ਖ਼ਬਰਾਂ

image1(1).resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪ੍ਰੋਜੈਕਟ ਮੀਟ ਆਯੋਜਿਤ

ਤਲਵੰਡੀ ਸਾਬੋ -ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਪ੍ਰੋਜੈਕਟ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਹ ਐਥਲੈਟਿਕ ਮੀਟ ਬੀ.ਪੀ.ਈ ਦੇ ਪੰਜਵੇਂ ਸਮੈਸਟਰ ਅਤੇ ਯੋਗਾ ਥੈਰੇਪੀ ਦੇ ਵਿਦਿਆਰਥੀਆਂ ਵੱਲੋਂ ਕਰਵਾਈ ਗਈ। ਇਸ ਗਤੀਵਿਧੀ ਦੀ ਓਪਨਿੰਗ … More »

ਪੰਜਾਬ | Leave a comment
11050211_344045465800926_6414094369151709824_n.resized

ਸਿਮਰਤੀ ਇਰਾਨੀ 5 ਤੋਂ ਲੈ ਕੇ 20 ਤੱਕ ਨਹੀਂ ਲਿਖ ਸਕਦੀ : ਲਾਲੂ ਯਾਦਵ

ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਇੱਕ ਚੋਣ ਰੈਲੀ ਵਿੱਚ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ ਗੁਜਰਾਤ ਤੋਂ ਇੱਕ ਬ੍ਰਹਮ ਪਿਸ਼ਾਚ ਆਇਆ ਹੈ ਜੋ ਮੈਨੂੰ ਸ਼ੈਤਾਨ ਕਹਿੰਦਾ ਹੈ। ਇਹ ਦਿੱਲੀ ਰਹੇਗਾ ਤਾਂ ਦੇਸ਼ ਦੇ ਟੁਕੜੇ-ਟੁਕੜੇ ਹੋ … More »

ਭਾਰਤ | Leave a comment
1280px-Arun_Shourie,_Former_Minister_of_Disinvestment,_at_Horasis_Global_India_Business_Meeting_2009.resized

ਸਿਰਫ਼ ਸੁਰਖੀਆਂ ‘ਚ ਰਹਿਣਾ ਲੋਚਦੀ ਹੈ, ਦਿਸ਼ਾਹੀਣ ਮੋਦੀ ਸਰਕਾਰ : ਅਰੁਣ ਸ਼ੌਰੀ

ਨਵੀਂ ਦਿੱਲੀ – ਵਾਜਪਾਈ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਬੀਜੇਪੀ ਦੇ ਉਚਕੋਟੀ ਦੇ ਨੇਤਾ ਅਰੁਣ ਸ਼ੌਰੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਬਹੁਤ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਿਸ਼ਾਹੀਣ ਹੈ ਜੋ ਅਰਥਵਿਵਸਥਾ ਸੁਧਾਰਨ ਦੀ ਬਜਾਏ … More »

ਭਾਰਤ | Leave a comment
 

ਸੰਗਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਰੋਸ ਵਜੋਂ ਆਤਿਸ਼ਬਾਜੀ ਅਤੇ ਦੀਪਮਾਲਾ ਨਾ ਕਰਨ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ -  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਕੁਝ ਪੰਥ ਦੋਖੀਆਂ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਥਾਂ-ਥਾਂ ਖਿਲਾਰ ਕੇ ਜੋ ਅਪਮਾਨ ਕੀਤਾ … More »

ਪੰਜਾਬ | Leave a comment
1366290682_Quake-Maskheel-debris.resized

ਪਾਕਿ-ਅਫ਼ਗਾਨਿਸਤਾਨ ‘ਚ ਆਏ ਭੂਚਾਲ ਨਾਲ 200 ਲੋਕਾਂ ਦੀ ਮੌਤ

ਇਸਲਾਮਾਬਾਦ – ਪਾਕਿਸਤਾਨ ਦੇ ਕੁਝ ਖੇਤਰਾਂ ਅਤੇ ਅਫ਼ਗਾਨਿਸਤਾਨ ਵਿੱਚ ਅਏ ਭੂਚਾਲ ਨਾਲ 200 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਹੁਤ ਸਾਰੇ ਜਖਮੀ ਹੋਏ ਹਨ। ਪਾਕਿਸਤਾਨ ਵਿੱਚ ਪਿੱਛਲੇ 10 ਸਾਲਾਂ ਦਾ ਇਹ ਸੱਭ ਤੋਂ ਭਿਆਨਕ ਭੂਚਾਲ ਮੰਨਿਆ ਗਿਆ ਹੈ। ਇਸ … More »

