ਪੰਜਾਬ

17264186_1420934057958922_7510767161788006482_n.resized

ਸਾਦਗੀ ਭਰਪੂਰ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਦਾ ਸੌਂਹ ਚੁੱਕ ਸਮਾਗਮ

ਚੰਡੀਗੜ੍ਹ – ਪੰਜਾਬ ਦੇ ਦੂਸਰੀ ਵਾਰ ਮੁੱਖਮੰਤਰੀ ਬਣਨ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌਂਹ ਚੁੱਕ ਸਮਾਗਮ ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਜ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੌਂਹ … More »

ਪੰਜਾਬ | Leave a comment
16473240_1377943648924630_8766015027342283917_n.resized

ਬੁੱਧੀਮਾਨ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਰੱਖਿਆ ‘ਤਾਜ’

ਪਟਿਆਲਾ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 77 ਸੀਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੀ ਜਨਤਾ ਨੇ ਬਹੁਤ ਹੀ ਸਮਝਦਾਰੀ ਵਿਖਾਉਂਦੇ ਹੋਏ ਯੋਗ ਅਤੇ ਸਹੀ ਕਮਾਂਡਰ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। … More »

ਪੰਜਾਬ | Leave a comment
Ludhiana College of Engineering & Technology, Katani Kalian organized International Women’s week 2.resized

ਔਰਤਾਂ ਦੇ ਸਨਮਾਨ ਭਰਿਆਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ – ਚੇਅਰਮੈਨ ਗੁਪਤਾ

ਲੁਧਿਆਣਾ – ਅਜੋਕੇ ਸੰਸਾਰ ਵਿਚ ਔਰਤ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਣ ਲਈ ਲੁਧਿਆਣਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹਫਤਾਵਾਰੀ ਸਮਾਰੋਹਾਂ ਦਾ ਆਯੋਜਨ ਕੀਤਾ । ਇਸ ਦੌਰਾਨ ਕੈਂਪਸ ਵਿਚ ਮਹਿਲਾ … More »

ਪੰਜਾਬ | Leave a comment
 

ਰੰਘਰੇਟਿਆਂ ਅਤੇ ਲਤਾੜੇ ਵਰਗਾਂ ਨਾਲ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਸੰਗਠਨਾਂ ਅਤੇ ਆਗੂਆਂ ਵੱਲੋਂ ਹੋ ਰਹੇ ਅਮਲ ਅਤਿ ਦੁੱਖਦਾਇਕ ਅਤੇ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਬੀਤੇ ਕੁਝ ਦਿਨ ਪਹਿਲੇ ਹਰਿਆਣਾ ਦੇ ਪਿੰਡ ਸਗਾ ਵਿਚ ਇਕ ਰੰਘਰੇਟੇ ਪਰਿਵਾਰ ਦੇ ਲੜਕੇ ਦੀ ਵਿਆਹ ਦੀ ਖੁਸ਼ੀ ਵਿਚ ਘੋੜੀ ਚੜ੍ਹਨ ਸਮੇਂ ਦੀ ਰਸਮ ਮੌਕੇ ਉਥੋ ਦੀ ਬਹੁਗਿਣਤੀ ਬਿਸਨੋਈ ਜਾਟਾਂ ਨੇ ਰੰਘਰੇਟੇ ਪਰਿਵਾਰ ਨੂੰ ਘੋੜੀ ਚੜ੍ਹਨ … More »

ਪੰਜਾਬ | Leave a comment
Gulzar Group of Institutes celebrated the International Women’s Day at Guru Nanak Bhawan Ludhiana  2.resized

ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੀ ਸ਼ੁਰੂ ਹੁੰਦੀ ਹੈ- ਅਪਨੀਤ ਰਿਆਤ

ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ  ਵੱਲੋਂ  ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਰੂ ਨਾਨਕ ਭਵਨ ਲੁਧਿਆਣਾ ‘ਚ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਵੀ ਔਕੜਾਂ ਦਾ ਸਾਹਮਣਾ ਕਰਦੇ ਹੋਏ  ਬਿਹਤਰੀਨ ਪ੍ਰਦਰਸ਼ਨ  ਕਰਦੇ ਹੋਏ ਸਫਲਤਾ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ … More »

ਪੰਜਾਬ | Leave a comment
 

ਲਾਹੌਰ ਵਿਖੇ ਇੰਡਸ ਵਾਟਰ ਟਰੀਟੀ ਤੇ ਪਾਣੀਆਂ ਸੰਬੰਧੀ ਹੋ ਰਹੀ ਮੀਟਿੰਗ ‘ਚ ਪੰਜਾਬੀਆਂ ਤੇ ਸਿ¤ਖ ਕੌਮ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਬਾਦਲ ਦਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆਂ ਕਰਾਰ ਦਿੱਤੇ ਗਏ ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਅਤੇ ਦਮਦਮੀ ਟਕਸਾਲ ਦੇ ਸ੍ਰੀ ਧੂੰਮਾ ਦੀ ਮਦਦ ਲੈਕੇ ਦਿੱਲੀ ਦੀਆਂ ਚੋਣਾਂ ਜਿੱਤੀਆਂ ਹਨ । ਇਹੀ ਵਜਹ ਹੈ ਕਿ … More »

