ਪੰਜਾਬ

 

ਕਾਂਗਰਸ, ਭਾਜਪਾ ਅਤੇ ਬਾਦਲ ਦਲੀਏ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਦੁਸ਼ਮਣ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ, ਭਾਜਪਾ ਅਤੇ ਬਾਦਲ ਦਲ ਦੀਆਂ ਜਮਾਤਾਂ ਕਦੀ ਵੀ ਪੰਜਾਬ ਸੂਬੇ ਦੇ ਬਸਿੰਦਿਆਂ ਜਾਂ ਸਿੱਖ ਕੌਮ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀ ਸੇਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

ਅੰਮ੍ਰਿਤਸਰ:- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਜੋ ਸਰੀਰਕ ਰੋਗ ਕਾਰਨ ਪੀ.ਜੀ.ਆਈ. (ਚੰਡੀਗੜ੍ਹ) ’ਚ ਜ਼ੇਰੇ ਇਲਾਜ ਹਨ, ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਗੁਰਦੁਆਰਾ … More »

ਪੰਜਾਬ | Leave a comment
250px-Chandigarh_High_Court

ਉਦਯੋਗਾਂ ਨੂੰ ਸਬਸਿਡੀ ਨਾਂ ਦੇਣ ਕਰਕੇ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਿਟਕਾਰ

ਚੰਡੀਗੜ੍ਹ- ਪੰਜਾਬ ਹਾਈਕੋਰਟ ਨੇ ਉਦਯੋਗਾਂ ਨੂੰ ਸਬਸਿਡੀ ਨਾਂ ਦੇਣ ਕਰਕੇ ਪੰਜਾਬ ਸਰਕਾਰ ਦੀ ਖੂਬ਼ ਝਾੜਝੰਬ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ। ਸਰਕਾਰ ਦੀ ਇਸ ਨੀਤੀ ਕਰਕੇ ਉਦਯੋਗ ਗਵਾਂਢੀ ਰਾਜਾਂ … More »

ਪੰਜਾਬ | Leave a comment
 

ਹਾਂਸੀ-ਬੁਟਾਣਾ ਨਹਿਰ ਉੱਤੇ ਬਣਾਏ ਜਾ ਰਹੇ ਬੰਨ ਸਬੰਧੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ

ਫਤਿਹਗੜ੍ਹ ਸਾਹਿਬ:- “ਜਿਵੇ ਤਾਲਿਬਾਨ ਆਗੂ  ਸ੍ਰੀ ਬਿਨ ਲਾਦੇਨ ਦੇ ਮਾਮਲੇ ਉੱਤੇ ਪਾਕਿਸਤਾਨ ਹਕੂਮਤ ਅਮਰੀਕਾ ਨਾਲ ਮਿਲੀ ਹੋਈ ਹੈ ਅਤੇ ਪਾਕਿਸਤਾਨ ਨਿਵਾਸੀਆਂ ਨੂੰ ਗੁੰਮਰਾਹ ਕਰਨ ਲਈ ਅਮਰੀਕਾ ਨੂੰ ਅਖਬਾਰੀ ਧਮਕੀਆਂ ਵੀ ਦੇ ਰਹੀ ਹੈ ਅਤੇ ਜਿਵੇ 1984 ਵਿੱਚ ਰਵਾਇਤੀ ਸਿੱਖ ਲੀਡਰਸਿਪ … More »

ਪੰਜਾਬ | Leave a comment
200px-BJP-flag.svg

ਪੰਜਾਬ ਭਾਜਪਾ ਦੀ ਆਪਸੀ ਫੁੱਟ ਕਰਕੇ ਧੜ੍ਹੇਬਾਜ਼ੀ ਹੋਰ ਵਧੀ

ਚੰਡੀਗੜ੍ਹ- ਪੰਜਾਬ ਵਿੱਚ ਭਾਜਪਾ ਅੰਦਰ ਲਗੀ ਚੰਗਆਰੀ ਦੀਆਂ ਲਾਟਾਂ ਹੁਣ ਹੋਰ ਤੇਜ਼ ਹੋ ਗਈਆਂ ਹਨ। ਸਾਬਕਾ ਮੰਤਰੀ ਮੋਹਨ ਲਾਲ ਵਲੋਂ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜਾਨ ਤੋਂ ਮਾਰ ਦੇਣ ਦੇ ਲਗਾਏ ਗਏ ਅਰੋਪ ਤੋਂ ਬਾਅਦ ਪਾਰਟੀ ਵਿੱਚ … More »

