ਖ਼ਬਰਾਂ

unnamed32.resized

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਸਾਹਿਬਾਨ ਦੇ ਸ਼ਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਰਵਾਨਾ

ਅੰਮ੍ਰਿਤਸਰ – ਗੁਰੂ ਸਾਹਿਬਾਨ ਦੇ ਸ਼ਸਤਰ ਬਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਦੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਪੁਰ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ‘ਚ ਸਿੰਘ … More »

ਪੰਜਾਬ | Leave a comment
Najeeb_Jung_(cropped).resized

ਪੋਸਟਿੰਗ-ਟਰਾਂਸਫਰ ਮਾਮਲੇ ‘ਚ ਕੇਂਦਰ ਵੱਲੋਂ ਐਲਜੀ ਸੁਪਰ ਪਾਵਰ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਦਿੱਲੀ ਵਿੱਚ ਮੁੱਖਮੰਤਰੀ ਅਤੇ ਲੈਫਟੀਨੈਂਟ ਗਵਰਨਰ ਦਰਮਿਆਨ ਅਫਸਰਾਂ ਦੇ ਤਬਾਦਲਿਆਂ ਨੂੰ ਲੈ ਕੇ ਚੱਲ ਰਹੀ ਜੰਗ ਵਿੱਚ ਕੇਜਰੀਵਾਲ ਨੂੰ ਕਰਾਰਾ ਝਟਕਾ ਦਿੱਤਾ ਹੈ। ਬੀਜੇਪੀ ਸਰਕਾਰ ਨੇ ਐਲਜੀ ਦੇ ਫੈਂਸਲਿਆਂ ਤੇ ਮੋਹਰ ਲਗਾਉਂਦੇ ਹੋਏ ਦਿੱਲੀ … More »

ਭਾਰਤ | Leave a comment
 

ਮਨਘੜਤ ਕਿੱਸਿਆਂ ਨਾਲ ਟੀ.ਵੀ. ਲੜੀਵਾਰ ਤਾਂ ਚਲ ਸਕਦੇ ਹਨ, ਪਰ ਸਿਆਸਤ ਨਹੀਂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਕੀਤੀ ਗਈ ਕੀਤੀ ਪ੍ਰੈਸ ਕਾਨਫਰੰਸ ‘ਚ ਕਮੇਟੀ ਪ੍ਰਬੰਧਕਾਂ ‘ਤੇ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਮਨਘੜਤ, ਤੱਥਾਂ ਤੋਂ ਪਰ੍ਹੇ ਅਤੇ ਬਿਨਾਂ ਮੁੱਦਿਆਂ ਦੀ ਸੌੜੀ … More »

ਭਾਰਤ | Leave a comment
 

ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਸਾਨੂੰ ਬਿਨ੍ਹਾਂ ਮੁਆਵਜ਼ਾ ਦਿੱਤੇ ਹਾਈ ਟੈਨਸ਼ਨ ਟਾਵਰ ਅਤੇ ਤਾਰਾਂ ਪਾਉਣੀਆਂ ਗੈਰ ਕਾਨੂੰਨੀ : ਇਮਾਨ ਸਿੰਘ ਮਾਨ

ਚੰਡੀਗੜ੍ਹ – “ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਜਦੋਂ ਵੀ ਕਿਸੇ ਜਿੰਮੀਦਾਰ ਦੀ ਮਲਕੀਅਤ ਜ਼ਮੀਨ ਵਿਚ ਹਾਈ ਪਾਵਰ ਟੈਨਸ਼ਨ ਟਾਵਰ ਅਤੇ ਵੱਡੇ ਲੋਡ ਵਾਲੀਆਂ ਤਾਰਾਂ ਪਾਈਆਂ ਜਾਂਦੀਆਂ ਹਨ ਤਾਂ ਉਸ ਜਿੰਮੀਦਾਰ ਦੀ ਤਾਰਾਂ ਤੋਂ ਪ੍ਰਭਾਵਿਤ ਜਮੀਨ ਦੀ ਕੀਮਤ ਤੀਜਾ ਹਿੱਸਾ ਰਹਿ ਜਾਂਦੀ … More »

ਪੰਜਾਬ | Leave a comment
13.resized

ਇਜ਼ਰਾਇਲੀ ਲੜਕੀ ਦਾ ਬੈਗ ਚੁੱਕਣ ਵਾਲਾ ਕਾਬੂ

ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਿਕ ਹੁੰਦੇ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਮੁਕਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਆਪਣੇ ਆਪ ਨੂੰ ਜਿਥੇ ਵੱਡਭਾਗਾ … More »

