ਪੰਜਾਬ

Capt._Amarinder_Singh.resized.resized

ਕਾਂਗਰਸੀਆਂ ਨੂੰ ਧਮਕਾਉਣ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ : ਕੈਪਟਨ

ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਵਿਧਾਇਕ ਜੁਗਿੰਦਰ ਸਿੰਘ ਪੰਜਗਰਾਈ ਦੇ ਨਾਲ ਮਾੜਾ ਸਲੂਕ ਕਰਨ ਵਾਲੇ ਜੈਤੋ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੂੰ ਤੁਰੰਤ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾਂ ਕਰਨ ਤੇ ਬਾਦਲ … More »

ਪੰਜਾਬ | Leave a comment
unnamed32.resized

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਸਾਹਿਬਾਨ ਦੇ ਸ਼ਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਰਵਾਨਾ

ਅੰਮ੍ਰਿਤਸਰ – ਗੁਰੂ ਸਾਹਿਬਾਨ ਦੇ ਸ਼ਸਤਰ ਬਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਦੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਪੁਰ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ‘ਚ ਸਿੰਘ … More »

ਪੰਜਾਬ | Leave a comment
 

ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਸਾਨੂੰ ਬਿਨ੍ਹਾਂ ਮੁਆਵਜ਼ਾ ਦਿੱਤੇ ਹਾਈ ਟੈਨਸ਼ਨ ਟਾਵਰ ਅਤੇ ਤਾਰਾਂ ਪਾਉਣੀਆਂ ਗੈਰ ਕਾਨੂੰਨੀ : ਇਮਾਨ ਸਿੰਘ ਮਾਨ

ਚੰਡੀਗੜ੍ਹ – “ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਜਦੋਂ ਵੀ ਕਿਸੇ ਜਿੰਮੀਦਾਰ ਦੀ ਮਲਕੀਅਤ ਜ਼ਮੀਨ ਵਿਚ ਹਾਈ ਪਾਵਰ ਟੈਨਸ਼ਨ ਟਾਵਰ ਅਤੇ ਵੱਡੇ ਲੋਡ ਵਾਲੀਆਂ ਤਾਰਾਂ ਪਾਈਆਂ ਜਾਂਦੀਆਂ ਹਨ ਤਾਂ ਉਸ ਜਿੰਮੀਦਾਰ ਦੀ ਤਾਰਾਂ ਤੋਂ ਪ੍ਰਭਾਵਿਤ ਜਮੀਨ ਦੀ ਕੀਮਤ ਤੀਜਾ ਹਿੱਸਾ ਰਹਿ ਜਾਂਦੀ … More »

ਪੰਜਾਬ | Leave a comment
13.resized

ਇਜ਼ਰਾਇਲੀ ਲੜਕੀ ਦਾ ਬੈਗ ਚੁੱਕਣ ਵਾਲਾ ਕਾਬੂ

ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਿਕ ਹੁੰਦੇ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਮੁਕਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਆਪਣੇ ਆਪ ਨੂੰ ਜਿਥੇ ਵੱਡਭਾਗਾ … More »

ਪੰਜਾਬ | Leave a comment
DSCN0158.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਿਆ 6 ਲੱਖ ਦਾ ਨੌਕਰੀ ਪੈਕੇਜ

ਤਲਵੰਡੀ ਸਾਬੋ : ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ  ਵਿਖੇ ਨਾਮਵਰ ਕੰਪਨੀ ਟਰਾਈਡੈਂਟ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਨੌਕਰੀ ਲਈ ਚੁਣਿਆ ਗਿਆ। ਨਿੱਜੀ ਇੰਟਰਵਿਊ ਤੋਂ ਬਾਅਦ ਸਰੀਰਕ ਮਨੋਵਿਗਿਆਨਕ ਪ੍ਰੀਖਿਆ ਦੌਰਾਨ ਕਾਰਪੋਰੇਟ ਸੈਕਟਰ ਦੀਆਂ ਕਸੌਟੀਆਂ ‘ਤੇ ਖਰੇ ਉੱਤਰੇ ਵਿਦਿਆਰਥੀ … More »

ਪੰਜਾਬ | Leave a comment
Capitol_High_Court.resized

ਮੋਗਾ ਬੱਸ ਕਾਂਡ ‘ਚ ਬਾਦਲ ਫੈਮਿਲੀ ਨੂੰ ਹਾਈਕੋਰਟ ਦਾ ਨੋਟਿਸ

ਚੰਡੀਗੜ੍ਹ – ਪੰਜਾਬ-ਹਰਿਆਣਾ ਹਾਈਕੋਰਟ ਨੇ ਮੋਗਾ ਆਰਬਿਟ ਬੱਸ ਕਾਂਡ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਦਰਖਾਸਤ ਤੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ … More »

