ਪੰਜਾਬ

 

ਬਾਦਲ ਅਤੇ ਅਡਵਾਨੀ ਨੂੰ ਬੀਜੇਪੀ- ਆਰ ਐਸ ਐਸ ਨੇ ਲੰਡੀ ਚੂਹੀ ਦਿਖਾਈ:ਮਾਨ

ਪ੍ਰਣਬ ਮੁਖਰਜੀ ਤੋਂ ਬਾਅਦ ਬੀਜੇਪੀ-ਆਰ ਐਸ ਐਸ ਨੇ ਅਗਲਾ ਇੰਡੀਆ ਦਾ ਪ੍ਰੈਜ਼ੀਡੈਂਟ ਬਣਾਉਣ ਦੇ ਲਈ ਬਿਹਾਰ ਦੇ ਗਵਰਨਰ ਰਾਮਨਾਥ ਕੋਵਿਨ ਨੂੰ ਚੁਣ ਲਿਆ ਹੈ। ਸਾਡੀ ਪਾਰਟੀ ਅਕਾਲੀ ਦਲ ਬਾਦਲ ਨੂੰ ਪੁਛਣਾ ਚਾਹੁੰਦੀ ਹੈ ਕਿ ਬਾਦਲ ਸਾਬ ਨੇ ਅਕਾਲੀਆਂ ਦਾ ਅਜੰਡਾ … More »

ਪੰਜਾਬ | Leave a comment
Photo(3).resized

ਬਾਬਾ ਖੇਮ ਸ਼ਾਹ ਦਾ 27 ਵਾਂ ਸਲਾਨਾਂ ਮੇਲਾ ਸ਼ਾਨੋਂ ਸ਼ੌਕਤ ਨਾਲ ਹੋਇਆ ਸੰਪਨ

ਲੁਧਿਆਣਾ – ਦਰਬਾਰ ਬਾਬਾ ਖੇਮ ਸ਼ਾਹ ਡਵੀਜਨ ਨੰਬਰ 6 ਥਾਣਾ ਢੋਲੇਵਾਲ ਲੁਧਿਆਣਾ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਐਸ.ਐਚ.ਓ. ਦਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਅਤੇ ਸਟਾਫ ਦੇ ਪੂਰਨ ਸਹਿਯੋਗ ਨਾਲ ਬਾਬਾ ਖੇਮ ਸ਼ਾਹ ਜੀ ਦਾ 27 … More »

ਪੰਜਾਬ | Leave a comment
19260618_1519981164720877_8347025573897846446_n.resized

ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਨਿਭਾਇਆ ਚੋਣ ਵਾਅਦਾ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਦੋ ਲੱਖ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਇਸ ਫੈਂਸਲੇ ਨਾਲ 10.25 ਲੱਖ … More »

ਪੰਜਾਬ | Leave a comment
ਬਾਬਾ ਸੇਵਾ ਸਿੰਘ ਜੀ ਐੱਨ.ਡੀ.ਏ 'ਚ ਭਰਤੀ ਹੋਣ ਵਾਲੇ ਵਿਦਿਆਰਥੀਆਂ ਨੂੰ ਚੈੱਕ ਦੇ ਕੇ ਸਨਮਾਨਿਤ ਕਰਦੇ ਹੋਏ

ਨਿਸ਼ਾਨ-ਏ-ਸਿੱਖੀ ਪਰੇਪਰੇਟਰੀ ਇੰਸਟੀਚਿਊਟ ਖਡੂਰ ਸਾਹਿਬ ਦੇ ਤਿੰਨ ਵਿਦਿਆਰਥੀ ਐੱਨ.ਡੀ.ਏ ਵਿੱਚ ਭਰਤੀ ਹੋਏ

ਖਡੂਰ ਸਾਹਿਬ : ਯੀ.ਪੀ.ਐੱਸ.ਸੀ ਵੱਲੋ ਐਲਾਨ ਕੀਤੇ ਗਏ ਐੱਨ.ਡੀ.ਏ ਦੀ ਇੰਟਰਵਿਊ ਦੇ ਨਤੀਜਿਆਂ ਵਿਚੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰੇਪਰਟੇਰੀ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੇ ਐੱਸ.ਐੱਸ.ਬੀ ਦੀ ਇੰਟਰਵਿਊ ਪਾਸ ਕੀਤੀ … More »

ਪੰਜਾਬ | Leave a comment
 

ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ

ਪਟਿਆਲਾ – ਜਰਮਨੀ ਦੇ ਸਿੱਖ ਆਗੂ ਅਤੇ ਸਮਾਜ ਸੇਵੀ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਸੇਵਾ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਜੇਲ਼੍ਹ, ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ ਕੀਤੀ ਹੈ। ਇਸ ਸਬੰਧੀ … More »

