ਪੰਜਾਬ
ਪੰਜਾਬ ਦੇ ਪਾਣੀਆਂ ਅਤੇ ਲੋਕਾਂ ਦਾ ਅਸਲ ਰਾਖਾ ਸ. ਮਾਨ : ਪ੍ਰੋ. ਮਹਿੰਦਰਪਾਲ ਸਿੰਘ
ਫ਼ਤਹਿਗੜ੍ਹ ਸਾਹਿਬ – ਅੱਜ-ਕੱਲ੍ਹ ਬਾਦਲ ਸਰਕਾਰ ਅਤੇ ਕਾਂਗਰਸ-ਬੀਜੇਪੀ ਪੰਜਾਬ ਅਸੈਬਲੀ ਵਿਚ ਬੜੇ-ਜੋਰਸੋਰ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਐਸ.ਵਾਈ.ਐਲ ਨਹਿਰ ਦੇ ਮੁੱਦੇ ਨੂੰ ਆਪਣੇ ਸਿਆਸੀ ਹਿੱਤਾ ਲਈ ਵਰਤਣ ਦੀ ਇਕ-ਦੂਜੇ ਤੋ ਅੱਗੇ ਹੋ ਕੇ ਕਾਹਲ ਕਰ ਰਹੇ ਹਨ … More
ਤਕੜੀ ਕੌਮ ਲਈ ਖੇਡ ਸਾਹਿਤ ਦਾ ਪ੍ਰਫੁੱਲਿਤ ਹੋਣਾ ਬਹੁਤ ਜ਼ਰੂਰੀ: ਪ੍ਰਿੰ. ਸਰਵਣ ਸਿੰਘ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਅਤੇ ਸਰੀਰਕ ਸਿੱਖਿਆ ਕਾਲਜ ਵੱਲੋਂ ਪੰਜਾਬੀ ਖੇਡ ਸਾਹਿਤ ਸੰਬੰਧੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਪੰਜਾਬੀ ਖੇਡ ਸਾਹਿਤ ਦੇ ਪ੍ਰਮੁੱਖ ਉਸਰੱਈਏ ਪ੍ਰਿੰ. ਸਰਵਣ ਸਿੰਘ, … More
“ਭਾਰਤ ਮਾਤਾ ਦੀ ਜੈ” ਕਹਿਲਾਉਣ ਵਾਲੇ ਹਿੰਦੂਤਵ ਕੱਟੜ ਪ੍ਰੋਗਰਾਮਾਂ ‘ਤੇ ਤਾਨਾਸ਼ਾਹੀ ਅਮਲਾਂ ਨੂੰ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆਂ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਸੈਟਰ ਵਿਚ ਹਿੰਦੂਤਵ ਕੱਟੜ ਜਮਾਤਾਂ ਦੀ ਬਦੌਲਤ ਮੋਦੀ ਹਕੂਮਤ ਕਾਇਮ ਹੋਈ ਹੈ, ਉਸ ਸਮੇਂ ਤੋਂ ਹਿੰਦ ਵਿਚ ਵੱਸਣ ਵਾਲੀਆ ਘੱਟ ਗਿਣਤੀ ਮੁਸ਼ਲਿਮ, ਇਸਾਈ, ਸਿੱਖ ਅਤੇ ਦਲਿਤਾਂ ਉਤੇ ਹਿੰਦੂਤਵ ਕੱਟੜ ਪ੍ਰੋਗਰਾਮਾਂ ਨੂੰ ਜ਼ਬਰੀ ਠੋਸਣ ਦੇ ਅਮਲਾਂ … More
ਐਲ ਸੀ ਈ ਟੀ ’ਚ ਨੌਕਰੀ ਮੇਲੇ ਦਾ ਆਯੋਜਨ, 83 ਵਿਦਿਆਰਥੀਆਂ ਦੀ ਚਾਰ ਲੱਖ ਤੱਕ ਦੇ ਪੈਕੇਜ ’ਤੇ ਹੋਈ ਚੋਣ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ ਵੱਲੋਂ ਕੈਂਪਸ ਵਿਚ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ‘ਚ ਲੁਧਿਆਣਾ ਜ਼ਿਲ੍ਹੇ ਦੇ ਵਿਭਿੰਨ ਕਾਲਜਾਂ ਦੇ ਕਰੀਬ ਬੀ ਟੈ¤ਕ, ਐਮ ਬੀ ਏ, ਐਮ ਸੀ ਏ, ਬੀ … More
ਵਪਾਰ ਮੰਡਲ ਵੱਲੋਂ ਜਾਲੀ ਨੀਲੇ ਕਾਰਡਾਂ ਦੇ ਘਪਲੇ ਦੀ ਕੀਤੀ ਸ਼ਕਾਇਤ ਤੋਂ ਬਾਦ ਏ ਟੀ ਸੀ ਵੱਲੋਂ ਜਾਂਚ ਸ਼ੁਰੂ
ਬਰਨਾਲਾ,(ਅਕੇਸ਼ ਕੁਮਾਰ /ਵਿਜੇ ਮੋਦੀ) – ਬਰਨਾਲਾ ਵਿੱਚ ਸਾਮਣੇ ਆਏ ਨੀਲੇ ਕਾਰਡਾਂ ਦੇ ਘਪਲੇ ਦੀ ਖੱਬਰ ਸਭ ਤੋਂ ਪਹਿਲਾਂ ਸੱਚ ਦੀ ਪਟਾਰੀ ਅੱਖਵਾਰ ਵਿੱਚ ਲੱਗਣ ਤੋਂ ਬਾਦ ਜਿੱਥੇ ਸ਼ੋਸਲ ਮੀਡੀਆ ਵਿੱਚ ਇਹ ਖਬਰ ਅੱਜ ਪੁਰੇ ਦਿਨ ਚਰਚਾ ਵਿੱਚ ਛਾਈ ਰਹੀ ਉਥੇ … More
