ਪੰਜਾਬ

SSS Sekhewal-1.resized

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਦੇ ਵਿਦਿਆਰਥੀਆਂ ਨੇ ਜ੍ਹਿਲਾ ਪੱਧਰੀ ਟੂਰਨਾਮੈਂਟ ਜੁਡੋ ਵਿਚ ਮਲ੍ਹਾਂ ਮਾਰੀਆਂ

ਲੁਧਿਆਣਾ : ਜ੍ਹਿਲਾ ਪੱਧਰੀ ਜੁਡੋ ਟੂਰਨਾਮੈਂਟ ਜੋ ਕਿ ਮਲਟੀਪਰਪਜ਼ ਹਾਲ ਗੁਰੁ ਨਾਨਕ ਸਟੇਡੀਅਮ ਵਿਖੇ 6 ਸਤੰਬਰ ਤੋਂ 9 ਸਤੰਬਰ ਤੀਕ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ  ਨੇ ਖੇਡਾਂ ਵਿਚ ਭਾਗ ਲੈਣ ਜਾ ਰਹੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ … More »

ਪੰਜਾਬ | Leave a comment
 

ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦਾ ੨੦੧੧ ਹਾਊਸ ਬਹਾਲ ਕਰਨਾ ਸਿੱਖਾਂ ਦੀ ਸਿਧਾਂਤਕ ਜਿੱਤ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ ੨੦੧੧ ਵਿੱਚ ਚੁਣੇ ਗਏ ਹਾਊਸ ਨੂੰ ਬਹਾਲ ਕਰਨ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਇਸ ਨੂੰ ਸਿੱਖਾਂ ਦੀ ਸਿਧਾਂਤਿਕ … More »

ਪੰਜਾਬ | Leave a comment
Ludhiana College of Engineering & Technology, Katani kalan, Ludhiana in collaboration with PTU organised Inter College cycling competition 1 copy.resized

ਖੇਡਾਂ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ- ਚੇਅਰਮੈਨ ਗੁਪਤਾ

ਲੁਧਿਆਣਾ – ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵਿਚ  ਇੰਟਰ ਕਾਲਜ ਸਾਈਕਲਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਖੇਡ … More »

ਪੰਜਾਬ | Leave a comment
 

ਜੋ ਲੋਕ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਰਦੇ ਹਨ, ਉਹ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਿਉਂ ਨਹੀਂ ਕਰਦੇ ? : ਮਾਨ

ਫ਼ਤਹਿਗੜ੍ਹ ਸਾਹਿਬ – “ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਹੋਰ ਜਿਵੇਂ ਸੁੱਚਾ ਸਿੰਘ ਛੋਟੇਪੁਰ, ਆਵਾਜ਼-ਏ-ਪੰਜਾਬ ਦੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ ਅਤੇ ਹੋਰ ਛੋਟੀਆ-ਵੱਡੀਆ ਪਾਰਟੀਆਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ … More »

ਪੰਜਾਬ | Leave a comment
Press Lions Club.resized

ਅੰਮਿ੍ਤਸਰ ਵਿਖੇ ਪੱਤਰਕਾਰਾਂ ਤੇ ਹੋਏ ਲਾਠੀਚਾਰਜ਼ ਤੇ ਪ੍ਰੈਸ ਲਾਇਨਜ਼ ਕਲੱਬ ਨੇ ਦਿੱਤਾ ਡਿਪਟੀ ਕਮਿਸ਼ਨਰ ਮੰਗ ਪੱਤਰ

ਲੁਧਿਆਣਾ : ਪ੍ਰੈਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਅੰਮਿ੍ਤਸਰ ਸਾਹਿਬ ਵਿਖੇ ਪੱਤਰਕਾਰਾਂ ਤੇ ਲਾਠੀਚਾਰਜ਼ ਦੀ ਸਖਤ ਸ਼ਬਦਾਂ ਵਿਚ ਨਿਥੇਧੀ ਕੀਤੀ ਗਈ ਅਤੇ ਦੋਸ਼ੀਆਂ … More »

ਪੰਜਾਬ | Leave a comment
JR4Abixc.resized.resized

‘ਆਪ’ ਨੇ ਦੋ-ਦੋ ਕਰੋੜ ਲੈ ਕੇ ਵੇਚੀਆਂ ਟਿਕਟਾਂ : ਛੋਟੇਪੁਰ

ਜਲੰਧਰ – ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਰਾ ਐਲਾਨੇ ਗਏ 32 ਉਮੀਦਵਾਰਾਂ ਵਿੱਚੋਂ 20 ਦਾਗੀ ਹਨ ਅਤੇ ਕਈਆਂ ਨੂੰ ਦੋ-ਦੋ ਕਰੋੜ ਰੁਪੈ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ … More »