ਪੰਜਾਬ | Leave a comment
DSCN0158.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਿਆ 6 ਲੱਖ ਦਾ ਨੌਕਰੀ ਪੈਕੇਜ

ਤਲਵੰਡੀ ਸਾਬੋ : ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ  ਵਿਖੇ ਨਾਮਵਰ ਕੰਪਨੀ ਟਰਾਈਡੈਂਟ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਨੌਕਰੀ ਲਈ ਚੁਣਿਆ ਗਿਆ। ਨਿੱਜੀ ਇੰਟਰਵਿਊ ਤੋਂ ਬਾਅਦ ਸਰੀਰਕ ਮਨੋਵਿਗਿਆਨਕ ਪ੍ਰੀਖਿਆ ਦੌਰਾਨ ਕਾਰਪੋਰੇਟ ਸੈਕਟਰ ਦੀਆਂ ਕਸੌਟੀਆਂ ‘ਤੇ ਖਰੇ ਉੱਤਰੇ ਵਿਦਿਆਰਥੀ … More »

ਪੰਜਾਬ | Leave a comment
1396036_10152423647772030_3461386568342012836_n.resized

ਮੰਗੋਲੀਆ ਨੂੰ ਇੱਕ ਅਰਬ ਡਾਲਰ ਦੇਣ ਤੇ ਸ਼ਿਵਸੈਨਾ ਦਾ ਮੋਦੀ ਤੇ ਹਮਲਾ

ਮੁੰਬਈ – ਐਨਡੀਏ ਦੇ ਸਹਿਯੋਗੀ ਦਲ ਸ਼ਿਵਸੈਨਾ ਨੇ ਮੰਗੋਲੀਆ ਨੂੰ ਆਰਥਿਕ ਮੱਦਦ ਦੇਣ ਤੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਸ਼ਿਵਸੈਨਾ ਨੇ ਆਪਣੇ ਮੁੱਖਪੱਤਰ ਸਾਹਮਣਾ ਦੇ ਐਡੀਟੋਰੀਅਲ ਵਿੱਚ ਮੋਦੀ ਵੱਲੋਂ ਮੰਗੋਲੀਆ ਨੂੰ ਇੱਕ ਅਰਬ ਡਾਲਰ ਦੀ ਆਰਥਿਕ ਮੱਦਦ ਦੇਣ … More »

ਭਾਰਤ | Leave a comment
Capitol_High_Court.resized

ਮੋਗਾ ਬੱਸ ਕਾਂਡ ‘ਚ ਬਾਦਲ ਫੈਮਿਲੀ ਨੂੰ ਹਾਈਕੋਰਟ ਦਾ ਨੋਟਿਸ

ਚੰਡੀਗੜ੍ਹ – ਪੰਜਾਬ-ਹਰਿਆਣਾ ਹਾਈਕੋਰਟ ਨੇ ਮੋਗਾ ਆਰਬਿਟ ਬੱਸ ਕਾਂਡ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਦਰਖਾਸਤ ਤੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ … More »

ਪੰਜਾਬ | Leave a comment
Maneka-Gandhi.resized

ਮੇਨਕਾ ਗਾਂਧੀ ਨੇ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ

ਨਵੀਂ ਦਿੱਲੀ- ਬੀਜੇਪੀ ਦੀ ਆਪਣੀ ਹੀ ਪਾਰਟੀ ਦੀ ਕੇਂਦਰੀ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਉਠਾਏ ਹਨ। ਇਹ ਸਵਾਲ ਉਨ੍ਹਾਂ ਨੇ 2015-16 ਦੇ ਬੱਜਟ ਵਿੱਚ ਸਮਾਜ ਕਲਿਆਣ ਦੀਆਂ ਯੋਜਨਾਵਾਂ ਦੇ ਫੰਡ ਵਿੱਚ … More »

ਭਾਰਤ | Leave a comment
gursh(1).resized

ਸੋਸ਼ਲ ਵਰਕਰਜ਼ ਐਸੋਸੀਏਸ਼ਨ ਵੱਲੋਂ ਲੋੜਵੰਦ ਲੜਕੀਆਂ ਦੀ ਸ਼ਾਦੀ ਦਾ ਜ਼ਰੂਰੀ ਸਮਾਨ ਦੇ ਕੇ ਮਦਦ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਮਾਜ ਉਸਾਰੀ ਦੇ ਕੰਮਾਂ ਦੇ ਲਈ ਇਕ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ । ਇਸ ਐਸੋਸੀਏਸ਼ਨ ਵੱਲੋਂ ਹਰ ਸਾਲ ਖੁਨ ਦਾਨ ਕੈਂਪ ਦਾ ਆਯੋਜਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ … More »

ਪੰਜਾਬ | Leave a comment