ਖ਼ਬਰਾਂ

1 NO NEWS PIC  NO 2 NANAK SHAH FAKIRA.resized

ਦਲ ਖਾਲਸਾ ਨੇ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤਾ ਮੰਗ ਪੱਤਰ

ਮਾਨਸਾ, (ਐਡਵੋਕੇਟ ਐਚ ਐਸ ਨਰੂਲਾ) : ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਬਣੀ ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਵਿਰੁੱਧ ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਦਮਦਮੀ ਟਕਸਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ … More »

ਪੰਜਾਬ | Leave a comment
10391059_581649535269490_4732829998732965552_n.resized

ਮੁਲਾਇਮ ਯਾਦਵ ਹੋਣਗੇ ਸਾਡੇ ਸੱਭ ਦੇ ਨੇਤਾ : ਲਾਲੂ

ਪਟਨਾ – ਸਾਬਕਾ ਰੇਲਵੇ ਮਨਿਸਟਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸਰਵਜਨਿਕ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਰਜਦ ਜਨਤਾ ਪਰੀਵਾਰ ਵਿੱਚ ਰਲ ਗਈ ਹੈ। ਲਾਲੂ ਨੇ ਸਮਾਜਵਾਦੀ ਪਾਰਟੀ ਦੇ ਮੁੱਖੀ … More »

ਭਾਰਤ | Leave a comment
10689542_676394225793674_5271077752045777190_n.resized

ਅਸੀਂ ਜੁਮਲੇ ਨਹੀਂ ਕਹਿੰਦੇ-ਵਾਅਦੇ ਪੂਰੇ ਕਰਦੇ ਹਾਂ-ਕੇਜਰੀਵਾਲ

ਨਵੀਂ ਦਿੱਲੀ- ਇਥੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ 1031 ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਬਾਰਾ ਸ਼ੁਰੂ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕਰਦੇ ਹੋਏ ਕਿਹਾ ਕਿ ਅਸੀਂ ਜੁਮਲੇ ਨਹੀਂ ਕਹਿੰਦੇ, ਵਾਅਦੇ ਪੂਰੇ … More »

ਭਾਰਤ | Leave a comment
 

ਹਾਕੀ: ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਮੈਚ ਡਰਾਅ

ਇਪੋਹ- ਮਲੇਸ਼ੀਆ ਵਿਖੇ ਖੇਡੇ ਜਾ ਰਹੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੌਰਾਨ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਖੇਡਿਆ ਗਿਆ ਪਹਿਲਾ ਮੈਚ 2-2 ਦੀ ਬਰਾਬਰੀ ‘ਤੇ ਰਿਹਾ। ਭਾਰਤੀ ਟੀਮ ਦੇ ਖਿਡਾਰੀ ਨਿਕਿਨ ਥਿਮਈਆ ਨੇ ਮੈਚ ਦੇ 10ਵੇਂ ਮਿੰਟ ਵਿਚ ਗੋਲ ਕਰਕੇ … More »

ਖੇਡਾਂ | Leave a comment
photo, bala sahib, ..jpg, 1.resized

ਦਿੱਲੀ ਦੇ ਸਮੂਹ ਗੁਰਧਾਮਾਂ ਦੀ ਕਾਰਸੇਵਾ ਬਾਬਾ ਬਚਨ ਸਿੰਘ ਵੱਲੋਂ ਹੀ ਕਰਵਾਈ ਜਾਵੇਗੀ – ਜੀ.ਕੇ.

ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਬਾਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ … More »

ਭਾਰਤ | Leave a comment
11046749_10153133835824267_541831084692219637_n.resized

ਫਰਾਂਸ ਨੇ ਬੇਹੱਦ ਪਤਲੀ ਮਾਡਲਾਂ ਤੇ ਰੋਕ ਲਗਾਈ

ਪੈਰਿਸ – ਫਰਾਂਸ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਅਲਟਰਾ ਥਿਨ (ਬਹੁਤ ਪਤਲੀ) ਮਾਡਲਜ਼ ਤੇ ਰੋਕ ਲਗਾ ਦਿੱਤੀ ਹੈ। ਦੁਨੀਆਂਭਰ ਦਾ ਫੈਸ਼ਨ ਕੈਪੀਟਲ ਮੰਨੇ ਜਾਣ ਵਾਲੇ ਫਰਾਂਸ ਦੇ ਇਸ ਫੈਂਸਲੇ ਦਾ ਵਿਸ਼ਵ ਦੀਆਂ ਮਾਡਲਿੰਗ ਏਜੰਸੀਆਂ ਨੇ ਵਿਰੋਧ ਕੀਤਾ ਹੈ। ਕੁਝ … More »

