ਪੰਜਾਬ

21 damdami Taksal.resized

ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਨਾਲ ਸਿੱਖਾਂ ’ਚ ਅਲਹਿਦਗੀ ਦਾ ਅਹਿਸਾਸ ਭਾਰੂ ਹੋਵੇਗਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਾਲ ਹੀ ’ਚ ਨਿਰਦੇਸ਼ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਪੰਜਾਬ ’ਚ ਖੌਫ … More »

ਪੰਜਾਬ | Leave a comment
20 SHAHKOT NEWS 01.resized

ਸ਼ਾਹਕੋਟ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅਧਿਆਪਕਾ ਦੇ ਗਲੇ ਵਿੱਚੋ ਸੋਨੇ ਦੀ ਚੇਨ ਝਪਟੀ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਪਰ ਪੁਲਿਸ ਪ੍ਰਸਾਸ਼ਨ ਇਸ ਪਾਸੇ ਧਿਆਨ ਨਹੀਂ ਦੇ … More »

ਪੰਜਾਬ | Leave a comment
17 CKD nirmal  2b.resized

ਚੀਫ ਖਾਲਸਾ ਦੀਵਾਨ ਦੀ ਲੁਧਿਆਣਾ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ ਦੀ ਟੀਮ ਨੂੰ ਪੂਰਨ ਹਮਾਇਤ ਦਾ ਐਲਾਨ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਚੋਣ ਸੰਬੰਧੀ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਵਲੋਂ ਚੋਣ ਸਰਗਰਮੀਆਂ ‘ਚ ਤੇਜੀ ਲਿਆਂਦੀ ਜਾ ਰਹੀ ਹੈ, ਚੀਫ ਖਾਲਸਾ ਦੀਵਾਨ ਦੀ ਲੁਧਿਆਨਾ ਨਾਲ ਸੰਬਧਿਤ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ … More »

ਪੰਜਾਬ | Leave a comment
12 SHAHKOT NEWS 03.resized

ਵਿਧਾਇਕ ਸ਼ੇਰੋਵਾਲੀਆ ਨੂੰ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਮੰਗਾਂ ਸਬੰਧੀ ਮਿਲਿਆ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਰੋਡਵੇਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੱਸ ਸਟੈਂਡ ਨਕੋਦਰ (ਰਜਿ.) ਦਾ ਵਫ਼ਦ ਆਪਣੀਆਂ ਮੰਗਾਂ ਸਬੰਧੀ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਨੂੰ ਮਿਲਿਆ। ਇਸ ਮੌਕੇ ਲਾਡੀ ਸ਼ੇਰੋਵਾਲੀਆ ਨਾਲ ਸੁਰਿੰਦਰਜੀਤ ਸਿੰਘ ਚੱਠਾ ਸੂਬਾ ਜਨਰਲ ਸਕੱਤਰ ਜੱਟ ਮਹਾਂ … More »

ਪੰਜਾਬ | Leave a comment
 

ਜਿੱਥੇ ਇਸਲਾਮਿਕ ਤੇ ਮੁਸਲਿਮ ਦੇ ਹੱਕ ਵਿਚ ਕੋਈ ਮੈਂਬਰ ਹੀ ਨਹੀਂ, ਉਹ ਮੀਟਿੰਗ ਮੁਸਲਿਮ ਜਾਂ ਤਾਲਿਬਾਨ ਮਸਲੇ ਨੂੰ ਹੱਲ ਨਹੀਂ ਕਰ ਸਕਦੇ

ਫ਼ਤਹਿਗੜ੍ਹ ਸਾਹਿਬ – “ਇੰਡੀਆ ਅਤੇ ਰੂਸ ਦੀਆਂ ਸਾਂਝੀਆਂ ਫ਼ੌਜੀ ਮਸ਼ਕਾਂ ਹੋ ਰਹੀਆਂ ਹਨ। ਦੂਸਰੇ ਪਾਸੇ ਅਫਗਾਨਿਸਤਾਨ ਦੇ ਤਾਲਿਬਾਨ ਮਸਲੇ ਨੂੰ ਹੱਲ ਕਰਨ ਲਈ ਮਾਸਕੋ ਵਿਖੇ ਹੋ ਰਹੀ ਮੀਟਿੰਗ ਵਿਚ ਇੰਡੀਆ ਜਾ ਰਿਹਾ ਹੈ । ਜਦੋਂਕਿ ਬੀਤੇ ਦੋ ਦਹਾਕਿਆਂ ਤੋਂ ਹਿੰਦੂਤਵ … More »

