ਪੰਜਾਬ

 

ਬਿਨਾ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਨਵੀ ਸਿੱਖ ਜਥੇਬੰਦੀ ਬਨ੍ਹਾਉਣ ਤੇ ਪਾਬੰਦੀ ਲਗਾਉਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਦਾ ਫੈਸਲਾ ਭਾਰਤੀ ਸਵੀਧਾਨ ਦੇ ਉਲਟ-ਡਾ.ਰਾਣੂੰ

ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਪੰਜਾ ਤਖਤਾ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਿੱਖ ਧਰਮ ਵਿੱਚ ਅਗੇ ਤੋ ਕੋਈ ਵੀ ਨਵੀ ਜਥੇਬੰਦੀ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋ ਬਿਨਾ … More »

ਪੰਜਾਬ | Leave a comment
The Prime Minister, Dr. Manmohan Singh addressing at the foundation stone laying ceremony of the Homi Bhabha Cancer Hospital and Research Centre, at Mullanpur, Mohali, New Chandigarh, Punjab on December 30, 2013.  The Governor of Punjab, Shri Shivraj Patil, the Chief Minister of Punjab, Shri Prakash Singh Badal and other dignitaries are also seen.

ਬਾਦਲ ਅਕਾਲ ਤਖਤ ਤੇ ਹਮਲੇ ਤੋਂ ਹਫ਼ਤੇ ਬਾਅਦ ਗਏ ਸਨ ਜੇਲ੍ਹ

ਚੰਡੀਗੜ੍ਹ- ਅਪਰੇਸ਼ਨ ਬਲੂਸਟਾਰ ਦੌਰਾਨ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਜੇਲ੍ਹ ਵਿੱਚ ਹੋਣ ਦੇ ਦਾਅਵੇ ਨੂੰ ਕਾਂਗਰਸ ਨੇ ਨਕਾਰਿਆ ਹੈ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਉਸ ਸਮੇਂ ਬਾਦਲ ਦੇ ਸਾਥੀ ਰਹੇ ਸੁਰਜੀਤ ਸਿੰਘ ਬਰਨਾਲਾ ਦੀ ਕਿਤਾਬ ‘ … More »

ਪੰਜਾਬ | Leave a comment
2(1).sm

ਬਾਦਲ ਵਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੂਜੀ ਚਿੱਟੀ ਕ੍ਰਾਂਤੀ ਦੇ ਸੂਤਰਧਾਰ ਬਣਨ ਦਾ ਸੱਦਾ

ਲੁਧਿਆਣਾ, (ਪ੍ਰੀਤੀ ਸ਼ਰਮਾ):-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਰਾਹੀਂ ਦੂਜੀ ਚਿੱਟੀ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਆਪਣੀ ਵਿੱਤੀ ਹਾਲਤ ਸੁਧਾਰ … More »

ਪੰਜਾਬ | Leave a comment
 

ਸੁਵਿਧਾ ਸੈਂਟਰ ਦੀ ਮਹਿਲਾ ਮੁਲਾਜਮ ਦਾ ਧਰਨਾ ਮੁਲਤਵੀ, ਡੀ ਸੀ ਵੱਲੋਂ ਕਾਰਵਾਈ ਦਾ ਭਰੋਸਾ

ਲੁਧਿਆਣਾ,(ਪ੍ਰੀਤੀ ਸ਼ਰਮਾ):-ਅਾਪਣੇ ਉੱਪਰ ਇੱਕ ਸਾਲ ਤੋਂ ਪਹਿਲਾਂ ਦਰਜ ਹੋਏ ਝੂਠੇ ਮਾਮਲੇ ਕਾਰਨ ਸੁਵਿਧਾ ਸੈਂਟਰ ਵਿੱਚ ਕੰਮ ਕਰਦੀ ਜਿਸ ਮਹਿਲਾ ਕਰਮੀਂ ਨੇ ਇਸ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਡੀ ਸੀ ਦਫਤਰ ਅੱਗੇ ਸੋਮਵਾਰ ਤੋਂ ਪੂਰੇ ਪਰਿਵਾਰ ਸਮੇਤ ਭੁੱਖ ਹੜਤਾਲ ਤੇ … More »

ਪੰਜਾਬ | Leave a comment
ਰਾਜੀਵ ਰਾਜਾ ਨੂੰ ਜ਼ਿਲ੍ਹਾ ਕਾਂਗਰਸ ਦੇ ਖ਼ਜ਼ਾਨਚੀ ਦਾ ਨਿਯੁਕਤੀ ਪੱਤਰ ਸੌਂਪਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ।

ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਸੌਂਪਿਆ ਨਿਯੁਕਤੀ ਪੱਤਰ

ਲੁਧਿਆਣਾ,(ਪਰੀਤੀ ਸ਼ਰਮਾ):-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਨੇ ਰਾਜੀਵ ਰਾਜਾ ਨੂੰ ਲੁਧਿਅਣਾ ਕਾਂਗਰਸ ਦਾ ਖ਼ਜਾਨਚੀ ਨਿਯੁਕਤ ਕੀਤਾ ਹੈ। ਇਸ ਮੌਕੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵੱਲੋਂ ਰਾਜੀਵ ਰਾਜਾ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਰਾਜੀਵ ਰਾਜਾ … More »