ਅੰਤਰਰਾਸ਼ਟਰੀ | Leave a comment
800px-Pervez_Mushrraf2_crop.resized.resized

ਲਾਲ ਮਸਜਿਦ ਮਾਮਲੇ ‘ਚ ਮੁਸ਼ਰੱਫ਼ ਦੇ ਖਿਲਾਫ਼ ਗੈਰ ਜਮਾਨਤੀ ਵਰੰਟ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਰਾਜਧਾਨੀ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਲਾਲ ਮਸਜਿਦ ਮੌਲਵੀ ਹੱਤਿਆਕਾਂਡ ਦੇ ਸਬੰਧ ਵਿੱਚ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹਨ। ਸੈਸ਼ਨ ਅਦਾਲਤ ਦੇ ਜੱਜ ਵਾਜਿਦ ਅਲੀ ਖਾਨ ਨੇ ਅਦਾਲਤ ਵਿੱਚ … More »

ਅੰਤਰਰਾਸ਼ਟਰੀ | Leave a comment
photo eiffel tower.resized

ਪੈੇਰਿਸ ਦਾ ਆਈਫਲ ਟਾਵਰ 31 ਮਾਰਚ 2015 ਨੂੰ 126 ਸਾਲਾਂ ਦਾ ਹੋ ਗਿਆ!

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦਾ ਆਈਫਲ ਟਾਵਰ ਜਿਹੜਾ ਕਿਸੇ ਵੇਲੇ ਦੁਨੀਆਂ ਦਾ ਸੱਭ ਤੋਂ ਉਚਾ ਅਯੂਬਾ ਸੀ,ਹੁਣ ਇਹ 31 ਮਾਰਚ 2015 ਨੂੰ 126 ਸਾਲਾਂ ਦਾ ਹੋ ਗਿਆ ਹੈ।ਇਸ ਦੇ 18 ਹਜ਼ਾਰ ਗਾਡਰਾਂ ਦੇ ਪੀਸਾਂ ਨੂੰ 2 ਕਰੋੜ 50 … More »

ਅੰਤਰਰਾਸ਼ਟਰੀ | Leave a comment
KAR SEWA 1.resized

ਗੁਰਦੁਆਰਾ ਬਾਲਾ ਸਾਹਿਬ ਵਿਖੇ ਯਾਤਰੂ ਅਤੇ ਪਾਠੀ ਹਾਲ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ : ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਯਾਤਰੂਆਂ ਅਤੇ ਪਾਠੀਆਂ ਵਾਸਤੇ ਤਿਆਰ ਕਰਵਾਏ ਗਏ 2 ਵੱਡੇ ਹਾਲ ਅਤੇ ਨਵੇਂ ਬਣੇ ਟਾਇਲੱਟ ਬਲਾਕ ਸੰਗਤਾਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਮਰਪਿਤ ਕੀਤੇ ਗਏ। ਰਿੰਗ … More »

ਭਾਰਤ | Leave a comment
DSCN9324.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਏਡਜ਼ ਜਾਗਰੂਕਤਾ ਸੰਬੰਧੀ ਵਿਸ਼ੇਸ਼ ਭਾਸ਼ਣ

ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ ਐਜ਼ੂਕੇਸ਼ਨ ਵਿਖੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਡਾ. ਏ. ਕੇ. ਕਾਂਸਲ ਦੀ ਯੋਗ ਅਗਵਾਈ ਵਿੱਚ ਕਾਲਜ ਦੀ ਐਨ. ਐਸ. ਐਸ. ਯੂਨਿਟ ਵੱਲੋਂ ਏਡਜ਼ ਜਾਗਰੂਕਤਾ ਸੰਬੰਧੀ ਵਿਸ਼ੇਸ਼ ਭਾਸ਼ਣ … More »

ਪੰਜਾਬ | Leave a comment