ਪੰਜਾਬ
ਸਰਾਏ ਨਾਗਾ ਵਿਖੇ ਸਥਿਤ ਹਰਗੋਬਿੰਦ ਡੇਅਰੀ ਫਾਰਮ ਚ 12 ਗਾਵਾਂ ਦੀ ਲੰਪੀ ਸਕਿਨ ਕਾਰਨ ਹੋਈ ਮੌਤ ਅਤੇ 11 ਦੀ ਹਾਲਤ ਗੰਭੀਰ
ਸ੍ਰੀ ਮੁਕਤਸਰ ਸਾਹਿਬ ( ਦੀਪਕ ਗਰਗ ) – ਪੰਜਾਬ ਅੰਦਰ ਪਸ਼ੂਆਂ ‘ਚ ਫੈਲੀ ਲੰਪੀ ਸਕਿਨ ( ਧਫੜੀ ) ਬੀਮਾਰੀ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਸਿਹਤ ਵਿਭਾਗ ਦੇ ਮੁਤਾਬਕ ਹੁਣ ਤੱਕ ਸੂਬੇ ਅੰਦਰ ਪਸ਼ੂਆਂ ‘ਚ ਲੰਪੀ ਸਕਿਨ ਦੇ 38 ਹਜ਼ਾਰ ਦੇ ਕਰੀਬ … More
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਕਮੇਟੀ ਜ਼ਿਲ੍ਹਾ ਪੱਧਰ ’ਤੇ ਕਰੇਗੀ ਰੋਸ ਪ੍ਰਦਰਸ਼ਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ 13 ਅਗਸਤ … More
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਜੰਤਰ ਮੰਤਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੀਤਾ ਗਿਆ ਭਾਰੀ ਰੋਸ ਮੁਜਾਹਿਰਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਜੰਤਰ ਮੰਤਰ ਤੇ ਅਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਰੋਸ ਧਰਨੇ ਅੰਦਰ ਭਾਰੀ ਗਿਣਤੀ ਅੰਦਰ ਪੰਜਾਬ ਅਤੇ ਵੱਖ ਵੱਖ ਸੂਬਿਆਂ ਤੋਂ ਆਈ ਸੰਗਤਾਂ ਨੇ ਹਿੱਸਾ ਲਿਆ … More
ਖੱਟਰ ਸਰਕਾਰ ਤੇ ਜ਼ਿਲ੍ਹਾ ਪ੍ਰੀਸ਼ਦ ਅੰਬਾਲਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਅਤੇ ਪੰਜੋਖੜਾ ਸਾਹਿਬ ਤਿਰੰਗੇ ਝੁਲਾਉਣ ਦੇ ਹੁਕਮ ਤਾਨਾਸਾਹੀ ਅਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਮੋਦੀ ਦੀ ਸੈਟਰ ਹਕੂਮਤ, ਬੀਜੇਪੀ-ਆਰ.ਐਸ.ਐਸ. ਵਰਗੇ ਕੱਟੜਵਾਦੀ ਸੰਗਠਨ ਇਥੋ ਦੇ ਅਮਨਮਈ ਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਕਿਸ ਹੱਦ ਤੱਕ ਵਿਸਫੋਟਕ ਬਣਾ ਰਹੇ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ … More
ਯੂਪੀ ਦੇ ਸਹਿਬਾਜਪੁਰ ਕਲਾਂ ਦੇ ਨੌਜ਼ਵਾਨ ਸ. ਤਰਨਜੀਤ ਸਿੰਘ ਨੂੰ ਪਿੰਡ ਨਿਵਾਸੀ ਜਾਂ ਨਿਜਾਮ ਤੰਗ-ਪ੍ਰੇਸ਼ਾਨ ਕਰਨਾ ਤੁਰੰਤ ਬੰਦ ਕਰੇ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ – “ਗੁਰਸਿੱਖ ਇੰਡੀਆ ਜਾਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਵੱਸਦਾ ਹੋਵੇ, ਉਸਨੂੰ ਆਪਣੇ ਕੌਮੀ ਖ਼ਾਲਸਾਈ ਕੇਸਰੀ ਝੰਡੇ ਆਪਣੇ ਘਰਾਂ, ਕਾਰੋਬਾਰਾਂ, ਗੁਰੂਘਰਾਂ ਜਾਂ ਆਪਣੇ ਵਹੀਕਲਜ ਉਤੇ ਝੁਲਾਉਣ ਤੋਂ ਨਾ ਤਾਂ ਦੁਨੀਆਂ ਦਾ ਕੋਈ ਕਾਨੂੰਨ ਰੋਕ ਸਕਦਾ … More
