ਖ਼ਬਰਾਂ
ਅਦਾਲਤ ਨੇ ਸਾਬਕਾ ਅਕਾਲੀ ਮੰਤਰੀ ਲੰਗਾਹ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ
ਚੰਡੀਗੜ੍ਹ – ਬਾਦਲ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਜਿਲ੍ਹਾ ਅਦਾਲਤ ਨੇ ਇੱਕ ਹੀ ਦਿਨ ਵਿੱਚ ਇੱਕ ਕਰੋੜ ਦਸ ਹਜ਼ਾਰ ਦਾ ਜੁਰਮਾਨਾ ਇੱਕ ਹੀ ਦਿਨ ਵਿੱਚ ਵਸੂਲ ਕੀਤਾ। … More
ਝੂਠੇ ਸੌਦੇ ਵਾਲੇ ਸਾਧ ਦੇ ਝੂਠ ਦੀ ਬਿੱਲੀ ਥੈਲਿਓਂ ਬਾਹਰ : ਦਲਮੇਘ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਹੈ ਕਿ ਝੂਠੇ ਸੌਦੇ ਵਾਲੇ ਪਾਖੰਡੀ ਸਾਧ ਰਾਮ ਰਹੀਮ ਦੀ ਝੂਠ ਦੀ ਬਿੱਲੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ‘ਤੇ ਥੈਲਿਓਂ ਬਾਹਰ ਆ ਗਈ ਹੈ। ਦਫ਼ਤਰ … More
ਕੇਜਰੀਵਾਲ ਦੀ ਆਪ ਪਾਰਟੀ ਦੀ ਦਿੱਲੀ ਵਿਖੇ ਹੋਈ ਹੂੰਝਾ-ਫੇਰ ਜਿੱਤ ਲਈ ਮੁਬਾਰਕਬਾਦ, ਪਰ ਹਿੰਦੂਤਵ ਸੋਚ ਦਾ ਮਜ਼ਬੂਤ ਹੋਣਾ ਚਿੰਤਾਜ਼ਨਕ : ਮਾਨ
ਚੰਡੀਗੜ੍ਹ – “ਜੋ ਦਿੱਲੀ ਦੇ ਨਿਵਾਸੀਆਂ ਨੇ ਬੀਜੇਪੀ, ਕਾਂਗਰਸ ਅਤੇ ਬਾਦਲ ਦਲੀਆਂ ਆਦਿ ਫਿਰਕੂ ਅਤੇ ਮੁਤੱਸਵੀ ਤਾਕਤਾਂ ਨੂੰ ਹਰਾਕੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਆਪ ਪਾਰਟੀ ਨੂੰ ਪੂਰਨ ਬਹੁਮੱਤ ਦੇ ਕੇ ਧਰਮ ਕੱਟੜਤਾ ਅਤੇ ਸਮਾਜਵਾਦੀ ਸੋਚ ਅਤੇ ਮੋਦੀ ਦੀ ਮੁਤੱਸਵੀ … More
ਆਮ ਆਦਮੀ ਪਾਰਟੀ ਨੂੰ ਜਿੱਤਾ ਕੇ ਦਿੱਲੀ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਤਾਨਸ਼ਾਹ ਨਹੀਂ ਲੋਕਤੰਤਰੀ ਰਾਜ ਚਾਹੁੰਦੇ ਹਨ -ਸਰਨਾ
ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹੂੰਝਾ ਫੇਰ ਜਿੱਤ ‘ਤੇ ਖੁਸ਼ੀ ਦੀ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ … More
ਆਪ ਦੀ ਇਤਿਹਾਸਕ ਜਿੱਤ ਦਾ ਪੰਜਾਬ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਨੂੰ ਸਬਕ : ਆਮ ਆਦਮੀ ਪਾਰਟੀ
ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰਦਿਆ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ, ਉੱਥੇ ਪਾਰਟ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅਜੇ ਵੀ ਦੇਸ਼ ਪ੍ਰਤੀ ਸਮਰਪਿਤ … More
