ਪੰਜਾਬ

 

ਚੰਦੂਮਾਜਰਾ ਨੇ ਕਾਂਗਰਸੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਰਾਜਸੀ ਲਾਹਾ ਨਾਂ ਲੈਣ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਨੇਤਾਵਾਂ ਨੂੰ ਖ਼ਾਲਸਾ ਪੰਥ ਦੀਆਂ ਉਤੇਜਿਤ ਤੇ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਭੜਕਾ ਕੇ ਵਕਤੀ ਰਾਜਸੀ ਲਾਹਾ ਲੈਣ ਲਈ … More »

ਪੰਜਾਬ | Leave a comment
 

ਸ.ਬਾਦਲ ਅਤੇ ਬਾਦਲ ਪਰਿਵਾਰ ਦੀਆਂ ਬੱਜਰ ਗੁਸਤਾਖੀਆਂ ਦੀ ਬਦੌਲਤ ਪੈਦਾ ਹੋਏ ਵਿਸਫੋਟਕ ਹਾਲਾਤ : ਮਾਨ

ਫਤਿਹਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ , ਸੁਖਬੀਰ ਸਿੰਘ ਬਾਦਲ ਗ੍ਰਹਿ ਵਜੀਰ ਪੰਜਾਬ,ਅਵਤਾਰ ਸਿੰਘ ਮੱਕੜ ਪ੍ਰਧਾਨ ਐਸਜੀਪੀਸੀ ਅਤੇ ਮੌਜੂਦਾ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਬੀਤੇ ਸਮੇਂ ਤੋਂ ਨਿਰੰਤਰ ਕੀਤੀਆਂ ਜਾ ਰਹੀਆਂ ਸਿਧਾਂਤਹੀਣ ਬੱਜਰ ਗੁਸਤਾਖੀਆਂ ਦੀ ਬਦੌਲਤ … More »

ਪੰਜਾਬ | Leave a comment
ਸੰਬੋਧਨ ਦੌਰਾਨ ਇਕਵਾਕ ਸਿੰਘ ਪੱਟੀ, ਬਲਦੇਵ ਸਿੰਘ ਸਿਰਸਾ ਅਤੇ ਹਾਜ਼ਰ ਸੰਗਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਥਾਂ-ਥਾਂ ਧਰਨੇ ਅਤੇ ਚੱਕਾ ਜਾਮ, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ

ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ਤੇ ਕੀਤੇ ਜਾ ਰਹੇ ਅਪਮਾਨ ਅਤੇ ਕੋਟਕਪੁਰਾ ਦੇ ਗੋਲੀਕਾਂਡ ਦੇ ਸਬੰਧ ਵਿੱਚ ਇਲਾਕੇ ਦੇ ਤਕਰੀਬਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸੰਗਤ ਨੇ ਸੁਲਤਾਨਵਿੰਡ ਪਿੰਡ ਦੇ ਗੇਟ, ਦਬੁਰਜੀ ਚੌਂਕ, … More »

ਪੰਜਾਬ | Leave a comment
ajit111.resized

ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਪਮਾਨ ਨੂੰ ਲੈ ਕੇ ਹੋਏ ਮੁਕੰਮਲ ਪੰਜਾਬ ਬੰਦ ਦੀ ਕਾਮਯਾਬੀ ਲਈ ਸਮੁੱਚੇ ਸਿੱਖਾਂ, ਹਿੰਦੂ-ਮੁਸਲਿਮ ਵੀਰਾਂ ਅਤੇ ਪੰਜਾਬੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ: ਮਾਨ

ਫਤਿਹਗੜ੍ਹ ਸਾਹਿਬ – “ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ ਦੇ ਮਹਾਂਵਾਕ ਅਨੁਸਾਰ ਸਿੱਖ ਕੌਮ ਉਤੇ ਜਦੋਂ ਵੀ ਕਿਸੇ ਜਾਬਰ ਹੁਕਮਰਾਨ, ਫੌਜੀ ਅਤੇ ਨਿਜਾਮੀ ਸ਼ਕਤੀ ਦੀ ਦੁਰਵਰਤੋਂ ਕਰਕੇ ਜਬਰ ਜੁਲਮ ਹੋਏ ਹਨ, ਸਿੱਖ ਕੌਮ ਨੇ ਹਰ ਜਬਰ ਜੁਲਮ ਦਾ ਡੱਟ ਕੇ … More »

ਪੰਜਾਬ | Leave a comment
pic.simranjit(1).resized

ਦੇਰ ਆਏ ਦਰੁਸਤ ਆਏ, ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ: ਮਾਨ

ਫਤਿਹਗੜ੍ਹ ਸਾਹਿਬ – “ਸਿੱਖ ਧਰਮ ਦੇ ਉੱਚ ਸਿਧਾਂਤਾਂ, ਮਰਿਆਦਾਵਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਿਰਸੇ ਵਾਲੇ ਅਖੌਤੀ ਕਾਤਲ ਅਤੇ ਬਲਾਤਕਾਰੀ ਸਾਧ, ਜਿਸ ਨੇ 2007 ਵਿਚ ਬਨਾਵਟੀ ਤੌਰ ‘ਤੇ ਅੰਮ੍ਰਿਤ ਤਿਆਰ ਕਰਨ ਦਾ ਸਿੱਖ ਹਿਰਦਿਆਂ ਨੂੰ … More »