ਭਾਸ਼ਾ ਵਿਭਾਗ ਪੰਜਾਬ ਵਲੋਂ ਆਲਮੀਂ ਪੱਧਰ ਦੇ ਸਮਾਜ ਸੇਵੀ ਰਘਬੀਰ ਸਿੰਘ ਬੈਂਸ ਸਨਮਾਨਿਤ
ਪਟਿਆਲਾ-ਅੰਤਰਰਾਸ਼ਟਰੀ ਪੱਧਰ ਦੇ ਕਾਰਕੁਨ ਤੇ ਪ੍ਰਸਿੱਧੀ ਖੱਟਣ ਵਾਲੇ ਸਮਾਜਸੇਵੀ ਅਤੇ ਸੰਸਾਰ ਭਰ ਦਾ ਪਹਿਲਾ ਮਲਟੀਮੀਡੀਆ ਸਿੱਖ ਵਿਸ਼ਵ ਕੋਸ਼ ਤਿਆਰ ਕਰਨ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ ਰਘਬੀਰ ਸਿੰਘ ਬੈਂਸ ਨੂੰ ਭਾਰਤ ਅਤੇ ਸੰਸਾਰ ਦੇ ਹੋਰ ਮੁਲਕਾਂ ਵਿੱਚ ਪੰਜਾਬੀ ਬੋਲੀ ਨੂੰ … More
ਜਰਮਨੀ ਦੇ ਬਣੇ ਕੂਕਾ ਰੋਬੋਟ ਨੇ ਪਿਆਨੋ ਦੀਆਂ ਧੁਨਾਂ ਵਜਾਈਆਂ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ, ਲੁਧਿਆਣਾ ਦੇ ਰੋਬਟਿਕਸ ਇੰਜੀਨੀਅਰਿੰਗ ਦੇ ਵਿਦਿਆਰਥੀ ਭਾਵੀਆ ਗਰਗ ਨੇ ਇਕ ਅਜਿਹਾ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਕਿ ਰੋਬੋਟ ਤੋਂ ਸੰਗੀਤਕ ਸੁਰਾਂ ਦੀ ਪਿਆਨੋ ਵਜਾ ਸਕਦਾ ਹੈ। ਯੂਨੀਵਰਸਿਟੀ ਦੇ ਟਾਪਰ ਵਜੋਂ ਜਾਣੇ ਜਾਂਦੇ ਭਾਵੀਆ ਗਰਗ ਨੇ … More
ਭਗਤ ਧੰਨਾ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ
ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪੂਰਨ ਹੋਇਆ। ਸੰਪਾਦਨਾ ਦੇ ਕਾਰਜ ਲਈ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ। ਇਸ ਪਵਿੱਤਰ ਗ੍ਰੰਥ … More
ਐਲ ਸੀ ਈ ਟੀ ਵਿਚ ਪੀ ਟੀ ਯੂ ਦੇ ਕਾਲਜਾਂ ਦੇ ਅਧਿਆਪਕਾਂ ਦਾ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕਾਲਜਾਂ ਦੇ ਅਧਿਆਪਕਾਂ ਲਈ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ ਵਿਸ਼ਵ ਪੱਧਰ ਤੇ ਉਤਪਾਦਨ ਦੇ ਪੈਮਾਨੇ ਅਤੇ … More
ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਤੇ ਬਣਾਏ ਜਾਂਦੇ ਭੱਦੇ ਚੁਟਕਲਿਆਂ ਖਿਲਾਫ ਸੁਪਰੀਮ ਕੋਰਟ ‘ਚ ਰਿਟ ਪਟੀਸ਼ਨ ਦਾਇਰ : ਜਥੇ.ਅਵਤਾਰ ਸਿੰਘ
ਅੰਮ੍ਰਿਤਸਰ – ਸਿੱਖ ਗੁਰਦੁਆਰਾ ਐਕਟ ੧੯੨੫ ਅਧੀਨ ਬਣੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ‘ਤੇ ਬਣਾਏ ਜਾਂਦੇ ਭੱਦੇ ਚੁਟਕਲਿਆ ਖਿਲਾਫ ਸੁਪਰੀਮ ਕੋਰਟ ‘ਚ ਰਿਟ ਪਟੀਸ਼ਨ ਦਾਇਰ ਕੀਤੀ ਗਈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ … More