ਅੰਤਰਰਾਸ਼ਟਰੀ | Leave a comment
yamunanagar 25-10 (1).resized

ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦਾਂ ਦੇ ਨਮਿੱਤ ਸਮਾਗਮ ਸੰਪਨ

ਯਮੁਨਾਨਗਰ – (ਹਰਪ੍ਰੀਤ ਸਿੰਘ, ਹਰਕੀਰਤ ਸਿੰਘ ) ਪੰਜਾਬ ਵਿੱਖੇ ਸਾਹਿਬ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਇਲਾਕੇ ਦੀਆਂ … More »

ਪੰਜਾਬ | Leave a comment
 

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ‘ਚ ਇਕਜੁੱਟ ਹੋਣ ਦੀ ਲੋੜ੍ਹ-ਦਸ਼ਮੇਸ਼ ਸੇਵਾ ਸੁਸਾਇਟੀ

ਦਿੱਲੀ :  ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਨਿੰਦਣਯੋਗ ਘਟਨਾ ਕਰਾਰ ਦਿਦਿੰਆਂ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਜਨਰਲ ਸਕੱਤਰ ਸ. ਇੰਦਰ ਮੋਹਨ ਸਿੰਘ … More »

ਭਾਰਤ | 1 Comment
Justice_H._L._Dattu_BNC.resized

ਸਰਕਾਰ ਵੰਡਣ ਵਾਲੀਆਂ ਤਾਕਤਾਂ ਤੇ ਲਗਾਮ ਕਸੇ : ਚੀਫ਼ ਜਸਟਿਸ

 ਨਵੀਂ ਦਿੱਲੀ – ਸੁਪਰੀੰ ਕੋਰਟ ਦੇ ਮੁੱਖ ਜੱਜ ਐਚ. ਐਲ. ਦਤੂ ਨੇ ਕਿਹਾ ਹੈ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਹਰ ਸਰਕਾਰ ਦਾ ਪਹਿਲਾ ਫਰਜ਼ ਇਹ ਹੈ ਕਿ ਉਹ ਦੇਸ਼ ਵਿੱਚ ਕਾਨੂੰਨ ਦੇ ਸ਼ਾਸਨ ਨੂੰ ਬਰਕਰਾਰ ਰੱਖੇ ਅਤੇ ਨਾਗਰਿਕਾਂ ਨੂੰ … More »

ਭਾਰਤ | Leave a comment
Donald_Trump_by_Gage_Skidmore_3.resized

ਗਦਾਫ਼ੀ ਤੇ ਸਦਾਮ ਪਾਵਰ ‘ਚ ਹੁੰਦੇ ਤਾਂ ਦੁਨੀਆਂ ਸੌਖੀ ਹੁੰਦੀ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰੀਪਬਲੀਕਨ ਉਮੀਦਵਾਰ ਟਰੰਪ ਨੇ ਕਿਹਾ ਹੈ ਕਿ ਜੇ ਸਦਾਮ ਅਤੇ ਗਦਾਫ਼ੀ ਪਾਵਰ ਵਿੱਚ ਹੁੰਦੇ ਤਾਂ ਦੁਨੀਆਂ ਦੀ ਸਥਿਤੀ ਹੁਣ ਨਾਲੋਂ ਚੰਗੀ ਹੁੰਦੀ। ਅਮਰੀਕਾ ਦੇ ਵੱਡੇ ਬਿਜ਼ਨੇਸਮੈਨ ਡੋਨਾਲਡ ਟਰੰਪ ਨੇ ਇੱਕ ਟੀਵੀ ਚੈਨਲ ਦੇ ਟਾਕ … More »

ਅੰਤਰਰਾਸ਼ਟਰੀ | Leave a comment
11058522_1616829848606196_5279473494453488299_n.resized

ਚੋਣਾਂ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਐਂਟੀ-ਬੀਜੇਪੀ ਫਰੰਟ ਬਣੇਗਾ : ਨਤੀਸ਼

ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਐਂਟੀ-ਬੀਜੇਪੀ ਫਰੰਟ ਬਣੇਗਾ ਅਤੇ ਇਸ ਵਿੱਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਵੀ ਇਸ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ … More »

ਭਾਰਤ | Leave a comment