ਖ਼ਬਰਾਂ

Rafale_-_RIAT_2009_(3751416421).resized

ਭਾਰਤ ਖਰੀਦੇਗਾ ਫਰਾਂਸ ਤੋਂ 36 ਰਾਫਾਲ ਲੜਾਕੂ ਜਹਾਜ਼

ਪੈਰਿਸ – ਭਾਰਤ ਅਤੇ ਫਰਾਂਸ ਵਿਚਕਾਰ ਸ਼ੁਕਰਵਾਰ ਨੂੰ ਲੜਾਕੂ ਜਹਾਜ਼ਾਂ ਸਬੰਧੀ ਡੀਲ ਤੇ ਸਹਿਮਤੀ ਹੋ ਗਈ ਹੈ। ਰਾਸ਼ਟਰਪਤੀ ਫਰਾਂਸਵਾ ਹੋਲਾਂਦ ਅਤੇ ਮੋਦੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਸੌਦਾ ਪੱਕਾ ਹੋ ਗਿਆ ਹੈ।ਹੁਣ ਭਾਰਤ ਸਿੱਧੇ ਤੌਰ ਤੇ ਫਰਾਂਸ ਸਰਕਾਰ ਤੋਂ … More »

ਅੰਤਰਰਾਸ਼ਟਰੀ | Leave a comment
16907088140_6e975890af_z_432_1.resized

ਸੁਧਰ ਸਕਦੇ ਹਨ ਅਮਰੀਕਾ-ਕਿਊਬਾ ਦੇ ਰਾਜਨੀਤਕ ਸਬੰਧ

ਵਾਸ਼ਿੰਗਟਨ – ਅਮਰੀਕਾ ਅਤੇ ਕਿਊਬਾ ਦੇ ਦਰਮਿਆਨ 50 ਸਾਲ ਬਾਅਦ ਉਚ ਪੱਧਰੀ ਵਾਰਤਾ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜਾਨ ਕੇਰੀ ਅਤੇ ਕਿਊਬਾ ਦੇ ਵਿਦੇਸ਼ਮੰਤਰੀ ਬਰੂਨੋ ਰੋਦਰਿਗਜ਼ ਦੇ ਵਿੱਚਕਾਰ ਗੱਲਬਾਤ ਹੋਈ ਹੈ। ਦੋਵਾਂ ਨੇਤਾਵਾਂ ਨੇ ਪਨਾਮਾ ਸ਼ਹਿਰ ਵਿੱਚ ਬੰਦ ਕਮਰਾ ਮੀਟਿੰਗ ਕੀਤੀ। … More »

ਅੰਤਰਰਾਸ਼ਟਰੀ | Leave a comment
20150410_114134.resized

ਆਮ ਆਦਮੀ ਪਾਰਟੀ ਇਸ ਸਖਤ ਭੂਮੀ ਅਧਿਗ੍ਰਹਿਣ ਬਿੱਲ ਦਾ ਪੁਰਜ਼ੋਰ ਵਿਰੋਧ ਕਰਦੀ ਹੈ

ਫਤਿਹਗੜ੍ਹ ਸਾਹਿਬ ਤੋਂ ਆਪ ਦੇ ਐੱਮ.ਪੀ. ਸ. ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਐੱਨ.ਡੀ.ਏ. ਦੁਆਰਾ ਪਾਸ ਕੀਤਾ ਬਿੱਲ ਭੂਮੀ ਅਧਿਗ੍ਰਹਿਣ ਬਿਲ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਅਤੇ ਕਿਸਾਨਾਂ … More »

ਪੰਜਾਬ | Leave a comment
 

ਦੋਵਾਂ ਮੁਲਕਾਂ ‘ਚ ਬੇਹਤਰ ਤਾਲਮੇਲ ਕਰਕੇ ਸਿੱਖ ਯਾਤਰੂਆਂ ਨੂੰ ਵੀਜ਼ੇ ਛੇਤੀ ਮਿਲ ਰਹੇ ਹਨ :- ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਗੱਲ ਦਾ ਖੁਲਾਸਾ ਅੱਜ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ … More »

