ਪੰਜਾਬ
ਵੇਲਜ਼ (ਇੰਗਲੈਂਡ) ‘ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ ‘ਚ ਪੰਜਾਬੀਆਂ ਨੇ ਤਿੰਨ ਇਨਾਮ ਆਪਣੇ ਨਾਮ ਕੀਤੇ
ਲੰਡਨ, (ਮਨਦੀਪ ਖੁਰਮੀ) ਵੇਲਜ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਘਿਰੇ ਨਿੱਕੇ ਜਿਹੇ ਕਸਬੇ ਲੈਂਗੋਲੈਨ ਵਿਖੇ ਈਸਟੈੱਡਵੋਡ 2019 ਨਾਮੀ “ਲੈਂਗੋਲੈਨ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ” ਦੌਰਾਨ ਢੋਲ ਦੇ ਡੱਗੇ ਹਰ ਕਿਸੇ ਨੂੰ ਮਜ਼ਬੂਰ ਕਰ ਰਹੇ ਸਨ। ਢੋਲ ਦੀਆਂ ਤਾਲਾਂ ਤੇ ਪੰਜਾਬੀ ਗੱਭਰੂ, ਮੁਟਿਆਰਾਂ ਦੀ … More
ਮਹਾਰਾਜਾ ਸਾਹਿਬ ਅਤੇ ਸ. ਰੰਧਾਵਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਚੰਗੀ ਗੱਲ ਕੀਤੀ, ਪਰ ਸਿੱਖ ਕੌਮ ਆਪਣੇ ਕੌਮੀ ਦਿਹਾੜਿਆਂ ਨੂੰ ਕੌਮੀ ਦਸਵੰਧ ਰਾਹੀ ਹੀ ਮਨਾਉਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਜੋ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਮੋਦੀ ਹਕੂਮਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ … More
ਬਹੁਤ ਹੀ ਤੇਜ਼ ਰਫ਼ਤਾਰ ਨਾਲ ਹੋ ਰਹੇ ਹਨ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਕਾਰਜ
ਕਰਤਾਰਪੁਰ – ਦੁਨੀਆਂਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਬਣਾਏ ਜਾ ਰਹੇ ਕਾਰੀਡੋਰ ਦੇ ਨਿਰਮਾਣ ਕਾਰਜਾਂ ਨੇ ਰਫ਼ਤਾਰ ਪਕੜ ਲਈ … More
ਬੀਜੇਪੀ ਦੀ ਮਹਿਲਾ ਆਗੂ ਸੁਨੀਤਾ ਸਿੰਘ ਗੌੜ ਵੱਲੋਂ ਹਿੰਦੂਆਂ ਨੂੰ ਮੁਸਲਿਮ ਬੀਬੀਆਂ ਨਾਲ ਰੇਪ ਕਰਨ ਲਈ ਉਕਸਾਉਣਾ ਫਿਰਕੂ ਜਮਾਤਾਂ ਦੀ ਸੋਚ ਦਾ ਹਿੱਸਾ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋਂ ਫਿਰਕੂ ਹੁਕਮਰਾਨਾਂ ਦੇ ਗੈਰ-ਕਾਨੂੰਨੀ, ਗੈਰ-ਇਖ਼ਲਾਕੀ ਅਤੇ ਗੈਰ ਧਾਰਮਿਕ ਕਾਰਵਾਈਆ ਪ੍ਰਤੀ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਹੋਣ ਲਈ ਪ੍ਰਚਾਰ ਵੀ ਕਰਦਾ ਆ ਰਿਹਾ ਹੈ ਅਤੇ … More
ਪਿੰਡ ਘੋਲੀਆ ਕਲਾਂ ਵਿਖੇ ਹੋਈ ਲਘੂ ਪੰਜਾਬੀ ਫਿਲਮ “ਸ਼ੀਸ਼ਾ“ ਦੀ ਸੂਟਿੰਗ ਦੀ ਸ਼ੁਰੂਆਤ
ਨਿਹਾਲ ਸਿੰਘ ਵਾਲਾ,( ਮਿੰਟੂ ਖੁਰਮੀ ਹਿੰਮਤਪੁਰਾ) – ਲਘੂ ਪੰਜਾਬੀ ਫ਼ਿਲਮ ਸ਼ੀਸ਼ਾ (ਦ ਮਿਰਰ) ਦੀ ਸ਼ੂਟਿੰਗ ਪਿੰਡ ਘੋਲੀਆ ਵਿੱਚ ਸ਼ੁਰੂ ਹੋਈ। ਫਿਲਮ ਦੇ ਮਹੂਰਤ ਸਮੇਂ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਰੀਬਨ ਕੱਟ ਕੇ ਮਹੂਰਤ ਦੀ ਰਸਮ ਅਦਾ ਕੀਤੀ। ਜਿਕਰਯੋਗ ਹੈ ਕਿ ਇਸ … More
