ਪੰਜਾਬ
ਮਦਰਸਾ ਇਸਲਾਮਿਆ ਅਰਬੀਆਂ ਮਦੀਨਾਤੂਲ ਉਲੂਮ ’ਚ ਮਨਾਇਆ ਅਜ਼ਾਦੀ ਦਿਹਾੜਾ
ਪਟਿਆਲਾ : ਆਲ ਮੁਸਲਿਮ ਬ੍ਰਦਰਜ਼ ਵੈਲਫੇਅਰ ਆਗਨਾਈਜ਼ੇਸ਼ਨ ਦੇ ਪ੍ਰਧਾਨ ਬੀਲਾਲ ਖਾਨ ਦੀ ਅਗਵਾਈ ਹੇਠ ਸੁੰਦਰ ਨਗਰ ਮੁਸਲਿਮ ਕਲੌਨੀ ਵਿਖੇ ਮਦਰਸਾ ਇਸਲਾਮਿਆ ਅਰਬੀਆਂ ਮਦੀਨਾਤੂਲ ਉਲੂਮ ਵਿਖੇ ਬੜ੍ਹੀ ਹੀ ਧੂਮ-ਧਾਮ ਨਾਲ ਅਜ਼ਾਦੀ ਦਾ ਜਸ਼ਨ ਮਨਾਇਆ ਗਿਆ।ਇਸ ਮੌਕੇ ਮਦਰਸੇ ਦੇ ਉਸਤਾਦ ਕਾਰੀ ਅਫਜਾਲ … More
ਜਦੋਂ ਚੀਨ ਨੇ ਪਾਰਛੂ ਝੀਲ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ, ਤਾਂ ਸਰਕਾਰ ਸੈਟੇਲਾਈਟ ਰਾਹੀ ਜਾਣਕਾਰੀ ਹਾਸਿਲ ਕਿਉਂ ਨਹੀਂ ਕਰ ਰਹੀ ? : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਸਤਲੁਜ ਦਰਿਆ ਹੈ, ਇਹ ਤਿੱਬਤ ਦੇ ਮਾਨ ਸਰੋਵਰ ਤੋਂ ਸੁਰੂ ਹੁੰਦਾ ਹੈ । ਜਦੋਂ ਬੀਤੇ ਸਮੇਂ ਵਿਚ ਚੀਨ ਦੀ ਪਾਰਛੂ ਝੀਲ ਤੇ ਡੈਮ ਵਿਚ ਪਾਣੀ ਖ਼ਤਰੇ ਤੋਂ ਉਪਰ ਚਲੇ ਗਿਆ ਸੀ ਤਾਂ ਇਹ ਪਾਣੀ ਸਤਲੁਜ ਦਰਿਆ … More
ਤੰਗ ਨਜ਼ਰ ਸੋਚ ਅਧੀਨ ਆਧਾਰ ਕਾਰਡ ਕਾਰਡ ਅਤੇ ਸਿਲੇਬਸ ਵਿਚ ਕੀਤੀਆਂ ਜਾ ਰਹੀਆਂ ਨਜ਼ਾਇਜ ਸੋਧਾਂ ਦੀ ਕਰੜੀ ਨਿੰਦਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਵਿਚ ਮਹਿਸੂਸ ਕੀਤਾ ਗਿਆ ਕਿ ਦੇਸ਼ ਵਿਚ ਇਕ ਅਜਿਹੀ ਸੋਚਕੰਮ ਕਰ ਰਹੀ ਹੈ ਜਿਹੜੀ ਇਕ ਦੇਸ਼, ਇਕ ਭਾਸ਼ਾ ਅਤੇ ਇਕ ਸਭਿਆਚਾਰ ਕਰਕੇ ਦੇਸ਼ ਦੇ ਬਹੁਲਤਾ ਵਾਲੇ ਖ਼ਾਸੇ ਤੇ ਹਮਲਾ … More
ਕੈਪਟਨ ਨੇ ਅਜ਼ਾਦੀ ਦਿਵਸ ਤੇ ਕੀਤਾ ਕੈਦੀਆਂ ਦੀ ਸਜ਼ਾ ਮਾਫ਼ ਕਰਨ ਦਾ ਐਲਾਨ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸਜ਼ਾ ਇੱਕ ਸਾਲ ਤੱਕ ਮਾਫ਼ ਕਰਨ ਦੀ ਸਿਫਾਰਸ਼ ਕੀਤੀ ਹੈ। ਮੁੱਖਮੰਤਰੀ ਦੀ ਸਿਫਾਰਸ਼ ਤੇ ਰਾਜਪਾਲ ਵੀਪੀ ਸਿੰਹ ਬਦਨੌਰ ਨੇ ਐਤਵਾਰ ਸ਼ਾਮ ਨੂੰ ਇਸ ਤੇ … More
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾਂ ਐਸ.ਜੀ.ਪੀ.ਸੀ. ਦੀ ਪ੍ਰੈਸ ਤੋਂ ਇਲਾਵਾ ਹੋਰ ਕਿਸੇ ਸਥਾਨ ਤੇ ਨਹੀਂ ਹੋਣੀ ਚਾਹੀਦੀ
ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਪੰਥ ਵਿਰੋਧੀ ਤਾਕਤਾਂ ਸਿੱਖ ਧਰਮ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਦੀ ਮਹਾਨ ਮਹੱਤਤਾ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਤੇ ਸਾਹਿਬ ਸ੍ਰੀ ਗੁਰੂ … More