ਪੰਜਾਬ | Leave a comment
Chief-Khalsa-Diwan.resized

ਚੀਫ ਖਾਲਸਾ ਦੀਵਾਨ ਅਜ ਮਾਣ ਸਨਮਾਨ ਦੀ ਬਹਾਲੀ ਲਈ ਮੁੜ ਬੇਸਬਰੀ ਨਾਲ ਪੰਥਪ੍ਰਸਤਾਂ ਦਾ ਰਾਹ ਦੇਖ ਰਿਹੈ

ਸਦੀ ਪੁਰਾਤਨ ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਕਲ ਨਾਮਜਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ਵਾਲਾ ਮਜੀਠਾ – ਅਣਖੀ ਧੜਾ ਅਤੇ … More »

ਪੰਜਾਬ | Leave a comment
 

ਹਿੰਦ ਦਾ ਵਿਧਾਨ ਬੇਸ਼ੱਕ ‘ਧਰਮ ਨਿਰਪੱਖਤਾ’ ਦੀ ਗੱਲ ਕਰਦਾ ਹੈ, ਪਰ ਕਾਂਗਰਸ, ਬੀਜੇਪੀ-ਆਰ.ਐਸ.ਐਸ. ਅਤੇ ਹੋਰ ਪਾਰਟੀਆਂ ਦੇ ਅਮਲ ਫਿਰਕੂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਅਜੋਕੀ ਹਿੰਦ ਦੀ ਪ੍ਰੈਸ ਅਤੇ ਮੀਡੀਏ ਵੱਲੋਂ ਦੋ ਗੱਲਾਂ ਮੁੱਖ ਤੌਰ ਤੇ ਉਭਾਰੀਆ ਜਾ ਰਹੀਆ ਹਨ । ਪਹਿਲੀ ਹਿੰਦ ਦੀ ਅਤਿ ਮੰਦੀ ਮਾਲੀ ਹਾਲਤ ਸੰਬੰਧੀ ਅਤੇ ਦੂਸਰੀ ਇਥੇ ਪ੍ਰਦੂਸ਼ਣ ਦਾ ਤੇਜ਼ੀ ਨਾਲ ਵੱਧਦੇ ਜਾਣਾ । ਪ੍ਰੰਤੂ ਇਹ … More »

ਪੰਜਾਬ | Leave a comment
9 CKD majitha Anakhi Group. 2.resized

ਯਤੀਮਖਾਨੇ ਦੇ ਬੱਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗਾ : ਨਿਰਮਲ ਸਿੰਘ ਠੇਕੇਦਾਰ

ਅੰਮ੍ਰਿਤਸਰ -  ਸਿੱਖ ਕੌਮ ਦੀ ਸਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੰਪਤੀ ਨੂੰ ਤਾੜਣਾ ਕਰਦਿਆਂ ਦੀਵਾਨ ਦੇ ਪ੍ਰਬੰਧ ਹੇਠ … More »

ਪੰਜਾਬ | Leave a comment
8 Chief khalsa diwan Anakhi Group.resized

ਅਣਖੀ ਧੜੇ ਵਲੋਂ ਸੰਸਥਾ ਦੀ ਪੁਰਾਤਨ ਪੰਥਕ ਦਿਖ ਨੁੰ ਬਹਾਲ ਕਰਨ ਲਈ ਮੀਟਿੰਗ ਦੌਰਾਨ ਹੋਈਆਂ ਵਿਚਾਰਾਂ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਸ੍ਰ. ਭਾਗ ਸਿੰਘ ਅਣਖੀ ਧੜਾ ਅਤੇ ਚਰਨਜੀਤ ਸਿੰਘ ਚੱਢਾ ਧੜੇ ਵਲੋਂ ਚੋਣ ਸਰਗਰਮੀਆਂ ਤੇਜ ਕਰ ਲਈਆਂ ਗਈਆਂ ਹਨ। ਅਣਖੀ ਧੜੇ ਨਾਲ ਸੰਬੰਧਿਤ ਪ੍ਰਧਾਨਗੀ ਲਈ ਉਮੀਦਵਾਰ … More »

ਪੰਜਾਬ | Leave a comment
8 SHAHKOT NEWS 04.resized

ਕਲਾ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਾਹਕੋਟ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਕਲਾ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸਲੈਚਾਂ ਰੋਡ ਸ਼ਾਹਕੋਟ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਦੇਵਗੁਣ, ਅਮਰੀਕ ਸਿੰਘ ਮਠਾੜੂ ਵਾਈਸ ਪ੍ਰਧਾਨ ਅਤੇ ਜਥੇ। ਨਿਰਮਲ ਸਿੰਘ … More »

ਪੰਜਾਬ | Leave a comment