ਦਮਦਮੀ ਟਕਸਾਲ ਦੇ ਬ੍ਹਾਰਵੇਂ ਮੁਖੀ ਸੱਚਖੰਡਵਾਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੰਜਾਹ ਸਾਲਾ (ਅਰਧ-ਸ਼ਤਾਬਦੀ) ਸੱਚਖੰਡ ਗਮਨ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਚੌਕ ਮਹਿਤਾ/ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਬ੍ਹਾਰਵੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੰਜਾਹ ਸਾਲਾ (ਅਰਧ-ਸ਼ਤਾਬਦੀ) ਸੱਚਖੰਡ ਗਮਨ ਦਿਹਾੜੇ ਨਾਲ ਸੰਬੰਧਿਤ ਤਿੰਨ ਰੋਜਾ ਧਾਰਮਿਕ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਮਦਮੀ ਟਕਸਾਲ ਦੇ … More
ਬੇਅਦਬੀ ਮਾਮਲੇ ’ਚ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਸਿੱਖ ਨੌਜਵਾਨਾਂ ’ਤੇ ਅਣਮਨੁਖੀ ਤਸ਼ਦਦ ਨਾ ਕੀਤਾ ਜਾਵੇ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਥਿਤ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਕੈਦੀਆਂ … More
ਪੰਜਾਬ ਬਚਾਉਣਾ ਹੈ ਤਾਂ ਕਿਤਾਬਾਂ ਦਾ ਸਭਿਆਚਾਰ ਉਸਾਰੋ- ਪ੍ਰੋ. ਗੁਰਭਜਨ ਗਿੱਲ
ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਫ਼ਾਊਡੇਸ਼ਨ (ਰਜਿ.) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਪੰਜਾਬੀ ਭਵਨ ਵਿਚੇ ਚੋਣਵੇ ਲੇਖਕਾਂ, ਬੁੱਧੀਜੀਵੀਆਂ ਤੋਂ ਸੁਝਾਅ ਮੰਗਣ ਲਈ ਇਕੱਤਰਤਾ ਕੀਤੀ ਗਈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਉਤਸਵ ਕਿਵੇਂ ਮਨਾਇਆ ਜਾਵੇ। ਇਸ … More
15,200 ਫੁੱਟ ਦੀ ਉਚਾਈ ਤੇ ਨਿਰਭੈ ਸਿੰਘ ਨੇ ਬਣਾਈ ਸ੍ਰੀ ਹੇਮਕੁੰਟ ਸਾਹਿਬ ਦੀ ਪੇਂਟਿੰਗ
ਚਿੱਤਰਕਾਰ ਨਿਰਭੈ ਸਿੰਘ ਰਾਏ ਜਿਨਾਂ ਦੀ ਪੇਂਟਿੰਗ ਨੇ ਪੂਰੇ ਵਿਸ਼ਵ ਵਿੱਚ ਆਪਣੀ ਵਿੱਲਖਣਤਾ ਦੀ ਪਹਿਚਾਣ ਬਣਾਈ ਹੈ। ਅਤੇ ਹੁਣ ਤੱਕ 14 ਵਿਸ਼ਵ ਰਿਕਾਰਡ ਬਣਾ ਕੇ ਦੇਸ ਦਾ ਨਾਮ ਉੱਚਾ ਕੀਤਾ ਹੈ। ਇਸ ਹੋਣਹਾਰ ਨੌਜਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ … More
ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕੀਤੇ ਗਏ ਹਰਜੀਤ ਸਿੰਘ ਦੇ ਕਾਤਲਾਂ ਨੂੰ ਗਵਰਨਰ ਵੱਲੋਂ ਰਿਹਾਅ ਕਰਨਾ, ਗੈਰ-ਇਨਸਾਨੀਅਤ : ਮਾਨ
ਫ਼ਤਹਿਗੜ੍ਹ ਸਾਹਿਬ – “ਇਥੋਂ ਦੇ ਹਿੰਦੂਤਵ ਮੁਤੱਸਵੀ ਹੁਕਮਰਾਨ ਸਮੁੱਚੇ ਇੰਡੀਆ ਦੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਅਸੀਂ ਜਮਹੂਰੀਅਤ ਪਸ਼ੰਦ ਅਤੇ ਅਮਨ-ਚੈਨ ਨਾਲ ਸੰਬੰਧਤ ਕਦਰਾ-ਕੀਮਤਾਂ ਨੂੰ ਕਾਇਮ ਰੱਖਣ ਅਤੇ ਨਿਜਾਮੀ ਪ੍ਰਬੰਧ ਨੂੰ ਪਾਰਦਰਸ਼ਤਾ ਢੰਗ ਨਾਲ ਚਲਾਉਣ … More







