ਪੰਜਾਬ
ਪਿਤਾ ਜੀ ਦਾ ਸਰੀਰ ਅਤੇ ਅੱਖਾਂ ਦਾਨ ਕਰਕੇ ਇੱਕ ਫ਼ਰਜ਼ ਦੀ ਪੂਰਤੀ ਕੀਤੀ- ਸ ਅਵਤਾਰ ਸਿੰਘ ,ਪਾਵਰ ਇੰਡੀਕੋ ਟੂਲਜ, ਲੁਧਿਆਣਾ
ਲੁਧਿਆਣਾ – (ਜਸਵਿੰਦਰ ਰੁਪਾਲ) ” ਸਾਡੇ ਪਿਤਾ ਜੀ ਨੇ ਸਾਰੀ ਜਿੰਦਗੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਇਹੀ ਸੰਸਕਾਰ ਸਾਨੂੰ ਦਿੱਤੇ । ਉਹਨਾਂ ਦੀ ਇੱਛਾ ਸੀ ਕਿ ਮਰਨ ਉਪਰੰਤ ਵੀ ਉਹ ਕਿਸੇ ਦੇ ਕੰਮ ਆਉਣ। ਅਸੀਂ ਅੱਜ ਨਾ ਕੇਵਲ … More
ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਦੀ ਪੰਜਾਬੀ ਭਵਨ ਫੇਰੀ
ਲੁਧਿਆਣਾ : ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਨੇ ਅੱਜ ਅਚਾਨਕ ਪੰਜਾਬੀ ਭਵਨ ਫੇਰੀ ਪਾਈ। ਯਾਦ ਰਹੇ ਕਿ ਗੌਰੀ ਗਿੱਲ ਸਾਬਕਾ ਚੌਣ ਕਮਿਸ਼ਨਰ ਡਾ. ਮਨੋਹਰ ਸਿੰਘ ਗਿੱਲ ਦੀ ਬੇਟੀ ਨੇ ਉਹ ਅੱਜ ਕੱਲ ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਪੰਜਾਬ ਵਿੱਚ … More
ਸਜ਼ਾ ਪੂਰੀ ਕਰਨ ਦੇ ਬਾਵਜੂਦ ਕੋਈ ਵੀ ਦੋਸ਼ੀ ਜੇਲ੍ਹ ਵਿਚ ਕੈਦ ਨਾ ਹੋਵੇ, ਤੁਰੰਤ ਕੀਤਾ ਜਾਏ ਰਿਹਾਅ: ਸੁਪਰੀਮ ਕੋਰਟ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- 2002 ਦੇ ਬਹੁ-ਚਰਚਿਤ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਅੱਜ ਇੱਕ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੁਖਦੇਵ ਪਹਿਲਵਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਣਾ … More
ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ ਵੱਲੋਂ ਨਕਲੀ ਬੀਜਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼
ਪਟਿਆਲਾ – ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ , ਜਿਸ ਦੀ ਅਗਵਾਈ ਪ੍ਰਧਾਨ ਸ਼੍ਰੀ ਪੁਸ਼ਵਿੰਦਰ ਸਿੰਘ ਅਤੇ ਮੈਂਬਰ ਸ਼੍ਰੀ ਗੁਰਦੇਵ ਸਿੰਘ ਨਾਗੀ ਕਰ ਰਹੇ ਸਨ, ਨੇ ਨਕਲੀ ਬੀਜਾਂ ਕਾਰਨ ਫਸਲ ਬਰਬਾਦ ਹੋਣ ਤੋਂ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 76,800 ਰੁਪਏ … More
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਭੇਜ ਕੇ ਗਿਆਨੀ ਗੜਗੱਜ ਦੇ ਪ੍ਰੋ. ਦਰਸ਼ਨ ਸਿੰਘ ਨਾਲ ਸੰਬੰਧਾਂ ਦੀ ਨਿਰਪੱਖ ਜਾਂਚ ਦੀ ਕੀਤੀ ਅਪੀਲ
ਅੰਮ੍ਰਿਤਸਰ – ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੱਤਰ ਲਿਖ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ‘ਤੇ ਰਾਗੀ ਪ੍ਰੋ. ਦਰਸ਼ਨ ਸਿੰਘ ਨਾਲ ਖੁੱਲ੍ਹ ਕੇ ਸਹਿਯੋਗ ਕਰਦਿਆਂ ਸ੍ਰੀ ਅਕਾਲ … More