ਭਾਰਤ | Leave a comment
 

ਹਾਕੀ : ਚਾਰ ਮੈਚ ਹਾਰਨ ਤੋਂ ਬਾਅਦ ਭਾਰਤ ਜਿੱਤਿਆ

ਇਪੋਹ-ਮਲੇਸ਼ੀਆ ਵਿਖੇ ਹੋ ਰਹੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਚ ਲਗਾਤਾਰ ਚਾਰ ਮੈਚ ਹਾਰਨ ਕਰਕੇ ਫਾਈਨਲ ਦੀ ਰੇਸ ਚੋਂ ਬਾਹਰ ਭਾਰਤ ਨੇ ਇਥੇ ਖੇਡੇ ਗਏ ਇਕ ਮੈਚ ਦੌਰਾਨ ਕੈਨੇਡਾ ਦੀ ਟੀਮ ਨੂੰ 5-3 ਨਾਲ ਹਰਾਇਆ। ਭਾਰਤ ਦਾ ਆਖ਼ਰੀ ਮੈਚ ਆਸਟ੍ਰੇਲੀਆ ਨਾਲ … More »

ਖੇਡਾਂ, ਖ਼ਬਰਾਂ | Leave a comment
Mamata_Banerjee,IMG_0276.resized

ਮੋਦੀ ਦੇ ਕੋਲ ਤਾਂ ਦਿਮਾਗ ਹੀ ਨਹੀਂ : ਮਮਤਾ

ਕੋਲਕਾਤਾ – ਭਾਰਤੀ ਰਾਜਨੇਤਾ ਹਰ ਦਿਨ ਇੱਕ ਦੂਸਰੇ ਦੇ ਖਿਲਾਫ਼ ਇਤਰਾਜ਼ਯੋਗ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਇੱਕ ਰੈਲੀ ਦੌਰਾਨ ਆਪਣੇ ਤਾਜ਼ਾ ਬਿਆਨ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਮਖੌਲ ਉਡਾਉਂਦੇ ਹੋਏ … More »

ਭਾਰਤ, ਮੁਖੱ ਖ਼ਬਰਾਂ | Leave a comment
16555467038_7a39d12f72.resized

ਯਮਨ ਦੇ ਹਾਊਤੀਆਂ ਦੀ ਮੱਦਦ ਕਰ ਰਿਹਾ ਈਰਾਨ : ਕੇਰੀ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਹ ਸੱਭ ਜਾਣਕਾਰੀ ਹੈ ਕਿ ਯਮਨ ਵਿੱਚ ਰਾਸ਼ਟਰਪਤੀ ਅਬਦ ਰਬੂ ਮੰਸੂਰ ਹਾਦੀ ਵੱਲੋਂ ਚਲਾਏ ਜਾ ਰਹੇ ਅੰਦੋਲਨ ਦੇ ਖਿਲਾਫ਼ ਈਰਾਨ, ਹਾਊਤੀ ਦੀ ਸੈਨਾ ਨੂੰ ਦੇਸ਼ ਦੇ … More »

ਅੰਤਰਰਾਸ਼ਟਰੀ | Leave a comment
PHOTO LANGAR SEWA.resized

ਜੰਤਰ ਮੰਤਰ ਤੇ ਦਿੱਲੀ ਕਮੇਟੀ ਵੱਲੋਂ ਰੋਜ਼ਾਨਾ ਪੱਧਰੀ ਲੰਗਰ ਸੇਵਾ ਦੀ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਵਿਖੇ ਆਪਣੇ ਹੱਕਾਂ ਦੀ ਲਈ ਲੜਾਈ ਲੜਨ ਆਉਂਦੇ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਕਾਰਕੂੰਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ਾਨਾ ਪਧੱਰੀ ਦੁਪਹਿਰ ਦੇ ਲੰਗਰ ਦੀ ਸੇਵਾ ਦੀ ਸ਼ੁਰੂਆਤ ਅੱਜ ਜੰਤਰ ਮੰਤਰ ਵਿਖੇ ਕੀਤੀ ਗਈ … More »

ਭਾਰਤ | Leave a comment
unnamed.resized

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਧਰਮ ਰੱਖਿਅਕ, ਮਹਾਨ ਪਰਉਪਕਾਰੀ, ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ … More »

ਪੰਜਾਬ | Leave a comment
199834_101251329959829_4775869_n.resized

ਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਗਰੂਰ ਜਿਲ੍ਹੇ ਦੀ ਭਦੌੜ ਵਿਧਾਨ ਸਭਾ ਦੀ ਰੀਜ਼ਰਵ ਸੀਟ ਤੇ ਕਾਂਗਰਸ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਮੁਹੰਮਦ ਸਦੀਕ ਦੀ ਚੋਣਾਂ ਵਿੱਚ ਹੋਈ ਜਿੱਤ ਨੂੰ ਸ਼ਰੋਮਣੀ ਅਕਾਲੀ … More »

ਪੰਜਾਬ | Leave a comment