ਪੰਜਾਬ
ਵਿਰਸੇ ਦੀਆਂ ਮਾਣਮੱਤੀਆਂ ਪੈੜਾਂ ਨਾਲ ਹੀ ਮਨੁੱਖ ਦਾ ਸਰਬਪੱਖੀ ਵਿਕਾਸ ਸੰਭਵ-ਰਵੀ ਭਗਤ
ਲੁਧਿਆਣਾ : ਬੀਤੀ ਰਾਤ ਗੁਰੂ ਨਾਨਕ ਭਵਨ ਵਿਖੇ ਡਾ: ਕੇਸ਼ੋ ਰਾਮ ਸ਼ਰਮਾ ਯਾਦਗਾਰੀ ਸੁਸਾਇਟੀ ਵੱਲੋਂ ਫੀਕੋ (ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ), ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆਂ ਅਤੇ ਰਾਮਗੜ੍ਹੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਨਾਟਕ ‘ਸਾਕਾ ਸਰਹੰਦ’ ਸਮਾਗਮ ਦੀ … More
ਕੇਜਰੀਵਾਲ ਵੱਲੋਂ ਮਰਹੂਮ ਨਿਰੰਕਾਰੀ ਮੁੱਖੀ ਦੇ 70 ਫੁੱਟ ਉੱਚੇ ਬੁੱਤ ਲਗਾਉਣ ਦਾ ਐਲਾਨ, ਉਸ ਦੀ ਫਿਰਕੂ ਤੇ ਸਵਾਰਥੀ ਸੋਚ : ਮਾਨ
ਫ਼ਤਹਿਗੜ੍ਹ ਸਾਹਿਬ – “ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਉਸ ਸਮੇਂ ਤੱਕ ਸਮੁੱਚੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਨਾ ਤਾਂ ਦੂਰ ਕਰ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਅਗਵਾਈ ਕਰਨ ਦਾ ਦਾਅਵਾ ਕਰ ਸਕਦਾ ਹੈ, ਜਦੋਂ ਤੱਕ ਉਹ ਸਾਰੀਆਂ … More
ਵਾਤਾਵਰਨ ਨੂੰ ਬਚਾਉਣ ਲਈ ਸੈਮੀਨਾਰ ਆਯੋਜਿਤ
ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ ਲੁਧਿਆਣਾ ਵੱਲੋਂ ਵਾਤਾਵਰਨ ਦੇ ਬਚਾਓ ਲਈ ਆਪਣਾ ਯੋਗਦਾਨ ਪਾਉਣ ਲਈ ਕੈਂਪਸ ਵਿਚ ਬੂਟੇ ‘ਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਪੰਜਾਬ ਅਤੇ ਸਿੰਧ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਏ ਕੇ … More
ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਸਮੇਂ ਪੁਲਿਸ ਤੇ ਟਾਸਕ ਫੋਰਸ ਦੀ ਦੁਰਵਰਤੋਂ ਸਿੱਖੀ ਅਸੂਲਾਂ ਦੇ ਉਲਟ : ਮਾਨ
ਫ਼ਤਹਿਗੜ੍ਹ ਸਾਹਿਬ – “ਸਿੱਖ ਧਰਮ ਵਿਚ ਸਿੱਖ ਅਤੇ ਉਸ ਅਕਾਲ ਪੁਰਖ ਵਿਚਕਾਰ ਕੋਈ ਵਿਚੋਲਾ ਨਹੀਂ ਹੁੰਦਾ । ਗੁਰਸਿੱਖ ਦਾ ਸਿੱਧਾ ਸੰਬੰਧ ਉਸ ਅਕਾਲ ਪੁਰਖ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੁੰਦਾ ਹੈ। ਜਦੋਂਕਿ ਹਿੰਦੂ ਧਰਮ ਵਿਚ ਪੰਡਿਤ, ਸੁਆਮੀ, ਮੁਸਲਿਮ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ’ਨੈਸਲੇ ਰਿਸਰਚ ਐਵਾਰਡ’ ਨਾਲ ਸਨਮਾਨਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਹੋਮ ਸਾਇੰਸ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੀ ਵਿਦਿਆਰਥਣ ਡਾ. ਮੋਨਿਕਾ ਚੌਧਰੀ ਨੂੰ ਨੈਸਲੇ ਕੰਪਨੀ ਵੱਲੋਂ ਪੋਸ਼ਣ ਅਤੇ ਜਨ ਸਿਹਤ ਸੰਬੰਧੀ ਪ੍ਰਸ਼ੰਸ਼ਾ ਯੋਗ ਕੰਮ ਕਰਨ ਲਈ ’ਨੈਸਲੇ ਰਿਸਰਚ ਐਵਾਰਡ’ ਨਾਲ ਸਨਮਾਨਿਤ ਕੀਤਾ … More
ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਲਈ ਪੰਜਾਬ ਸਰਕਾਰ ਦਿੱਲੀ ਕਮੇਟੀ ਨੂੰ 25 ਕਰੋੜ ਰੁਪਏ ਦੇਵੇਗੀ
ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਅੱਜ ਸੂਬੇ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ … More
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁਰੀ,ਵਿਖੇ ਸਿੱਖਿਆ ਮੰਤਰੀ ਚੀਮਾ ਵਿਦਿਆਰਥੀਆਂ ਨੂੰ ਵਧਾਈ ਦੇਣ ਪਹੁੰਚੇ
ਲੁਧਿਆਣਾ-ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰ. ਸਕੂਲ ਵਿੱਚ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇਣ ਪਹੁੰਚੇ। 12ਵੀਂ ਦੇ ਨਤੀਜੇ ਵਿੱਚੋਂ ਪੰਜਾਬ ਸਕੂਲ ਬੋਰਡ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਉੱਤੇ ਸ. ਦਲਜੀਤ ਸਿੰਘ ਚੀਮਾ ਨੇ ਪ੍ਰਿੰ. … More
ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਬਣਾਈ ਹਾਈਬ੍ਰਾਈਡ ਮੋਟਰਸਾਈਕਲ
ਗੁਲਜ਼ਾਰ ਗਰੁੱਪ ਆਫ਼ ਇੰਸੀਚਿਟਿਊਸ, ਖੰਨਾ ਲੁਧਿਆਣਾ ਦੇ ਮਕੈਨੀਕਲ ਵਿਭਾਗ ਦੇ ਚਾਰ ਵਿਦਿਆਰਥੀਆਂ ਸਨਮ ਪ੍ਰੀਤ ਸਿੰਘ, ਮੋਹਿਤ ਕੁਮਾਰ, ਹਰਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ ਨੇ ਇਕ ਨਵੇਕਲੀ ਕਿਸਮ ਦੀ ਮੋਟਰਸਾਈਕਲ ਬਣਾਈ ਹੈ। ਇਹ ਬਾਈਕ ਬਿਜਲੀ ਨਾਲ ਚਾਰਜ ਹੋਣ ਵਾਲੀ ਬੈਟਰੀ ਅਤੇ ਪੈਟਰੋਲ ਦੋਹਾਂ … More
ਐਸ.ਜੀ.ਪੀ.ਸੀ. ਜਾਂ ਬਾਦਲ-ਬੀਜੇਪੀ ਹਕੂਮਤ ਟਾਸਕ-ਫੋਰਸ ਅਤੇ ਪੁਲਿਸ ਦੀ ਤਾਕਤ ਦੀ ਦੁਰਵਰਤੋ ਕਰਕੇ 6 ਜੂਨ ਦੇ ਸ਼ਹੀਦੀ ਦਿਹਾੜੇ ਦੇ ਮਾਹੌਲ ਨੂੰ ਨਾ ਵਿਗਾੜੇ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ – “3 ਜੂਨ 1984 ਤੋਂ ਲੈਕੇ 6 ਜੂਨ 1984 ਤੱਕ ਹਿੰਦ ਹਕੂਮਤ, ਹਿੰਦ ਫ਼ੌਜ, ਬਰਤਾਨੀਆ ਤੇ ਰੂਸ ਦੀਆਂ ਫੌ਼ਜਾ, ਬੀਜੇਪੀ, ਆਰ.ਐਸ.ਐਸ, ਕਾਂਗਰਸ, ਕਾਉਮਨਿਸਟ ਆਦਿ ਸਭ ਹਿੰਦੂਤਵ ਪਾਰਟੀਆਂ ਤੇ ਸੰਗਠਨਾਂ ਨੇ ਮਿਲਕੇ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਦੇ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮੱਲ੍ਹੀ ਰਾਸ਼ਟਰੀ ਖੇਤੀਬਾੜੀ ਸਲਾਹਕਾਰ ਵਜੋਂ ਨਾਮਜ਼ਦ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੂਜੀ ਵਾਰ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਦੇ ਸਲਾਹਕਾਰ ਵਜੋਂ ਚੁਣੇ ਗਏ। ਡਾ. ਮੱਲ੍ਹੀ ਮੱਕੀ ਦੀ ਖੋਜ ਸਬੰਧੀ ਆਪਣਾ ਤਜ਼ਰਬਾ ਇਸ ਸਰਵੋਤਮ ਅਦਾਰੇ ਨਾਲ ਸਾਂਝਾ ਕਰਨਗੇ। … More








