ਪੰਜਾਬ

24 Damdami taksal.resized

ਜਿਜੇਆਣੀ ਸਬੂਤ ਪੇਸ਼ ਕਰੇ ਜਾਂ ਮੁਆਫ਼ੀ ਮੰਗੇ : ਦਮਦਮੀ ਟਕਸਾਲ

ਚੌਕ ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਨੇ ਸੰਯੁਕਤ ਅਕਾਲੀ ਦਲ ਵੱਲੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖ਼ਾਲਸਾ ‘ਤੇ ਬੇਲੋੜਾ ਉਗਲ ਚੁੱਕਣ ਲਈ ਸਖ਼ਤ ਤਾੜਨਾ ਕੀਤੀ ਹੈ। ਦਮਦਮੀ ਟਕਸਾਲ ਦੇ ਆਗੂ ਤੇ ਸ਼੍ਰੋਮਣੀ … More »

ਪੰਜਾਬ | Leave a comment
 

ਸੈਂਟਰ ਦੀ ਮੋਦੀ ਹਕੂਮਤ ਵੱਲੋਂ ਸਿੱਖ ਕੌਮ ਪ੍ਰਤੀ ਮੰਦਭਾਵਨਾ ਦੀ ਬਦੌਲਤ ਹੀ ਇਰਾਕ ਵਿਚ 39 ਜਾਨਾਂ ਮੌਤ ਦੇ ਮੂੰਹ ਵਿਚ ਗਈਆ : ਮਾਨ

ਚੰਡੀਗੜ੍ਹ – “ਇਰਾਕ ਵਿਚ ਆਈ.ਐਸ.ਆਈ. ਵੱਲੋਂ ਕੀਤੇ ਜਾਣ ਵਾਲੇ ਮਨੁੱਖਤਾ ਦੇ ਕਤਲੇਆਮ ਨੂੰ ਅਸੀਂ ਹਮੇਸ਼ਾਂ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਵੀ ਕਰਦੇ ਆ ਰਹੇ ਹਾਂ ਅਤੇ ਹਰ ਗੈਰ-ਇਨਸਾਨੀ ਤੇ ਗੈਰ-ਕਾਨੂੰਨੀ ਕਾਰਵਾਈ ਦੀ ਦ੍ਰਿੜਤਾ ਨਾਲ ਕੌਮਾਂਤਰੀ … More »

ਪੰਜਾਬ | Leave a comment
21 damdami taksal.resized

ਭਾਈ ਖ਼ਾਲਸਾ ਵੱਲੋਂ ਚੁੱਕੇ ਗਏ ਕਦਮ ਨੇ ਭਾਰਤੀ ਨਿਆਂ ਵਿਵਸਥਾ ਅਤੇ ਸਿਸਟਮ ਨੂੰ ਕਟਹਿਰੇ ’ਚ ਖੜ੍ਹਾ ਕੀਤਾ

ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਇਨਸਾਫ਼ ਲਈ ਜਾਨ ਨਿਛਾਵਰ ਕਰ ਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਪੰਥ ਪ੍ਰਸਤ ਅਤੇ ਕੌਮ ਦਾ ਸੱਚਾ … More »

ਪੰਜਾਬ | Leave a comment
 

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ  ਕਿਹਾ ਹੈ ਕਿ ਗੁਰਬਖਸ਼ ਸਿੰਘ ਖ਼ਾਲਸਾ ਨੇ ਬੀਤੀ ਦੇਰ ਸ਼ਾਮ ਹਰਿਆਣਾ ‘ਚ ਆਪਣੇ ਪਿੰਡ ਠਸਕਾ ਅਲੀ ਵਿਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਬੰਦੀ … More »

ਪੰਜਾਬ | Leave a comment
IMG_7604.resized

ਕਰਨਾਟਕਾ ਦੀ ਸਰਕਾਰ ਵੱਲੋਂ ‘ਲਿੰਗਾਇਤ ਧਰਮ’ ਨੂੰ ਵੱਖਰੇ ਧਰਮ ਵੱਜੋਂ ਕਾਨੂੰਨੀ ਮਾਨਤਾ ਦੇਣਾ, ਨਿਰਪੱਖਤਾ ਵਾਲਾ ਸਵਾਗਤਯੋਗ ਫੈਸਲਾ : ਮਾਨ