‘ਆਪ’ ਨੇ ਦਿੱਲੀ ਵਿੱਚ 70 ‘ਚੋਂ 67 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ
ਨਵੀਂ ਦਿੱਲੀ – ਦਿੱਲੀ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ। ਆਪ ਨੂੰ 70 ਵਿੱਚੋਂ 67 ਸੀਟਾਂ ਤੇ ਭਾਰੀ ਜਿੱਤ ਮਿਲੀ ਹੈ।ਆਪ ਨੇ ਦਿੱਲੀ ‘ਚ ਕਾਂਗਰਸ ਅਤੇ ਭਾਜਪਾ ਨੂੰ ਝਾੜੂ ਨਾਲ ਹੂੰਝ ਦਿੱਤਾ।ਇਨ੍ਹਾਂ … More
ਇਹ ਬੀਜੇਪੀ ਦੀ ਨਹੀਂ, ਮੋਦੀ ਦੀ ਹਾਰ ਹੈ : ਅੰਨਾ
ਨਵੀਂ ਦਿੱਲੀ – ਆਮ ਆਦਮੀ ਪਾਰਟੀ ਬੀਜੇਪੀ ਅਤੇ ਕਾਂਗਰਸ ਦੋਵਾਂ ਦਾ ਸਫਾਇਆ ਕਰਕੇ ਬਹੁਤ ਭਾਰੀ ਜਿੱਤ ਪ੍ਰਾਪਤ ਕਰ ਰਹੀ ਹੈ। ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਨੂੰ ਨਾਂ ਭੁੱਲੇ। ਅੰਨਾ … More
ਐਚਐਸਬੀਸੀ ਬੈਂਕ ‘ਚ ਭਾਰਤੀਆਂ ਦੇ 25,420 ਕਰੋੜ ਰੁਪੈ ਜਮ੍ਹਾਂ
ਨਵੀਂ ਦਿੱਲੀ – ਸਵਿਟਜਰਲੈਂਡ ਦੇ ਐਚਐਸਬੀਸੀ ਬੈਂਕ ਵਿੱਚ ਅਕਾਊਂਟ ਰੱਖਣ ਵਾਲੇ ਦੁਨੀਆਂਭਰ ਦੇ 203 ਦੇਸ਼ਾਂ ਦੇ ਕਰੀਬ ਇੱਕ ਲੱਖ ਖਾਤਾਧਾਰਕਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 1200 ਦੇ ਕਰੀਬ ਭਾਰਤੀ ਵੀ ਹਨ। ਇਨ੍ਹਾਂ ਖਾਤਾਧਾਰਕਾਂ ਦੇ ਇਸ ਲਿਸਟ ਵਿੱਚ 2006-07 … More
ਅੰਮ੍ਰਿਤਸਰ ਤੋਂ ਕੌਮਾਂਤਰੀ ਹਵਾਈ ਉਡਾਨਾਂ ਬੰਦ ਕਰਨ ਨਾਲ ਯਾਤਰੂਆਂ ਨੂੰ ਹੋਵੇਗੀ ਪਰੇਸ਼ਾਨੀ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਕੌਮਾਂਤਰੀ ਹਵਾਈ ਅੱਡੇ ਤੋਂ ਜੇਕਰ ਕੌਮਾਂਤਰੀ ਉਡਾਨਾਂ ਬੰਦ ਹੋ ਗਈਆਂ ਤਾਂ ਇਸ … More
ਅਕਾਲੀ ਉਮੀਦਵਾਰਾਂ ਦੇ ਹੱਕ ’ਚ ਆਇਆ ਦਲਿਤ ਭਾਈਚਾਰਾ
ਨਵੀਂ ਦਿੱਲੀ : ਅਖਿਲ ਭਾਰਤੀ ਦਲਿਤ ਮਹਾਂਪੰਚਾਇਤ ਦੇ ਕੌਮੀ ਪ੍ਰਧਾਨ ਮੌਰ ਸਿੰਘ ਪਹਿਲਵਾਨ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਚੌਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣਾਂ ਲੜ ਰਹੇ ਚਾਰੋਂ ਉਮੀਦਵਾਰਾਂ ਨੂੰ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦਫਤਰ … More