ਦਸਤਾਰ ਮੁਕਾਬਲਿਆਂ ‘ਚ ਸੁੰਦਰ ਦਸਤਾਰ ਸਜਾਉਣ ਵਾਲੇ ਕਾਕਾ ਅਵਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5100 ਰੁਪਏ ਦਾ ਇਨਾਮ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਕਾਕਾ ਅਵਤਾਰ ਸਿੰਘ ਨੂੰ ਵੱਖ-ਵੱਖ ਦਸਤਾਰ ਮੁਕਾਬਲਿਆਂ ਦੌਰਾਨ ਸ਼ੀਸ਼ਾ ਦੇਖੇ ਬਗੈਰ ਸੁੰਦਰ ਦਸਤਾਰ ਸਜਾਉਣ ਕਰਕੇ ੫੧੦੦/- ਰੁਪਏ ਦਾ … More
ਨੌਜਵਾਨਾਂ ਨੂੰ ਭਾਰਤ ਨੂੰ ਸੁਪਰ ਪਾਵਰ ਬਣਾਉਣ ਲਈ ਅੱਗੇ ਆਉਣ ਲਈ ਕੀਤਾ ਪ੍ਰੇਰਿਤ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਨੌਜਵਾਨ ਦਿਵਸ ਮੌਕੇ ਕੈਂਪਸ ਵਿਚ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੇ ਸਟੇਜ ਤੇ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਖੂਬ ਮੌਨਰੰਜਨ ਕੀਤਾ । … More
ਅਧਾਰ ਕਾਰਡ ਵਿਚੋਂ ਪੰਜਾਬੀ ਦਾ ਇੰਦਰਾਜ ਖਤਮ ਕਰਨ ਦਾ ਫੈਸਲਾ ਮੰਦਭਾਗਾ- ਪ੍ਰੋ: ਬਡੂੰਗਰ
ਪਟਿਆਲਾ – ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ … More
ਨਵੰਬਰ 1984 ਨੂੰ ਵਾਪਰਿਆ ਹੋਦ ਚਿੱਲੜ ਸਿੱਖ ਕਤਲੇਆਮ ਦਾ ਵਰਤਾਰਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ :- ਪੰਜ ਪਿਆਰੇ ਸਹਿਬਾਨ
ਲੁਧਿਆਣਾ – ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨਾਲ਼ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਦੀ ਨਿਜੀ ਪ੍ਰੋਗਰਾਮ ਦੌਰਾਨ ਭੇਂਟ ਵਾਰਤਾ ਹੋਈ ਇਸ ਭੇਂਟ ਵਾਰਤ ਦੌਰਾਨ ਹੋਦ ਚਿੱਲੜ ਤਾਲਮੇਲ ਕਮੇਟੀ … More
ਹਰਿਆਣੇ ‘ਚੋਂ ਸਿੱਖ ਨੌਜ਼ਵਾਨਾਂ ਦੀ ਫੜੋ-ਫੜੀ ਅਤੇ ਆਈ.ਏ.ਐਸ. ਅਫ਼ਸਰ ਦੀ ਧੀ ਨਾਲ ਸ਼ਰੇਆਮ ਹੋਈ ਬਦਮਾਸ਼ੀ ਹੁਕਰਮਾਨਾਂ ਦੇ ਮੱਥੇ ‘ਤੇ ਕਲੰਕ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਹਰਿਆਣੇ ਦੇ ਪਿਹੋਵਾ ਸ਼ਹਿਰ ਵਿਚੋਂ ਤਿੰਨ ਸਿੱਖ ਨੌਜ਼ਵਾਨਾਂ ਨੂੰ ਜੋ ਪੰਜਾਬ ਦੀ ਫਿਰੋਜ਼ਪੁਰ ਜਿ਼ਲ੍ਹੇ ਦੀ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਸਰਚ ਜਾਂ ਗ੍ਰਿਫ਼ਤਾਰੀ ਵਰੰਟਾਂ ਦੇ ਅਤੇ ਹਰਿਆਣਾ ਪੁਲਿਸ ਅਤੇ ਸਰਕਾਰ ਨੂੰ ਜਾਣਕਾਰੀ ਤੋਂ ਬਿਨ੍ਹਾਂ ਗ੍ਰਿਫ਼ਤਾਰ ਕਰਕੇ … More