ਪੰਜਾਬ | Leave a comment
 

ਜਥੇਦਾਰ ਸਾਹਿਬਾਨ, ਨਾਨਕਸਾਹੀ ਕੈਲੰਡਰ ਅਤੇ ਅੰਗਰੇਜ਼ੀ ਅਖਬਾਰਾਂ ਵੱਲੋਂ ਸਿੱਖ ਵਿਰੋਧੀ ਹੋ ਰਹੇ ਪ੍ਰਚਾਰ ਸੰਬੰਧੀ ਦ੍ਰਿੜਤਾ ਨਾਲ ਸਟੈਂਡ ਲੈਣ : ਮਾਨ

ਚੰਡੀਗੜ੍ਹ – “2003 ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਉਪਰੰਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਨਾਨਕਸਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ, ਉਸ ਵਿਚ ਮੁਤੱਸਵੀਆਂ ਅਤੇ … More »

ਪੰਜਾਬ | Leave a comment
 

ਇੰਡੋ-ਪਾਕ ਅੰਤਰਰਾਸ਼ਟਰੀ ਐਕਸਪੋ 2014 ਦੋਵਾਂ ਮੁਲਕਾਂ ਵਿਚ ਵਪਾਰਕ ਰਿਸ਼ਤੇ ਮਜ਼ਬੂਤ ਕਰੇਗਾ

ਲੁਧਿਆਣਾ, (ਪ੍ਰੀਤੀ ਸ਼ਰਮਾ) : 13 ਤੋਂ 17 ਫਰਵਰੀ ਤੱਥ ਸਥਾਨਕ ਗੁਲਮੋਹਰ ਹੋਟਲ ’ਚ ਆਯੋਜਿਤ ਹੋਣ ਵਾਲੇ 5 ਰੋਜਾ ਇੰਡੋ-ਪਾਕ ਅੰਤਰਰਾਸ਼ਟਰੀ ਐਕਸਪੋ 2014 ਨਾਲ ਦੋਵਾਂ ਮੁਲਕਾਂ ਦੇ ਵਿਚਾਲੇ ਵਪਾਰ, ਸਦਭਾਵਨਾ ਅਤੇ ਸ਼ਾਂਤੀ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ … More »

ਪੰਜਾਬ | Leave a comment
 

ਕਾਤਲ ਕਾਂਗਰਸੀਆਂ ਦੇ ਨਾਮ ਮੰਗਣਾ ਦਰੁਸਤ, ਪਰ ਬੀਜੇਪੀ ਦੇ ਕਾਤਲ ਆਗੂਆਂ ਅਤੇ ਬਲਿਊ ਸਟਾਰ ਦੇ ਦੋਸ਼ੀ ਰਵਾਇਤੀ ਆਗੂਆਂ ਦੇ ਨਾਮ ਵੀ ਨਸਰ ਕੀਤੇ ਜਾਣ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਜੋ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਜਿਨ੍ਹਾਂ ਕਾਂਗਰਸੀਆਂ ਨੇ ਕਾਤਲ ਟੋਲੀਆਂ ਦੀ ਅਗਵਾਈ ਕੀਤੀ ਸੀ, ਉਹਨਾਂ ਦੇ ਨਾਮ ਰਾਹੁਲ ਤੋ ਮੰਗਣ ਦੀ ਸੋਚ ਬਿਲਕੁਲ ਦਰੁਸਤ ਹੈ, ਜੋ ਸਾਹਮਣੇ … More »

ਪੰਜਾਬ | Leave a comment
DSC_0137.sm.sm

ਪੀ ਏ ਯੂ ਕਿਸਾਨ ਕਲੱਬ ਦਾ ਸਲਾਨਾ ਸਮਾਗਮ ਆਯੋਜਿਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਦੇ ਪੀ ਏ ਯੂ ਕਿਸਾਨ ਕਲੱਬ ਦਾ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਰੋਪੜ ਦੇ ਐਮ.ਐਲ.ਏ. … More »

ਪੰਜਾਬ | Leave a comment
 

ਜ਼ਿਲ੍ਹਾ ਕਾਂਗਰਸ ਦਫਤਰ ਦੀ ਤੋੜਭੰਨ ਕਰਨ ਵਾਲੇ ਬਦਮਾਸ਼ਾਂ ਖਿਲਾਫ ਕਾਰਵਾਈ ਦੀ ਮੰਗ

ਲੁਧਿਆਣਾ,(ਪ੍ਰੀਤੀ ਸ਼ਰਮਾ):ਬੀਤੇ ਐਤਵਾਰ ਨੂੰ ਜ਼ਿਲ੍ਹਾ ਕਾਂਗਰਸ ਦਫਤਰ ਦੀ ਤੋੜਭੰਨ ਕਰਨ ਵਾਲੇ ਬਦਮਾਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਪਾਰਟੀ ਨੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਕਾਂਗਰਸ ਦੇ ਇਕ ਵਫਦ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ … More »

ਪੰਜਾਬ | Leave a comment