ਪੰਜਾਬ | Leave a comment
14212178_1220159841369679_1034868735468336503_n.resized

ਪੰਜਾਬ ‘ਚ ਪੰਜਾਬੀ ਹੀ ਰਾਜ ਕਰੇਗਾ, ਬਾਹਰਲੇ ਨਹੀਂ : ਕੈਪਟਨ

ਫਿਰੋਜਪੁਰ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਹੀ ਰਾਜ ਕਰੇਗਾ। ਪੰਜਾਬ ਤੋਂ ਬਾਹਰਲੇ ਨੇਤਾਵਾਂ ਦੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਆਪ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿਲਾਵਾਂ ਪ੍ਰਤੀ … More »

ਪੰਜਾਬ | Leave a comment
IMG-20160906-WA0000.resized

ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕੁਰਬਾਨੀ ਦੇ ਪੁੰਜ ਸਨ

ਬੱਸੀ ਪਠਾਣਾਂ – “ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕੁਰਬਾਨੀ ਦੇ ਪੁੰਜ ਸਨ ਜਿਹਨਾਂ ਨੇ ਆਰੀਆ ਸਮਾਜੀ ਕੱਟੜਵਾਦੀ ਸੋਚ ਦੇ ਖਿਲਾਫ਼ ਬਾਦਲੀਲ ਢੰਗ ਨਾਲ ਆਵਾਜ ਬੁਲੰਦ ਕਰਦਿਆਂ ਸਿੱਖੀ ਦਾ ਉਸ ਸਮੇਂ ਪ੍ਰਚਾਰ … More »

ਪੰਜਾਬ | Leave a comment
 

ਡੀ. ਏ. ਵੀ. ਕਾਲਜ ਜਗਰਾਓਂ ਵਿਚ ਉੱਚ ਜਾਤਾਂ-ਅਨੁਸੂਚਿਤ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਦੀਆਂ ਵੱਖੋ ਵੱਖਰੀਆਂ ਹਾਜਰੀਆਂ ਲਗਵਾਉਣ ਦੇ ਅਮਲ ਨਫ਼ਰਤ ਭਰੇ: ਮਾਨ

ਫਤਹਿਗੜ੍ਹ ਸਾਹਿਬ – “ਬੀਜੇਪੀ, ਆਰ ਐਸ ਐਸ, ਫਿਰਕੂ ਜਮਾਤਾਂ ਅਤੇ ਹਿੰਦੂਤਵ ਹੁਕਮਰਾਨ ਕਿਸ ਤਰ੍ਹਾਂ ਹਿੰਦੂ ਬਹੁ ਗਿਣਤੀ ਅਤੇ ਅਨੁਸੂਚਿਤ ਪੱਛੜੇ ਵਰਗਾਂ ਵਿਚ ਸਾਜਿਸ਼ੀ ਢੰਗਾਂ ਰਾਹੀਂ ਨਫ਼ਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਹਨ, ਉਸ ਦੀ ਪ੍ਰਤੱਖ ਮਿਸਾਲ ਇਹ … More »

ਪੰਜਾਬ | Leave a comment
 

ਗਰੀਬ ਵਰਗ ਦੇ ਲੋਕਾਂ ਦਾ ਮਜਾਕ ਉਡਾਉਣ ਤੇ ਕਸਬਾ ਭਿੱਖੀਵਿੰਡ ‘ਚ ਭਗਵੰਤ ਮਾਨ ਦਾ ਫੂਕਿਆ ਪੁਤਲਾ

ਭਿੱਖੀਵਿੰਡ – ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾਂ ਹੀ ਵਿਵਾਦਿਤੀ ਬਿਆਨ ਦੇਣ ਦੇ ਆਦੀ ਹੁੰਦੇ ਜਾ ਰਹੇ ਹਨ । ਇਹਨਾਂ ਬਿਆਨਾਂ ਨਾਲ ਭਾਵੇ ਕਿਸੇ ਨੂੰ ਕਿ ਵੀ ਠੇਸ ਕਿਉ ਨਾ ਪੁੱਜੇ ਪਰ ਇਹ ਆਪਣੀ ਸੌੜੀ ਸਿਆਸਤ ਕਰਨ ਵਿੱਚ ਲੱਗੇ ਹੋਏ … More »

ਪੰਜਾਬ | Leave a comment