ਖ਼ਬਰਾਂ

CyMvQrvUkAA-2iY.resized

ਓਕਲੈਂਡ ‘ਚ ਪਾਰਟੀ ਦੌਰਾਨ ਲਗੀ ਅੱਗ ਨਾਲ 9 ਲੋਕਾਂ ਦੀ ਮੌਤ ‘ਤੇ 25 ਲਾਪਤਾ

ਓਕਲੈਂਡ- ਕੈਲੇਫੋਰਨੀਆਂ ਦੇ ਸ਼ਹਿਰ ਓਕਲੈਂਡ ਵਿੱਚ ਵੇਅਰਹਾਊਸ ਦੀ ਇੱਕ ਦੋ ਮੰਜ਼ਲੀ ਇਮਾਰਤ ਵਿੱਚ ਸ਼ੁਕਰਵਾਰ ਰਾਤ ਨੂੰ ਚੱਲ ਰਹੀ ਇੱਕ ਪਾਰਟੀ ਦੌਰਾਨ ਅੱਗ ਲਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਲੋਕ ਲਾਪਤਾ … More »

ਅੰਤਰਰਾਸ਼ਟਰੀ | Leave a comment
 

ਸੁਪਰੀਮ ਕੋਰਟ ਦਾ ਹੁਕਮ ਕਿ ਸਿਨਮਿਆਂ ‘ਚ ਕੌਮੀ ਤਰਾਨੇ ਨਾਲ ਸ਼ੁਰੂਆਤ ਕਰਨੀ, ਗੱਲਤ ! ਸਿੱਖ ਕੌਮ ਦਾ ਕੌਮੀ ਤਰਾਨਾ ਤਾਂ ‘ਦੇਹ ਸਿਵਾ ਬਰੁ ਮੋਹਿ ਇਹੈ’ ਹੈ : ਮਾਨ

ਫ਼ਤਹਿਗੜ੍ਹ ਸਾਹਿਬ – ਸੁਪਰੀਮ ਕੋਰਟ ਭਾਰਤ ਵੱਲੋਂ ਕੀਤੇ ਗਏ ਇਹ ਹੁਕਮ ਕਿ ਸਿਨਮਿਆ ਵਿਚ ਫਿਲਮ ਸ਼ੁਰੂ ਹੋਣ ਤੋਂ ਪਹਿਲੇ ਹਿੰਦੂਆਂ ਦਾ ਕੌਮੀ ਤਰਾਨਾ ‘ਜਨ, ਗਨ, ਮਨ’ ਚਲੇਗਾ ਅਤੇ ਸਭ ਖੜ੍ਹੇ ਹੋ ਕੇ ਉਸ ਵਿਚ ਸ਼ਮੂਲੀਅਤ ਕਰਨਗੇ। ਇਹ ਹੁਕਮ ਭਾਰਤ ਵਰਗੇ … More »

ਪੰਜਾਬ | Leave a comment
3246_94707417924_6643196_n.resized.resized.resized.resized.resized.resized

ਮਾਨ ਵੱਲੋਂ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਦੇੇ ਆਜ਼ਾਦੀ ਦੇ ਵਿਚਾਰਾਂ ਨੂੰ ਕੁਚਲਣ ਵਿਰੁੱਧ ਪੱਤਰ

ਵੱਲੋਂ:    ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)। ਵੱਲ:     ਸ੍ਰੀ ਸਰਵੇਸ਼ ਕੌਸਲ, ਆਈ.ਏ.ਐਸ ਮੁੱਖ ਸਕੱਤਰ, ਪੰਜਾਬ ਸਿਵਲ ਸਕੱਤਰੇਤ, ਪੰਜਾਬ, ਚੰਡੀਗੜ੍ਹ । ਸਅਦਅ/5001/2016                                                                         01 ਦਸੰਬਰ 2016 ਵਿਸ਼ਾ:   ਮੁੱਖ ਸਕੱਤਰ ਪੰਜਾਬ, ਗ੍ਰਹਿ ਸਕੱਤਰ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬੀਆਂ ਅਤੇ ਸਿੱਖਾਂ … More »

ਪੰਜਾਬ | Leave a comment
 

300 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਾ ਵਾਲਾ ਬੇਹਤਰੀਨ ਹਸਪਤਾਲ ਕੌਮ ਕੋਲੋ ਖੋਹਣ ਲਈ ਬਾਦਲ ਦਲ ਦੋਸ਼ੀ-ਸਰਨਾ

ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਗੁਰੂਦੁਆਰੇ ਵਿੱਚ ਕੀਤੀਆ ਜਾ ਰਹੀਆ ਧਾਂਦਲੀਆ ਤੇ ਫੰਡਾਂ ਦੀ ਦੁਰਵਰਤੋ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖ ਕੌਮ ਨੂੰ 300 ਕਰੋੜ … More »

ਭਾਰਤ | Leave a comment
CyqNi1bUsAAQEKd.resized

ਮੋਦੀ ਕਰ ਰਹੇ ਟੀਆਰਪੀ ਦੀ ਰਾਜਨੀਤੀ : ਰਾਹੁਲ ਗਾਂਧੀ

ਨਵੀਂ ਦਿੱਲੀ – ਸੰਸਦ ਵਿੱਚ ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦਰਮਿਆਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਸੰਸਦੀ ਬੋਰਡ ਦੀ ਬੈਠਕ ਹੋਈ। ਇਸ ਮੀਟਿੰਗ ਦੌਰਾਨ ਰਾਹੁਲ ਨੇ ਪ੍ਰਧਾਨਮੰਤਰੀ ਤੇ ਨਿਸ਼ਾਨਾ … More »