ਪੰਜਾਬ | Leave a comment
Photo- 15.6.17.resized

ਔਲਖ ਗੁੰਮਨਾਮ ਜਿਹੇ ਪਿੰਡਾਂ ਦੇ ਹਨੇਰੇ ’ਚ ਵੀ ਮਿਸ਼ਾਲ ਬਣ ਕੇ ਜਗਿਆ-ਡਾ. ਸੁਰਜੀਤ ਪਾਤਰ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਵਿਚ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਦੀਵੀ ਵਿਛੋੜਾ ਗਹਿਰੇ ਸਦਮੇ ਦੀ ਤਰ੍ਹਾਂ ਮਹਿਸੂਸ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ … More »

ਪੰਜਾਬ | Leave a comment
 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 21 ਜੂਨ ਨੂੰ ‘ਗੱਤਕਾ ਦਿਵਸ’ ਵੱਜੋਂ ਸਭ ਜਿ਼ਲ੍ਹਿਆਂ ਵਿਚ ਮਨਾਇਆ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਬੀਤੇ ਵਰ੍ਹੇ ਮੋਦੀ ਦੀ ਮੁਤੱਸਵੀ ਹਿੰਦੂ ਹਕੂਮਤ ਵੱਲੋਂ ਆਪਣੇ ਕੱਟੜਵਾਦੀ ਹਿੰਦੂਤਵ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ 21 ਜੂਨ ਨੂੰ ਭਾਰਤ ਵਿਚ ਬਤੌਰ ਯੋਗਾ ਦਿਵਸ ਮਨਾਉਣ ਬਾਰੇ ਐਲਾਨ ਕੀਤਾ ਗਿਆ ਸੀ, ਤਾਂ ਸਿੱਖ ਕੌਮ ਜਿਸਦਾ ਯੋਗੇ ਨਾਲ … More »

ਪੰਜਾਬ | Leave a comment
IMG-20170611-WA0038.resized

ਮੁਸਲਿਮ ਭਾਈਚਾਰੇ ਨੇ ਸੈਂਟਰਲ ਜੇਲ੍ਹ ਵਿਖੇ ਕਰਵਾਈ ਇਫਤਾਰ ਪਾਰਟੀ

ਪਟਿਆਲਾ : ਅੱਜ ਮੁਸਲਿਮ ਭਾਈਚਾਰੇ ਦੇ ਚੱਲ ਰਹੇ ਰਮਜਾਨ ਦੇ ਪਵਿੱਤਰ ਮਹੀਨੇ ਮੌਕੇ ਪਟਿਆਲਾ ਦੇ ਮੁਸਲਿਮ ਸੁਸਾਇਟੀ, ਵੱਡੀ ਮਸਜਿਦ ਦੇ ਨੌਜਵਾਨ ਭਾਈਚਾਰੇ ਵਲੋਂ ਪਟਿਆਲਾ ਦੇ ਸੈਂਟਰਲ ਜੇਲ੍ਹ ਵਿਖੇ ਜੇਲ੍ਹ ਸੀਨੀਅਰ ਸ਼ਮਸ਼ੇਰ ਸਿੰਘ ਬੋਪਰਾਏ, ਅਡੀਸ਼ਨਲ ਸੁਪਰਡੈਂਟ ਮਨਜੀਤ ਸਿੰਘ, ਇੰਦਰਜੀਤ ਸਿੰਘ, ਬਿਲਾਲ … More »

ਪੰਜਾਬ | Leave a comment
IMG_3651.resized

ਇੰਟਰਨੈਟ ਜ਼ਰੂਰੀ ਬਿਮਾਰੀ ਹੈ : ਡਾ.ਬਲਬੀਰ ਸਿੰਘ

ਪਟਿਆਲਾ – ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਪਟਿਆਲਾ ਦੇ ਜਨਰਲ ਹਾਊਸ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਹਸਪਤਾਲ ਪਟਿਆਲਾ ਦੇ ਅੱਖਾਂ ਦੇ ਮਾਹਿਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ  ਇੰਟਰਨੈਟ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇੰਟਰਨੈਟ, ਫੇਸ … More »

ਪੰਜਾਬ | Leave a comment
 

ਬੀਜੇਪੀ ਵੱਲੋਂ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦਿਆਂ ਨੂੰ ਕੀ ਬੂਰ ਪਏਗਾ ਜਾਂ ਫਿਰ 47 ‘ਚ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆਂ ਵਾਲਾ ਹਸ਼ਰ ਹੀ ਹੋਵੇਗਾ ? : ਮਾਨ

ਚੰਡੀਗੜ੍ਹ -“ਬੀਜੇਪੀ ਦੇ ਪ੍ਰਮੁੱਖ ਆਗੂ ਸ੍ਰੀ ਅਡਵਾਨੀ, ਜੋਸ਼ੀ, ਵਾਜਪਾਈ ਆਦਿ ਸਿਰਕੱਢ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵੱਡੇਰੀ ਸਿਆਸੀ ਅਤੇ ਦੁਨਿਆਵੀ ਉਮਰ ਨੂੰ ਦੇਖਦੇ ਹੋਏ ਕਈ ਵਾਰੀ ਸ. ਬਾਦਲ ਨਾਲ ਇਹ ਵਾਅਦੇ ਕੀਤੇ ਗਏ ਹਨ … More »

ਪੰਜਾਬ | Leave a comment