ਫ਼ਤਹਿਗੜ੍ਹ ਸਾਹਿਬ – “12ਵੀਂ ਸਦੀ ਵਿਚ ਇਕ ਮਨੁੱਖਤਾ ਪੱਖੀ, ਸਮਾਜ ਸੁਧਾਰਿਕ ਸਖਸ਼ੀਅਤ ਸੰਤ ਬਾਸਵ ਹੋਏ ਹਨ । ਜਿਨ੍ਹਾਂ ਨੇ ਕਿਹਾ ਸੀ ਕਿ ਮਨੁੱਖ ਦੇ ਜਨਮ ਅਨੁਸਾਰ ਨਹੀਂ, ਬਲਕਿ ਕੰਮ ਦੇ ਆਧਾਰ ‘ਤੇ ਵਰਗੀਕਰਨ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਆਪਣੀ … More »

ਪੰਜਾਬ | Leave a comment
HM Meeting.resized

ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

ਨਵੀਂ ਦਿੱਲੀ : ਕੀ ਭਾਰਤ ’ਚ ਅੱਜ ਵੀ ਅੰਗਰੇਜਾਂ ਦਾ ਰਾਜ ਹੈ ? ਜੂਨ 1984 ’ਚ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਜਾਮ ਦਿੱਤੇ ਗਏ ਸਾਕਾ ਨੀਲਾ ਤਾਰਾ ’ਚ ਬਰਤਾਨੀਆਂ ਦੀ ਫੌਜ ਦੀ ਸਮੂਲੀਅਤ ਕੀ ਸ਼ਹੀਦ ਉਧਮ ਸਿੰਘ ਵੱਲੋਂ … More »

ਪੰਜਾਬ | Leave a comment
20 Damdami Taksal.resized

ਦਮਦਮੀ ਟਕਸਾਲ ਮੁਖੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ‘ਤੇ ਅਫ਼ਸੋਸ ਜਤਾਇਆ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਤੇ ਬੈਠੇ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਭਾਈ ਖ਼ਾਲਸਾ ਵੱਲੋਂ ਟੈਂਕੀ ਤੋਂ ਛਾਲ … More »

ਪੰਜਾਬ | Leave a comment
IMG_5889.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ‘ਪਾਈ ਦਿਵਸ’

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਵਿਭਾਗ ਵੱਲੋਂ 19 ਮਾਰਚ ਨੂੰ ਪੂਰੇ ਉਤਸ਼ਾਹ ਨਾਲ ‘ਪਾਈ ਦਿਵਸ’ ਮਨਾਇਆ ਗਿਆ।‘ਪਾਈ ਦਿਵਸ’ਗਣਿਤ ਵਿਲੀਅਮ ਜੋਨਸ ਦੁਆਰਾ ਚਿੰਨ੍ਹ ‘ਪਾਈ’ ਨੂੰ ਇੱਕ ਮਹਾਨ ਖੋਜ਼ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ ਦਿਨ 14 … More »

ਪੰਜਾਬ | Leave a comment
 

ਬੀਜੇਪੀ, ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ. ਸਭ ਸਿੱਖਾਂ ਦਾ ਕਤਲੇਆਮ ਕਰਨ ਵਾਲੀਆ ਜਮਾਤਾਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਕਾਂਗਰਸ ਜਮਾਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਣ ਉਪਰੰਤ ਸ੍ਰੀ ਰਾਹੁਲ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਹੋਰ ਹਮਖਿਆਲ ਸਿਆਸੀ ਜਮਾਤਾਂ ਨਾਲ ਗੱਲਬਾਤ ਕਰਕੇ ਅਗਲੀ ਸਿਆਸੀ ਰਣਨੀਤੀ ਘੜਨ ਲਈ ਤਿਆਰ … More »

ਪੰਜਾਬ | Leave a comment
Students of LCET   who Shine in Inter College athletic meet held at RIET Railmajra Ropar.resized

ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਟਾਣੀ ਕਲਾਂ ਦੇ ਵਿਦਿਆਰਥੀਆਂ ਵਲੋਂ ਰੈਲਮਾਜਰਾ ਰੋਪੜ ਵਿਖੇ ਆਯੋਜਿਤ ਅੰਡਰ ਕਾਲਜ ਅਥਲੈਟਿਕ ਮੀਟ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਮੁਹਾਰਤ ਹਾਸਿਲ ਕੀਤੀ। ਇਸ ਮੀਟ ਵਿਚੋਂ ਐਲ. ਸੀ. ਈ. ਟੀ. ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ … More »

ਪੰਜਾਬ | Leave a comment