ਭਾਰਤ | Leave a comment
 

ਅਮਰੀਕਾ ‘ਚ ਸਿੱਖ ਨੌਜਵਾਨ ਮਹਿਮਾਨ ਸਿੰਘ ਦੀ ਹੱਤਿਆ ਤੇ ਬਡੂੰਗਰ ਨੇ ਦੁੱਖ ਦਾ ਇਜ਼ਹਾਰ ਕੀਤਾ

ਅੰਮ੍ਰਿਤਸਰ : ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਵਿੱਚ ਵੱਸਦੇ ਸਿੱਖ ਨੌਜਵਾਨ ਸ੍ਰ: ਮਹਿਮਾਨ ਸਿੰਘ ਦਾ ਅਣਪਛਾਤੇ ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਸਿੱਖ ਨੌਜਵਾਨ … More »

ਪੰਜਾਬ | Leave a comment
-McToBH3.resized

‘ਮੈਂ ਜਿੰਦਾ ਰਹਾ ਜਾਂ ਮਰ ਜਾਵਾਂ’ ਪਰ ਮੋਦੀ ਦੀ ਰਾਜਨੀਤੀ ਖ਼ਤਮ ਕਰਕੇ ਰਹਾਂਗੀ : ਮਮਤਾ

ਕੋਲਕਾਤਾ- ਮੋਦੀ ਸਰਕਾਰ ਵੱਲੋਂ ਨੋਟਬੰਦੀ ਲਾਗੂ ਕਰਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੰਸਦ ਅਤੇ ਸੰਸਦ ਤੋਂ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਾਰਣ ਸੱਭ ਤੋਂ ਵੱਧ ਕਸ਼ਟ ਆਮ ਜਨਤਾ ਤੇ ਗਰੀਬ ਵਰਗ ਨੂੰ ਹੋ ਰਿਹਾ ਹੈ। ਪੱਛਮੀ … More »

ਭਾਰਤ | Leave a comment
HL-PUNJAB-JAILBREAK.transfer.resized

ਨਾਭਾ ਜੇਲ੍ਹ ਤੇ ਹੋਏ ਹਮਲੇ ਦੌਰਾਨ ਹਰਮਿੰਦਰ ਸਿੰਘ ਮਿੰਟੂ ਸਮੇਤ 6 ਕੈਦੀ ਫਰਾਰ

ਨਾਭਾ – ਪੰਜਾਬ ਦੀ ਬਹੁਤ ਹੀ ਸੁਰੱਖਿਅਤ ਮੰਨੀ ਜਾਂਦੀ ਨਾਭਾ ਜੇਲ੍ਹ ਤੇ 10 ਹੱਥਿਆਰਬੰਦ ਗੈਂਗਸਟਰ ਜੇਲ੍ਹ ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਸਮੇਤ 6 ਹੋਰ ਕੈਦੀਆਂ ਨੂੰ ਲੈ ਕੇ ਫਰਾਰ ਹੋ ਗਏ। ਦੋ ਗੱਡੀਆਂ ਤੇ ਪੁਲਿਸ … More »

ਪੰਜਾਬ | Leave a comment
 

ਮੋਦੀ ਦੇ ਬਿਆਨ ਦੋਵਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਮਨ-ਚੈਨ ਨੂੰ ਠੇਸ ਪਹੁੰਚਾਉਣ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ – ਬੀਤੇ ਸਮੇਂ ਵਿਚ ਹਿੰਦ ਦੇ ਵਜ਼ੀਰ-ਏ-ਆਜ਼ਮ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਪੰਜਾਬ ਦੀਆਂ ਸਰਹੱਦਾਂ ਉਤੇ ਜੰਗ ਦੀ ਦਹਿਸ਼ਤ ਪਾ ਕੇ ਜੋ ਉਥੋਂ ਦੇ 46 ਹਜ਼ਾਰ ਦੇ ਕਰੀਬ ਨਿਵਾਸੀਆਂ ਨੂੰ ਬਿਨ੍ਹਾਂ ਕਿਸੇ ਵਜਹ ਦੇ ਜ਼ਬਰੀ ਹਿਜ਼ਰਤ ਕਰਨ … More »

ਪੰਜਾਬ | Leave a comment
DSC_7574.resized

ਸਿੱਖਾਂ ਦੀਆਂ ਸ਼ਹਾਦਤਾਂ ਕਰਕੇ ਤਿਰੰਗਾਂ ਝੂਲਦਾ ਹੈ : ਜੀ. ਕੇ.

ਨਵੀਂ ਦਿੱਲੀ : ਵਰਲਡ ਵਾਰ ਦੌਰਾਨ ਜੇਕਰ ਲਗਭਗ 84 ਹਜ਼ਾਰ ਸਿੱਖ ਫੌਜੀਆਂ ਨੇ ਆਪਣੀ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਨਾ ਅਮਰ ਜਵਾਨ ਜੋਤੀ ਹੁੰਦੀ ਅਤੇ ਨਾ ਹੀ ਇਸ ਤੇ ਤਿੰਰਗਾ ਝੂਲ ਰਿਹਾ ਹੁੰਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ … More »

ਭਾਰਤ | Leave a comment