ਗਿਆਨੀ ਹਰਪ੍ਰੀਤ ਸਿੰਘ ਚੁਣੇ ਗਏ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਬਣੇ ਪੰਥਕ ਕੌਂਸਲ ਦੇ ਚੇਅਰ-ਪਰਸਨ ਨਿਯੁਕਤ
ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕੀਤੀ ਗਈ ਭਰਤੀ ਕਮੇਟੀ ਨੇ ਚੋਣ ਇਜਲਾਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਸੋ਼੍ਰਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਦਮਦਮੀ ਟਕਸਾਲ … More
ਜੇਕਰ ਸੰਗੀਨ ਜੁਰਮਾਂ ਵਾਲਿਆਂ ਨੂੰ ਹਕੂਮਤਾਂ ਆਪਣੇ ਸਵਾਰਥੀ ਹਿੱਤਾ ਅਧੀਨ ਜੇਲ੍ਹਾਂ ‘ਚੋ ਛੱਡਦੀਆਂ ਰਹੀਆ ਤਾਂ ਇਨਸਾਫ਼ ਨਾਮ ਦੀ ਚੀਜ ਦਾ ਤਾਂ ਭੋਗ ਹੀ ਪੈ ਜਾਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋਂ ਦੇ ਸਭ ਨਾਗਰਿਕ, ਕੌਮਾਂ, ਵਰਗ, ਫਿਰਕੇ, ਕਬੀਲੇ ਆਦਿ ਬੇਸੱਕ ਸਮਾਜਿਕ ਤੌਰ ਤੇ ਵੰਡੇ ਹੋਏ ਹੋਣ, ਪਰ ਵਿਧਾਨ ਦੀ ਨਜਰ ਵਿਚ ਸਭ ਇਕ ਹਨ ਅਤੇ ਸਭਨਾਂ ਨੂੰ ਕਾਨੂੰਨ ਇਕੋ ਨਜਰ … More
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ “ਬੰਦੀ ਸਿੰਘ ਰਿਹਾਈ ਕਾਨਫਰੰਸ” ਵਿੱਚ ਹੋਇਆ ਰਿਕਾਰਡਤੋੜ ਇਕੱਠ
ਅੰਮ੍ਰਿਤਸਰ – ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ “ਸਾਚਾ ਗੁਰ ਲਾਧੋ ਰੇ” ਦਿਵਸ ਤੇ ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਸਿੰਘ ਰਿਹਾਈ ਸਬੰਧੀ ਹੋਈ ਕਾਨਫਰੰਸ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਇਹ ਸਾਬਤ … More
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 25 ਕਿਤਾਬਾਂ ਉਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ
ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਕਸ਼ਮੀਰੀ ਲੋਕਾਂ ਨਾਲ ਕੀਤੇ ਗਏ ਧੱਕੇ ਅਤੇ ਵਿਤਕਰਿਆਂ ਦੀ ਚਰਚਾ ਕਰਦੀਆਂ 25 ਕਿਤਾਬਾਂ ਉੱਪਰ ਪਾਬੰਦੀ ਲਾ ਕੇ ਉਨ੍ਹਾਂ ਨੂੰ ਜ਼ਬਤ ਕਰਨ ਦੇ ਆਦੇਸ਼ ਦੇਣ ਦੀ ਸਖ਼ਤ … More
ਦਮਦਮੀ ਟਕਸਾਲ ਦਾ 319ਵਾਂ ਸਥਾਪਨਾ ਦਿਵਸ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੂਰੀ ਸ਼ਰਧਾ ਅਤੇ ਖ਼ਾਲਸਾਈ ਸ਼ਾਨ ਨਾਲ ਮਨਾਇਆ ਗਿਆ
ਤਖ਼ਤ ਸ੍ਰੀ ਦਮਦਮਾ ਸਾਹਿਬ / ਤਲਵੰਡੀ ਸਾਬੋ, – ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ, ਦਮਦਮੀ ਟਕਸਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦਾ 319ਵਾਂ ਸਥਾਪਨਾ ਦਿਵਸ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ … More