ਪੰਜਾਬ | Leave a comment
 

ਪੰਜਾਬ ਸਰਕਾਰ ਦੇ ਨਵੇਂ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਥੇ. ਅਵਤਾਰ ਸਿੰਘ ਵੱਲੋਂ ਸਨਮਾਨ

ਅੰਮ੍ਰਿਤਸਰ:- ਪੰਜਾਬ ਸਰਕਾਰ ’ਚ ਸ਼ਾਮਲ ਕੀਤੇ ਸਥਾਨਕ ਸਰਕਾਰਾਂ ਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ੍ਰੀ ਤੀਕਸ਼ਣ ਸੂਦ ਅਤੇ ਡਾਕਟਰੀ ਸਿਖਿਆ, ਜੰਗਲਾਤ, ਜਨ-ਜੀਵਨ ਤੇ ਰੁਜ਼ਗਾਰ ਮੰਤਰੀ ਸ੍ਰੀ ਅਰੁਣੇਸ਼ ਸ਼ਾਕਰ ਨੇ ਅੱਜ ਆਪਣੇ ਸਹਿਯੋਗੀਆਂ ਨਾਲ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ … More »

ਪੰਜਾਬ | Leave a comment
 

ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ ਲਈ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਗੁਰੁ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ਼ਾਂ ਤੇ ਹਵਾਈ ਜ਼ਹਾਜ ਦੇ ਨੇੜੇ ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ … More »

ਪੰਜਾਬ | Leave a comment
 

ਪੰਜਾਬ ਦੇ ਸਮੁੱਚੇ ਸਿਆਸਤਦਾਨਾਂ ਨੂੰ ਹੀ “ਰਿਸ਼ਵਤਖੋਰ” ਕਹਿਣਾ, ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਫੋਬੀਆ – ਮਾਨ

ਫਤਿਹਗੜ੍ਹ ਸਾਹਿਬ :- “ਕੈਪਟਨ ਅਮਰਿੰਦਰ ਸਿੰਘ ਵੱਲੋ ਨਿੱਤ ਦਿਹਾੜੇ ਕਦੇ ਬਾਦਲ ਦਲ ਦੇ, ਕਦੇ ਬੀਜੇਪੀ ਦੇ ਆਗੂਆਂ, ਕਦੇ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ਉੱਤੇ ਹਮਲੇ ਕਰਦੇ ਹੋਏ ਸਭਨਾ ਨੂੰ ਰਿਸ਼ਵਤਖੋਰ ਕਰਾਰ ਦੇਣ ਦੀ ਕਾਰਵਾਈ ਅਸਲੀਅਤ ਵਿੱਚ ਕੈਪਟਨ ਅਮਰਿੰਦਰ … More »

ਪੰਜਾਬ | Leave a comment
ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ  ਆਪਣੀਆਂ ਪੁਸਤਕਾਂ ਦਾ ਸੈ¤ਟ ਭੇਟ ਕਰਦੈ ਹੋਏ  ਰਣਜੀਤ ਸਿੰਘ ਰਾਣਾ ਨਾਲ ਹਨ  ਡਾ ਨਿਰਮਲ ਜੌੜਾ ਅਤੇ  ਡਾ. ਬਰਾੜ

ਸ਼ੁੱਧ ਵਾਤਾਵਰਣ ਲਈ ਅਣਮਨੁੱਖੀ ਵਰਤਾਰਿਆਂ ਨੂੰ ਬੰਨ ਲਾਉਣਾ ਜ਼ਰੂਰੀ-ਸੀਚੇਵਾਲ

ਲੁਧਿਆਣਾ : ਵਾਤਾਵਰਣ ਦੀ ਸ਼ੁੱਧਤਾ ਲਈ ਵਿਗਿਅਨਕ ਤੌਰ ਤਰੀਕਿਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਘੋਲ ਕਰ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸ਼ੁੱਧ ਵਾਤਾਵਰਣ ਲਈ ਅਣਮਨੁੱਖੀ ਵਰਤਾਰਿਆਂ ਨੂੰ ਬੰਨ ਲਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਥੋੜੇ … More »

ਪੰਜਾਬ | Leave a comment
 

ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਅਕਵਾਇਰ ਕੀਤੇ ਜਾਣ ਸਬੰਧੀ ਗੁੰਮਰਾਹ-ਕੁੰਨ ਖ਼ਬਰਾਂ ਤੋਂ ਸੰਗਤਾਂ ਸੁਚੇਤ ਰਹਿਣ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਵਲੋਂ ਅਕਵਾਇਰ ਕਰ ਲਏ ਜਾਣ ਸਬੰਧੀ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਜਿੰਮੇਵਾਰ … More »

ਪੰਜਾਬ | Leave a comment