ਪੰਜਾਬ | Leave a comment
ਕੈਪਸ਼ਨ-ਸੰਬੋਧਨ ਕਰਦੇ ਗੁਰਮੀਤ ਕੁਲਾਰ ਅਤੇ ਰੰਗਾ ਰੰਗ ਪ੍ਰੋਗਰਾਮ ਅਤੇ ਕਵਿਤਵਾਂ ਪੇਸ਼ ਕਰਦੀਆਂ ਕੁੜੀਆਂ

ਮਹਿਲਾ ਦਿਵਸ ਮਨਾ ਕੇ ਮਹਿਲਾਵਾਂ ਨੂੰ ਕੀਤਾ ਜਾਗਰੂਕ – ਪੁੱਤ ਵੰਡਾਉਂਣ ਜ਼ਮੀਨਾਂ ਕੁੜੀਆਂ ਦੁੱਖ ਵੰਡਾਉਂਦੀਆਂ ਨੇ – ਗੁਰਮੀਤ ਕੁਲਾਰ

ਲੁਧਿਆਣਾ – ਰਾਜੇ, ਮਹਾਰਾਜਿਆਂ ਅਤੇ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਗ੍ਰੰਥਾਂ ਵਿੱਚ ਹਮੇਸ਼ਾ ਤੋਂ ਪੂਜਣਯੋਗ ਦੱਸਿਆ ਹੈ। ਇਹ ਵਿਚਾਰ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਥਾਨਕ ਜਵਾਹਰ ਨਗਰ ਦੀ ਹਨੂੰਮਾਨ ਜੰਜ ਘਰ ਵਿੱਚ ਮਨਾਏ … More »

ਪੰਜਾਬ | Leave a comment
 

“ਦਸਤਾਰ ਅਤੇ ਕਕਾਰ” ਬਹੁਤ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਉਪਰੰਤ ਪ੍ਰਾਪਤ ਹੋਏ ਹਨ, ਇਸ ਲਈ ਕਿਸੇ ਦੀ ਦਸਤਾਰ ਲਾਹੁਣ ਦੀ ਸਿੱਖ ਧਰਮ ‘ਤੇ ਅਸੂਲ ਇਜਾਜ਼ਤ ਨਹੀਂ ਦਿੰਦੇ: ਮਾਨ

ਫਤਹਿਗੜ੍ਹ ਸਾਹਿਬ – “ਕੌਮਾਂਤਰੀ ਪੱਧਰ ‘ਤੇ ਜੋ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਕਾਇਮ ਹੋਈ ਹੈ, ਇਸ ਪਿੱਛੇ ਗੁਰੁ ਸਾਹਿਬਾਨ, ਸਿੰਘਾਂ ਅਤੇ ਖਾਲਸਾ ਪੰਥ ਨੂੰ ਵੱਡੀਆਂ ਕੁਰਬਾਨੀਆਂ ਅਤੇ ਲੰਮਾ ਸਮਾਂ ਸੰਘਰਸ਼ ਕਰਨਾ ਪਿਆ। ਇਸ ਲਈ ਹੀ ਸਾਨੂੰ ਗੁਰੁ ਸਾਹਿਬਾਨ … More »

ਪੰਜਾਬ | Leave a comment
 

ਸੋਸ਼ਲ ਮੀਡੀਆ ‘ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਚਲਨ ਮੰਦਭਾਗਾ –ਪ੍ਰੋ: ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ  – ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਪਾਉਣ ਦਾ ਵਰਤਾਰਾ ਬੇਹੱਦ ਮੰਦਭਾਗਾ ਹੈ। ਸਿਰਫਿਰੇ ਲੋਕਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ … More »

ਪੰਜਾਬ | Leave a comment
ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਅਤੇ ਹੋਰ  ਪ੍ਰੋ ਪ੍ਰਤੀਕ ਕਾਲੀਆ ਨੂੰ ਸਨਮਾਨਿਤ ਕਰਦੇ ਹੋਏ

ਐਲ. ਸੀ. ਈ. ਟੀ. ਦੇ ਪ੍ਰੋਫੈਸਰ ਕਾਲੀਆ ਕੇਮਬ੍ਰਿਜ ਯੂਨੀਵਰਸਿਟੀ ‘ਚ ਕਰਨਗੇ ਭਾਰਤ ਦੀ ਨੁਮਾਇੰਦਗੀ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਪ੍ਰੋਫੈਸਰ ਪ੍ਰਤੀਕ ਕਾਲੀਆ ਨੇ ਆਪਣੀ ਵੱਖਰੀ ਉਪਲਬਧੀ ਰਾਹੀਂ ਕਾਲਜ ਅਤੇ ਲੁਧਿਆਣਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੋ. ਕਾਲੀਆ ਭਾਰਤ ਸਮੇਤ ਏਸ਼ੀਆ ਦੀ ਨੁਮਾਇੰਦਗੀ ਕਰਦੇ ਹੋਏ ਕੇਮਬ੍ਰਿਜ ਯੂਨੀਵਰਸਿਟੀ ਲੰਡਨ … More »

ਪੰਜਾਬ | Leave a comment