ਪੰਜਾਬ | Leave a comment
gursh(1).resized

ਸੋਸ਼ਲ ਵਰਕਰਜ਼ ਐਸੋਸੀਏਸ਼ਨ ਵੱਲੋਂ ਲੋੜਵੰਦ ਲੜਕੀਆਂ ਦੀ ਸ਼ਾਦੀ ਦਾ ਜ਼ਰੂਰੀ ਸਮਾਨ ਦੇ ਕੇ ਮਦਦ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਮਾਜ ਉਸਾਰੀ ਦੇ ਕੰਮਾਂ ਦੇ ਲਈ ਇਕ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ । ਇਸ ਐਸੋਸੀਏਸ਼ਨ ਵੱਲੋਂ ਹਰ ਸਾਲ ਖੁਨ ਦਾਨ ਕੈਂਪ ਦਾ ਆਯੋਜਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ … More »

ਪੰਜਾਬ | Leave a comment
 

ਆਮ ਆਦਮੀ ਪਾਰਟੀ ਨੇ ਸਤਲੁਜ ਅਤੇ ਬੁੱਢਾ ਦਰਿਆ ਨੂੰ ਬਚਾਉਣ ਦੇ ਅਭਿਆਨ ਦੀ ਸ਼ੁਰੁਆਤ ਕੀਤੀ

ਆਮ ਆਦਮੀ ਪਾਰਟੀ ਲੁਧਿਆਨਾ ਦੀ ਕਲੀਨ ਐਂਡ ਗਰੀਨ ਲੁਧਿਆਨਾ ਟੀਮ ਨੇ ਅੱਜ ਬੁੱਢਾ ਦਰਿਆ ਪੂਲ ਜੋਕੀ  ਕੇਂਦਰੀ ਜੈਲ  ਅਤੇ ਮਲ   ਟਰੀਟਮੇਂਟ ਪਲਾਂਟ  ਦੇ ਸਾਹਮਣੇ  ਹੈ ਤੋਂ  ਅੱਜ ਆਪਣੀ ਪਾਣੀ ਨਿਕਾਔਂ ਵਿੱਚ ਪ੍ਰਦੁਸ਼ਣ  ਦੇ ਖਿਲਾਫ  ਸਤਲੁਜ ਅਤੇ ਬੁੱਢਾ ਦਰਿਆ ਬਚਾਉਣ ਦਾ … More »

ਪੰਜਾਬ | Leave a comment
 

ਸਿਕਲੀਗਰ ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਬਿਆਨਬਾਜ਼ੀ ਸਰਾਸਰ ਗਲਤ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਲੀਗਰ ਸਿੱਖਾਂ ਵੱਲੋਂ ਅਖ਼ਬਾਰਾਂ ‘ਚ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ … More »

ਪੰਜਾਬ | Leave a comment
 

ਮੇਰੀ ਸਿਹਤਯਾਬੀ ਲਈ ਅਰਦਾਸ ਕਰਨ ਵਾਲੇ ਗੁਰਮੁੱਖਾਂ ਦਾ ਧੰਨਵਾਦ, ਪਰ ਭਾਣੇ ਵਿਚ ਰਹਿਣਾ ਹੀ ਗੁਰਸਿੱਖੀ : ਮਾਨ

ਫਤਿਹਗੜ੍ਹ ਸਾਹਿਬ – “ ਬਰਨਾਲਾ, ਸੰਗਰੂਰ, ਅੰਮ੍ਰਿਤਸਰ, ਮੁਕਤਸਰ, ਤਰਨਤਾਰਨ, ਹੁਸਿ਼ਆਰਪੁਰ, ਗੁਰਦਾਸਪੁਰ ਆਦਿ ਵੱਖ ਵੱਖ ਜਿਲ੍ਹਿਆਂ, ਸ਼ਹਿਰਾਂ , ਪਿੰਡਾਂ ਅਤੇ ਬਾਹਰਲੇ ਮੁਲਕਾਂ ਵਿਚ ਜੋ ਪੰਥ ਦਰਦੀਆਂ ਵੱਲੋਂ ਮੇਰੀ ਤੰਦਰੁਸਤੀ ਅਤੇ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ … More »

ਪੰਜਾਬ | Leave a comment