ ਪਿੰਡ ਸਗਾ ਵਿਚ ਇਕ ਰੰਘਰੇਟੇ ਪਰਿਵਾਰ ਦੇ ਲੜਕੇ ਦੀ ਵਿਆਹ ਦੀ ਖੁਸ਼ੀ ਵਿਚ ਘੋੜੀ ਚੜ੍ਹਨ ਸਮੇਂ ਦੀ ਰਸਮ ਮੌਕੇ ਉਥੋ ਦੀ ਬਹੁਗਿਣਤੀ ਬਿਸਨੋਈ ਜਾਟਾਂ ਨੇ ਰੰਘਰੇਟੇ ਪਰਿਵਾਰ ਨੂੰ ਘੋੜੀ ਚੜ੍ਹਨ … More
5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸਟੇਡੀਅਮ ਦਾ ਉਦਘਾਟਨ
ਨਵੀਂ ਦਿੱਲੀ : ਪਿੰਡ ਮਾਦੀਪੁਰ ਵਿਖੇ ਨਵੇਂ ਬਣਾਏ ਸਟੇਡੀਅਮ ਦਾ ਉਦਘਾਟਨ ਅੱਜ ਕੀਤਾ ਗਿਆ। ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਇਹ ਸਟੇਡੀਅਮ 5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਵਿਚ ਸਟੇਡੀਅਮ ਵਿਚ 2164 ਵਿਅਕਤੀਆਂ ਦੇ ਬੈਠਣ … More
ਲਾਹੇਵੰਦ ਖੇਤੀ ਲਈ ਮਸ਼ੀਨੀਕਰਨ ਅਤੇ ਮੰਡੀਕਰਨ ਲਈ ਕਿਸਾਨਾਂ ਨੂੰ ਆਪ ਸਹਿਕਾਰੀ ਯਤਨ ਕਰਨ ਦੀ ਲੋੜ: ਡਾ. ਬਲਦੇਵ ਸਿੰਘ ਢਿਲੋਂ
ਲੁਧਿਆਣਾ : ਪੀ ਏ ਯੂ ਕਿਸਾਨ ਮੇਲਿਆਂ ਦੀ ਲੜੀ ਦਾ ਪਹਿਲਾ ਕਿਸਾਨ ਮੇਲਾ ਪੀ ਏ ਯੂ ਖੇਤਰੀ ਖੋਜ ਕੇਂਦਰ, ਬਲੋਵਾਲ ਸੌਂਖੜੀ ਵਿਖੇ ਕਿਸਾਨਾਂ ਦੇ ਭਾਰੀ ਇਕਠ ਨਾਲ ਸੁਰੂ ਹੋਇਆ। ਇਹ ਕਿਸਾਨ ਮੇਲਾ ‘ਪੀ ਏ ਯੂ. ਬੀਜ ਬੀਜੋ, ਸਹਾਇਕ ਧੰਦੇ ਅਪਣਾਓ, … More
ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੀ ਸ਼ੁਰੂ ਹੁੰਦੀ ਹੈ- ਅਪਨੀਤ ਰਿਆਤ
ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਰੂ ਨਾਨਕ ਭਵਨ ਲੁਧਿਆਣਾ ‘ਚ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਵੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ … More
ਅਫ਼ਗਾਨਿਸਤਾਨ ਤੋਂ ਆਏ ਪ੍ਰਮੁੱਖ ਡੈਲੀਗੇਟਸ ਦਾ ਪੀਏਯੂ ਵਿਖੇ ਦੌਰਾ
ਲੁਧਿਆਣਾ – ਅਫ਼ਗਾਨਿਸਤਾਨ ਤੋਂ ਆਈ 12 ਮੈਂਬਰੀ ਟੀਮ, ਜੋ ਕਿ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ, ਨੇ 6.3.2017 ਨੂੰ ਦੌਰਾ ਕੀਤਾ । ਡਾ. ਬਲਦੇਵ ਸਿੰਘ ਢਿੱਲੋਂ, ਕੁਲਪਤੀ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭਾਰਤ ਅਤੇ ਅਫ਼ਗਾਨਿਸਤਾਨ … More
ਲਾਹੌਰ ਵਿਖੇ ਇੰਡਸ ਵਾਟਰ ਟਰੀਟੀ ਤੇ ਪਾਣੀਆਂ ਸੰਬੰਧੀ ਹੋ ਰਹੀ ਮੀਟਿੰਗ ‘ਚ ਪੰਜਾਬੀਆਂ ਤੇ ਸਿ¤ਖ ਕੌਮ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਬਾਦਲ ਦਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆਂ ਕਰਾਰ ਦਿੱਤੇ ਗਏ ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਅਤੇ ਦਮਦਮੀ ਟਕਸਾਲ ਦੇ ਸ੍ਰੀ ਧੂੰਮਾ ਦੀ ਮਦਦ ਲੈਕੇ ਦਿੱਲੀ ਦੀਆਂ ਚੋਣਾਂ ਜਿੱਤੀਆਂ ਹਨ । ਇਹੀ ਵਜਹ ਹੈ ਕਿ … More
ਮਹਿਲਾ ਦਿਵਸ ਮਨਾ ਕੇ ਮਹਿਲਾਵਾਂ ਨੂੰ ਕੀਤਾ ਜਾਗਰੂਕ – ਪੁੱਤ ਵੰਡਾਉਂਣ ਜ਼ਮੀਨਾਂ ਕੁੜੀਆਂ ਦੁੱਖ ਵੰਡਾਉਂਦੀਆਂ ਨੇ – ਗੁਰਮੀਤ ਕੁਲਾਰ
ਲੁਧਿਆਣਾ – ਰਾਜੇ, ਮਹਾਰਾਜਿਆਂ ਅਤੇ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਗ੍ਰੰਥਾਂ ਵਿੱਚ ਹਮੇਸ਼ਾ ਤੋਂ ਪੂਜਣਯੋਗ ਦੱਸਿਆ ਹੈ। ਇਹ ਵਿਚਾਰ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਥਾਨਕ ਜਵਾਹਰ ਨਗਰ ਦੀ ਹਨੂੰਮਾਨ ਜੰਜ ਘਰ ਵਿੱਚ ਮਨਾਏ … More
ਮੋਦੀ ਨੇ ਬਿਜਲੀ ਨੂੰ ਵੀ ਹਿੰਦੂ-ਮੁਸਲਿਮ ‘ਚ ਵੰਡ ਦਿੱਤਾ : ਅਖਿਲੇਸ਼
ਜੌਨਪੁਰ – ਉਤਰਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਵੀ ਕਮਾਲ ਦੇ ਹਨ। ਉਨ੍ਹਾਂ ਨੇ ਬਿਜਲੀ ਨੂੰ ਵੀ ਹਿੰਦੂ-ਮੁਸਲਮਾਨ ਦੇ ਸਾਂਚਿਆਂ ਵਿੱਚ ਵੰਡ ਦਿੱਤਾ ਹੈ। ਉਨ੍ਹਾਂ ਨੇ … More