ਡੇਂਗੂ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਜਰੂਰੀ : ਡਾ. ਮਾਨ
ਬਲਾਚੌਰ, (ਉਮੇਸ਼ ਜੋਸ਼ੀ) -: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਨੇ ਅੱਜ ਪਿੰਡ ਕਾਠਗੜ ਤੇ ਨੇੜਲੇ ਖੇਤਰ ਵਿੱਚ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਤਹਿਤ … More
ਵਿੱਤੀ ਮਹੱਤਤਾ ਦੇ ਬਕਾਇਆ ਮੁੱਦਿਆਂ ਦੇ ਹੱਲ ਲਈ ਕੇਂਦਰੀ ਖੁਰਾਕ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):–ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁੱਕੇ ਮਸਲੇ ਉੱਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪਿਊਸ਼ ਗੋਇਲ ਨੇ ਦਿਹਾਤੀ ਵਿਕਾਸ ਫੰਡ ਦਾ 1760 ਕਰੋੜ ਰੁਪਏ ਜਾਰੀ ਕਰਨ ਦੀ ਵੱਡੀ ਮੰਗ ਮੰਨ ਲਈ … More
ਐਸਜੀਪੀਸੀ ਪ੍ਰਧਾਨ ਵਲੋਂ ਤਿਰੰਗੇ ਦੀ ਵਕਾਲਤ ਕਰਨਾ ਮਤਲਬ ਸਿੱਖ ਜਜ਼ਬਾਤਾਂ ਖਿਲਾਫ ਭੁਗਤਣਾ: ਗਜਿੰਦਰ ਸਿੰਘ, ਦਲ ਖਾਲਸਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਵਲੋਂ ਤਿਰੰਗੇ ਦੀ ਹਮਾਇਤ ਵਿਚ ਕਹਿਣ ਨਾਲ ਇਹ ਮਾਮਲਾ ਪੰਥਕ ਸੱਧਰਾਂ ਵਿਚ ਭੱਖ ਗਿਆ ਹੈ ਜਿਸ ਤੇ ਆਪਣੇ ਅੱਖਰਾਂ ਦਾ ਪ੍ਰਗਟਾਵਾ ਕਰਦੇ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ … More
ਸਿੱਖ ਨੌਜੁਆਨ ਅਜੀਤ ਸਿੰਘ ਦੀ ਧਰਮ ਪਰਿਵਰਤਨ ਨਾ ਕਰਨ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੀ ਗਈ ਕੁੱਟਮਾਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੇਰਠ ਜ਼ਿਲ੍ਹੇ ਦੇ ਇੰਚੋਲੀ ਥਾਣਾ ਖੇਤਰ ‘ਚ ਸਥਿਤ ਬਦਮਾਸ਼ਾਂ ਨੇ ਸ਼ੁੱਕਰਵਾਰ ਰਾਤ ਨੂੰ ਨੌਜਵਾਨ ਅਜੀਤ ਸਿੰਘ ਪੁੱਤਰ ਮਹੇਸ਼ ਦੀ ਧਰਮ ਪਰਿਵਰਤਨ ਨਾ ਕਰਨ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ … More
ਜੋ ਚੀਨ ਤੋਂ ਆਪਣੇ ਇਲਾਕੇ ਹੀ ਵਾਪਸ ਨਹੀ ਕਰਵਾ ਸਕੇ, ਉਨ੍ਹਾਂ ਬੀਜੇਪੀ, ਕਾਂਗਰਸੀ ਆਗੂਆਂ ਦੀ ਮੁਲਕ ਪ੍ਰਤੀ ਕੀ ਵਫਾਦਾਰੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ – “ਕਾਂਗਰਸ ਪਾਰਟੀ ਦੇ ਆਗੂਆਂ ਸ੍ਰੀ ਰਾਹੁਲ ਗਾਂਧੀ, ਬੀਬੀ ਪ੍ਰਿੰਯਿਕਾ ਗਾਂਧੀ ਅਤੇ ਵੱਖ-ਵੱਖ ਸੂਬਿਆਂ ਵਿਚ ਜੋ ਮਹਿੰਗਾਈ ਅਤੇ ਬੇਰੁਜਗਾਰੀ ਵਿਰੁੱਧ ਬੀਤੇ ਦਿਨੀਂ ਵੱਡੇ ਰੋਸ਼ ਦਿਖਾਵੇ ਕੀਤੇ ਗਏ ਹਨ, ਉਹ ਤਾਂ ਠੀਕ ਹੈ, ਪਰ ਲੰਮੇ ਸਮੇ ਤੋਂ ਜੋ ਉਥੋ … More








