ਖ਼ਬਰਾਂ

photo,  nepal  (3).resized

ਦਿੱਲੀ ਕਮੇਟੀ ਨੇ 6 ਟ੍ਰਕ ਰਾਹਤ ਸਾਮਗ੍ਰੀ ਅਤੇ 5 ਲੱਖ ਦੀ ਸਹਾਇਤਾ ਰਾਸ਼ੀ ਨੇਪਾਲੀ ਸ਼ਫੀਰ ਨੂੰ ਸੌਂਪੀ

ਨਵੀਂ ਦਿੱਲੀ : ਨੇਪਾਲ ‘ਚ ਆਈ ਕੁਦਰਤੀ ਕਰੋਪੀ ਦੇ ਪੀੜਤਾਂ ਲਈ 6 ਟ੍ਰਕ ਰਾਹਤ ਸਾਮਗ੍ਰੀ ਅਤੇ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ਦੇ ਸ਼ਫੀਰ ਦੀਪ ਕੁਮਾਰ ਉਪਾਧਏ ਨੂੰ ਗੁਰਦੁਆਰਾ ਰਕਾਬਗੰਜ … More »

ਭਾਰਤ | Leave a comment
Noida_expressway.resized

ਨੋਇਡਾ ਐਕਸਟੈਂਸ਼ਨ ਮਾਮਲੇ ‘ਚ ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਵੱਡਾ ਝੱਟਕਾ

ਨਵੀਂ ਦਿੱਲੀ – ਨੋਇਡਾ ਐਕਸਟੈਂਸ਼ਨ ਦੇ ਭੂਮੀ ਵਾਪਸੀ ਮਾਮਲੇ ਵਿੱਚ ਕਿਸਾਨਾਂ ਵੱਲੋਂ ਦਾਇਰ ਕੀਤੀਆਂ ਗਈਆਂ ਸਾਰੀਆਂ ਦਰਖਾਸਤਾਂ ਨੂੰ ਖਾਰਿਜ਼ ਕਰ ਦਿੱਤਾ ਹੈ।ਕੋਰਟ ਦੇ ਇਸ ਫੈਂਸਲੇ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿੰਨ੍ਹਾਂ ਨੇ ਨੋਇਡਾ ਐਕਸਟੈਂਸ਼ਨ ਦੀਆਂ ਬਿਲਡਰ ਯੋਜਨਾਵਾਂ … More »

ਭਾਰਤ | Leave a comment
 

ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਣ ਦਾ ਐਲਾਨ

ਨਵੀਂ ਦਿੱਲੀ : ਜੇਲ ‘ਚ ਬੰਦ ਬੰਦੀ ਸਿੰਘਾ ਦੀ ਰਿਹਾਈ ‘ਚ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕਾਨੂੰਨਾਂ ਕਰਕੇ ਪੈਦਾ ਹੋ ਰਹੇ ਅੜਿਕਿਆਂ ਦੇ ਹਟਣ ਦਾ ਰਾਹ ਅੱਜ ਪੱਧਰਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈਲ ਦੇ ਸਲਾਹਕਾਰ … More »

ਭਾਰਤ | Leave a comment
 

ਸਿਰਸਾ ਝੂਠ ਬੋਲ ਕੇ ਸੱਚਾਈ ਨੂੰ ਛੁਪਾ ਨਹੀ ਸਕਦਾ- ਹਰਵਿੰਦਰ ਸਿੰਘ ਸਰਨਾ

ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਦੋਸ਼ ਲਾਉਦਿਆ ਕਿਹਾ ਕਿ ਸਿਰਸਾ ਸੰਗਤਾਂ ਨੂੰ ਗੰਮਰਾਹ ਕਰ … More »

ਭਾਰਤ | Leave a comment
 

ਮੇਰੀ ਸਿਹਤਯਾਬੀ ਲਈ ਅਰਦਾਸ ਕਰਨ ਵਾਲੇ ਗੁਰਮੁੱਖਾਂ ਦਾ ਧੰਨਵਾਦ, ਪਰ ਭਾਣੇ ਵਿਚ ਰਹਿਣਾ ਹੀ ਗੁਰਸਿੱਖੀ : ਮਾਨ

ਫਤਿਹਗੜ੍ਹ ਸਾਹਿਬ – “ ਬਰਨਾਲਾ, ਸੰਗਰੂਰ, ਅੰਮ੍ਰਿਤਸਰ, ਮੁਕਤਸਰ, ਤਰਨਤਾਰਨ, ਹੁਸਿ਼ਆਰਪੁਰ, ਗੁਰਦਾਸਪੁਰ ਆਦਿ ਵੱਖ ਵੱਖ ਜਿਲ੍ਹਿਆਂ, ਸ਼ਹਿਰਾਂ , ਪਿੰਡਾਂ ਅਤੇ ਬਾਹਰਲੇ ਮੁਲਕਾਂ ਵਿਚ ਜੋ ਪੰਥ ਦਰਦੀਆਂ ਵੱਲੋਂ ਮੇਰੀ ਤੰਦਰੁਸਤੀ ਅਤੇ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ … More »