ਪੰਜਾਬ | Leave a comment
Star cast of the Punjabi movie ‘Shareek’ visited Gulzar group of Institutes , Khanna , Ludhiana 3 copy.resized

ਗੁਲਜ਼ਾਰ ਕਾਲਜ ਵਿੱਚ ‘ਸ਼ਰੀਕ’ ਫ਼ਿਲਮ ਦੇ ਕਲਾਕਾਰਾਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ

ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ ਖੰਨਾ ਲੁਧਿਆਣਾ ਦੇ ਵਿਹੜੇ ਵਿੱਚ ਨਵੀ ਆ ਰਹੀ ਫ਼ਿਲਮ ਸ਼ਰੀਕ ਦੇ ਕਲਾਕਾਰਾਂ ਨੇ ਸ਼ਿਰਕਤ ਕਰਦੇ ਹੋਏ ਆਪਣੇ ਫਨ ਦਾ ਮੁਜ਼ਾਹਿਰਾ ਕੀਤਾ। ਫ਼ਿਲਮ ਦੀ ਸਟਾਰ ਕਾਸਟ ਮਾਹੀ ਗਿੱਲ, ਮੁੱਕਲ ਦੇਵ, ਗੁੱਗੂ ਗਿੱਲ, ਸਿਮ ਗਿੱਲ, ਕੁਲਜਿੰਦਰ ਸਿੱਧੂ ਸਮੇਤ … More »

ਪੰਜਾਬ | Leave a comment
1280px-Akal_takhat_amritsar.resized

ਸਿੰਘ ਸਾਹਿਬਾਨ ਨੇ ਵਾਪਿਸ ਲਿਆ ਸੌਦਾ ਸਾਧ ਦੀ ਮਾਫ਼ੀ ਦਾ ਫੈਂਸਲਾ

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 24 ਸਿਤੰਬਰ ਨੂੰ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਦਾ ਫੈਂਸਲਾ ਵਾਪਿਸ ਲੈ ਲਿਆ ਗਿਆ ਹੈ। ਸਿੱਖ ਸੰਗਤ ਵਿੱਚ ਰਾਮ ਰਹੀਮ ਨੂੰ ਦਿੱਤੀ ਗਈ ਮਾਫ਼ੀ ਪ੍ਰਤੀ ਭਾਰੀ ਰੋਹ ਨੂੰ … More »

ਪੰਜਾਬ | Leave a comment
 

ਬਰਗਾੜੀ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਕੀਤਾ ਗਿਆ ਅਪਮਾਨ ਸਿੱਖ ਕੌਮ ਲਈ ਅਸਹਿ: ਮਾਨ

ਫਤਿਹਗੜ੍ਹ ਸਾਹਿਬ – “ਜਦੋਂ ਵੀ ਪੰਜਾਬ ਸੂਬੇ ਜਾਂ ਹਿੰਦ ਦੇ ਕਿਸੇ ਇਲਾਕੇ ਵਿਚ ਅਜਿਹੀ ਸ਼੍ਰੀ  ਗੁਰੂ ਗ੍ਰੰਥ ਸਾਹਿਬ, ਗੁਰੁ ਸਾਹਿਬਾਨ ਜਾਂ ਸਿੱਖ ਕੌਮ ਦੇ ਅਪਮਾਨ ਕਰਨ ਦੀ ਕਾਰਵਾਈ ਹੁੰਦੀ ਹੈ ਤਾਂ ਹਕੂਮਤਾਂ ਅਤੇ ਪ੍ਰਸ਼ਾਸਨ ਥੋੜ੍ਹੇ ਸਮੇਂ ਲਈ ਸਖ਼ਤੀ ਕਰਨ ਦੇ … More »

ਪੰਜਾਬ | Leave a comment
 

ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ-ਘਰਾਂ ‘ਚ ਸੁਰੱਖਿਆ ਪੱਖੋਂ ਕੋਈ ਢਿੱਲ ਨਾ ਵਰਤੀ ਜਾਵੇ : ਮੁੱਖ ਸਕੱਤਰ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਗੁਰੂ-ਘਰਾਂ ‘ਚ ਨਿਤਾ ਪ੍ਰਤੀ ਵਾਪਰ ਰਹੀਆਂ ਅਗਜਨੀ ਵਰਗੀਆਂ ਘਟਨਾਵਾਂ ਨਾਲ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਤੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ਼ਲਾਘਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਮਹਿਸੂਸ ਕੀਤਾ ਅੱਜ ਦੇਸ਼ ਭਰ ਵਿਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ’ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸੁਰ ਨੂੰ ਦਬਾਉਣ, ਦੇਸ਼ ਦੀ ਵਿਭਿੰਨਤਾ-ਵਿਲੱਖਣਤਾ ਤੇ ਧਰਮ ਨਿਰਪੱਖਤਾ ਨੂੰ ਮਿਟਾਉਣ, ਸੰਵਿਧਾਨਕ ਤੇ ਕਾਨੂੰਨੀ ਵਿਵਸਥਾਵਾਂ ਦੀ … More »

ਪੰਜਾਬ | Leave a comment