ਖ਼ਬਰਾਂ
ਪੰਜਾਬ ਵਿੱਚ ਵੱਰਖਾ ਨੇ 29 ਸਾਲ ਦਾ ਰਿਕਾਰ ਤੋੜਿਆ
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਵਿੱਚ ਇਸ ਮਹੀਨੇ ਹੋਈ ਵਰਖਾ ਨੇ ਪਿੱਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਲੱਖਾਂ ਹੈਕਟੇਅਰ ਵਿੱਚ ਖੜੀ ਫਸਲ ਤਬਾਹ ਹੋ ਗਈ ਹੈ। ਕਣਕ, ਸਰੋਂ, ਛੋਲੇ ਅਤੇ ਸਬਜੀਆਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। … More
ਮਾਪਿਆਂ ਨੇ ਕੱਢਿਆ ਸਮਾਰਟ ਵੰਡਰ ਸਕੂਲ ਦੇ ਪ੍ਰਸ਼ਾਸਨ ਖਿਲਾਫ ਕੈਂਡਲ ਮਾਰਚ
ਨਵੀਂ ਕਲਾਸ ਵਿੱਚ ਐਡਮਿਸ਼ਨ ਬੱਚਿਆਂ ਲਈ ਤਾਂ ਸੁਖਾਵਾਂ ਹੁੰਦਾ ਹੋਵੇਗਾ ਪਰ ਮਾਪਿਆਂ ਲਈ ਨਹੀਂ। ਐਡਮਿਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸਮਾਰਟ ਵੰਡਰ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਸਕੂਲ ਦੀ ਫੀਸ ਨੂੰ ਬੇਹਤਾਸ਼ਾ ਵਧਾਏ ਜਾਣ ਕਰਕੇ ਆਹਮਣੇ ਸਾਹਮਣੇ ਹਨ। ਕੁਝ … More
ਲਾਹੌਰ ਵਿਚ ਹੋਏ ਗਿਰਜਾ ਘਰਾਂ ਤੇ ਹਮਲੇ ਉਤੇ ਸ. ਮਾਨ ਨੇ ਕੀਤਾ ਅਫ਼ਸੋਸ
ਫ਼ਤਹਿਗੜ੍ਹ ਸਾਹਿਬ – ਲਾਹੌਰ ਦੇ ਗਿਰਜਾ ਘਰਾਂ ਉਤੇ ਹੋਏ ਆਤਮਘਾਤੀ ਹਮਲਿਆ ਦੌਰਾਨ ਮਾਰੇ ਗਏ ਨਿਰਦੋਸ਼ ਇਸਾਈ ਸਰਧਾਲੂਆਂ ਦੀ ਮੌਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ ਕਿ ਅਜਿਹੀਆ ਕਾਰਵਾਈਆਂ … More
ਕਮੇਡੀ ਫਿਲਮ ‘ਫਸ ਗਈ ਜੁਗਨੀ’ ਰਲੀਜ
ਪਟਿਆਲਾ : ਉੱਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵਲੋਂ ਤਿਆਰ ਕੀਤੀ ਗਈ ਨਵੀਂ ਕਮੇਡੀ ਫਿਲਮ ‘ਫਸ ਗਈ ਜੁਗਨੀ’ ਅੱਜ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਖੇ ਰਿਲੀਜ ਕੀਤੀ ਗਈ। ਫਿਲਮ ਦੇ ਆਰੰਭ ਵਿੱਚ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ … More
ਰਾਣਾ ਜੱਸਾ ਸਿੰਘ ਆਹਲੂਵਾਲੀਆਂ ਅਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਜੱਸਾ ਸਿੰਘ ਆਹਲੁੂਵਾਲੀਆਂ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰੁ ਕਾ ਬਾਗ, ਛਾਉਣੀ ਨਿਹੰਗ ਸਿੰਘ‘ਚ ਬੁੱਡਾ ਦਲ … More
ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਦੇ ਸੁੰਦਰੀਕਰਣ ਦੀ ਕਾਰ ਸੇਵਾ ਦੀ ਦਿੱਲੀ ਕਮੇਟੀ ਨੇ ਕੀਤੀ ਆਰੰਭਤਾ
ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਨੂੰ ਦਰਬਾਰ ਹਾਲ ਦੇ ਨਾਲ ਜੋੜਨ ਵਾਲੇ ਰਸਤੇ ਦੇ ਨਵੀਨੀਕਰਣ ਅਤੇ ਸੁੰਦਰੀਕਰਣ ਦੇ ਕਾਰਜਾਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਅਰਦਾਸ ਉਪਰੰਤ ਹੋਈ। ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ … More
ਸਿਕਲੀਗਰ ਸਿੱਖ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ
ਅੰਮ੍ਰਿਤਸਰ - ਸਿਕਲੀਗਰ ਵਣਜਾਰੇ ਸਿੱਖਾਂ ਦੇ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਆਏ ਜਥੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਅੰਮ੍ਰਿਤਪਾਨ ਕਰਨ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਸ. ਰਣਜੀਤ ਸਿੰਘ ਤੇ ਸ. ਸੰਤੋਖ ਸਿੰਘ ਐਡੀ: ਸਕੱਤਰ ਨੇ ਗੁਰਦੁਆਰਾ ਬੀਬੀ ਕੌਲਾਂ ਜੀ … More
ਟਾਪ 100 ਯੂਨੀਵਰਿਸਟੀਆਂ ਦੀ ਸੂਚੀ ‘ਚ ਭਾਰਤ ਨੂੰ ਇੱਕ ਵੀ ਸਥਾਨ ਨਹੀਂ ਮਿਲਿਆ
ਨਵੀਂ ਦਿੱਲੀ- ਭਾਰਤ ਦੀ ਇੱਕ ਵੀ ਯੂਨੀਵਰਿਸਟੀ ਦੁਨੀਆਂ ਦੀਆਂ ਟਾਪ 100 ਯੂਨੀਵਰਿਸਟੀਆਂ ਵਿੱਚ ਸਥਾਨ ਨਹੀਂ ਬਣਾ ਸਕੀ। ਟਾਈਮ ਹਾਇਰ ਐਜੂਕੇਸ਼ਨ (The) ਮੈਗਜੀਨ ਦੇ 2015 ਵਰਲਡ ਰੈਪੂਟੇਸ਼ਨ ਰੈਕਿੰਗ ਵਿੱਚ ਇੰਡੀਆ ਦੀ ਕਿਸੇ ਵੀ ਯੂਨੀਵਰਿਸਟੀ ਵਿੱਚ ਜਗ੍ਹਾ ਨਹੀਂ ਮਿਲੀ। ਇਸ ਸੂਚੀ ਵਿੱਚ … More
ਡਾ: ਮਨਮੋਹਨ ਸਿੰਘ ਦੇ ਸਮਰਥਨ ‘ਚ ਸੋਨੀਆ ਨੇ ਕੀਤਾ ਰੋਡ ਮਾਰਚ
ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਸ੍ਰ. ਮਨਮੋਹਨ ਸਿੰਘ ਦੇ ਖਿਲਾਫ਼ ਮੋਦੀ ਸਰਕਾਰ ਘਟੀਆ ਅਤੇ ਗੰਦੀ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਦਾ ਨਾਮ ਕੋਇਲਾ ਬਲਾਕ ਘੋਟਾਲੇ ਵਿੱਚ ਇੱਕ ਸਾਜਿਸ਼ ਦੇ ਤਹਿਤ ਵਰਤਿਆ ਜਾ ਰਿਹਾ ਹੈ। ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਦੀ … More
ਘੱਟ ਗਿਣਤੀ ਕੌਮਾਂ ਨੂੰ ਜ਼ਬਰੀ ਜੇਲ੍ਹਾਂ ਵਿਚ ਡੱਕਣ ਅਤੇ ਗੋਲੀ ਮਾਰਨ ਦੀਆਂ ਗੱਲਾਂ ਕਰਨ ਵਾਲੇ ਹੀ ਅਸਲ ਵਿਚ ਅਮਨ ਤੇ ਜ਼ਮਹੂਰੀਅਤ ਦੇ ਵੈਰੀ : ਮਾਨ
ਚੰਡੀਗੜ੍ਹ – “ਹਿੰਦ ਦਾ ਵਿਧਾਨ ਇਥੋ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਤ ਨਿਵਾਸੀਆਂ ਨੂੰ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ, ਪ੍ਰਕਾਸਿ਼ਤ ਕਰਨ ਅਤੇ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਦੀ ਕਾਨੂੰਨੀ ਇਜ਼ਾਜਤ ਦਿੰਦਾ ਹੈ ਅਤੇ ਕਿਸੇ ਇਨਸਾਨ ਨੂੰ … More