ਪੰਜਾਬ | Leave a comment
Supreme_Court_of_India_-_Central_Wing.resized

ਸਰਕਾਰੀ ਇਸ਼ਤਿਹਾਰਾਂ ਤੇ ਨਹੀਂ ਲਗੇਗੀ ਨੇਤਾਵਾਂ ਦੀ ਫੋਟੋ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਹੋਣ ਵਾਲੇ ਸਰਕਾਰੀ ਇਸ਼ਤਿਹਾਰਾਂ ਸਬੰਧੀ ਰਾਜਨੇਤਾਵਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇੱਕ ਅਹਿਮ ਫੈਂਸਲਾ ਦਿੱਤਾ ਹੈ। ਸਰਵਉਚ ਅਦਾਲਤ ਨੇ ਆਪਣੇ ਫੈਂਸਲੇ ਵਿੱਚ ਕਿਹਾ ਹੈ ਕਿ ਸਰਕਾਰੀ ਇਸ਼ਤਿਹਾਰਾਂ ਤੇ ਹੁਣ ਕਿਸੇ ਵੀ … More »

ਭਾਰਤ | Leave a comment
Balbir_Singh_Bira.resized

ਬਾਦਲ ਸਰਕਾਰ ਨੇ ਭਾਈ ਬਲਬੀਰ ਸਿੰਘ ਬੀਰੇ ਦੀ ਪੈਰੋਲ ਛੁੱਟੀ ਦੀ ਵੀ ਨਹੀਂ ਕੀਤੀ ਸਿਫਾਰਸ਼

ਚੰਡੀਗੜ੍ਹ,(ਐਡਵੋਕੇਟ ਜਸਪਾਲ ਸਿੰਘ ਮੰਝਪੁਰ) : ਪੰਥ ਪਿਛਲੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉੱਦਮ-ਉਪਰਾਲੇ ਕਰ ਰਿਹਾ ਹੈ ਪਰ ਪੰਜਾਬ ਦੀ ਬਾਦਲ ਸਰਕਾਰ ਸੁਪਰੀਮ ਕੋਰਟ ਵਲੋਂ ਲਾਈ ਅਖੌਤੀ ਸਟੇਅ ਨੂੰ ਅਧਾਰ ਬਣਾ ਕੇ ਉਮਰ ਕੈਦੀਆਂ ਦੀ ਰਿਹਾਈ ਨਾ ਹੋਣ ਦੀਆਂ … More »

ਪੰਜਾਬ | Leave a comment
DSC_4700.resized

ਬਾਲਾ ਸਾਹਿਬ ਹਸਪਤਾਲ ਦੇ ਅੜਿਕੇ ਨੂੰ ਦੂਰ ਕਰਨ ਦੀ ਦਿੱਲੀ ਕਮੇਟੀ ਨੇ ਸਰਨਾ ਨੂੰ ਕੀਤੀ ਅਪੀਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਅੱਜ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ  ਬਾਲਾ ਸਾਹਿਬ ਹਸਪਤਾਲ ਦੇ ਟ੍ਰਸਟ ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵੱਲੋਂ 18 ਅਪ੍ਰੈਲ 2014 ਨੂੰ ਗੈਰ ਕਾਨੂੰਨੀ ਘੋਸ਼ਿਤ ਕਰਣ … More »

ਭਾਰਤ | Leave a comment
10314454_525992147505712_5956171872739317135_n.resized

ਡੀਟੀਸੀ ਡਰਾਈਵਰ ਦੀ ਹੱਤਿਆ ਦੇ ਵਿਰੋਧ ‘ਚ ਬੱਸ ਸੇਵਾ ਠੱਪ

ਨਵੀਂ ਦਿੱਲੀ- ਡੀਟੀਸੀ ਬੱਸ ਡਰਾਈਵਰ ਦੀ ਹਾਲ ਹੀ ਵਿੱਚ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਡੀਟੀਸੀ ਬੱਸਾਂ ਦੇ ਡਰਾਈਵਰ ਹੜਤਾਲ ਤੇ ਹਨ। ਦਿੱਲੀਵਾਸੀਆਂ ਨੂੰ ਇਸ ਬੱਸਾਂ ਦੀ ਇਸ ਹੜਤਾਲ ਕਾਰਣ ਦਫਤਰਾਂ ਵਿੱਚ ਅਤੇ ਆਪਣੇ ਹੋਰ ਕੰਮਾਂ-ਕਾਰਾਂ ਤੇ … More »

ਭਾਰਤ | Leave a comment
21.resized

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ (ਵੱਲਾ) ਵਿਖੇ ਜਨਨੀ ਭਲਾਈ ਸਕੀਮ ਸ਼ੁਰੂ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਮਹਿਤਾ ਰੋਡ ਵੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਜਨੇਪੇ ਲਈ ਦਾਖਲ ਹੋਣ ਵਾਲੀਆਂ ਔਰਤਾਂ ਦਾ ਅੱਜ ਤੋਂ ਸਾਰਾ ਖਰਚਾ ਮੁਆਫ਼ ਕਰਨ ਦਾ ਐਲਾਨ … More »

ਪੰਜਾਬ | Leave a comment