ਅੰਤਰਰਾਸ਼ਟਰੀ
ਡਾਇਵਰਸਿਟੀ ਅਤੇ ਕਮਿਉਨਿਟੀ ਬਿਲਡਰ ਅਵਾਰਡ ਜੇਤੂ ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕੀਤਾ
ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਫੈਡਰਲ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 18 ਸਾਲਾਂ ਤੋਂ ਸਰੀ ਵਿਚ ਰਹਿ ਰਹੇ ਡਾਕਟਰ ਰੰਧਾਵਾ ਨੂੰ ਸਰੀ ਵਾਸੀਆਂ ਦੀਆਂ ਸਮੱਸਿਆਵਾਂ ਤੇ ਲੋੜਾਂ ਦੀ ਡੂੰਘੀ ਜਾਣਕਾਰੀ ਹੈ ਤੇ ਉਹ … More
ਬਰੈਂਪਟਨ ਦੇ ਵਾਰਡ 3 ਅਤੇ 4 ਵਿੱਚ ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਕੈਂਪੇਨ ਦਾ ਬਿਗਲ ਵਜਾਇਆ
ਬਰੈਂਪਟਨ :- ਬਰੈਂਪਟਨ ਸ਼ਹਿਰ ਦੀਆਂ ਮਿਊਂਸਪਲ ਚੋਣਾਂ ਵਿੱਚ ਗਰਮਾਇਸ਼ ਪੈਦਾ ਹੋ ਚੁੱਕੀ ਹੈ। ਮੇਅਰ ਦੀ ਚੋਣ ਤੋਂ ਇਲਾਵਾ ਰੀਜਨਲ ਕੌਂਸਲਰ, ਸਿਟੀ ਕੌਂਸਲਰਾਂ ਅਤੇ ਟਰੱਸਟੀਆਂ ਦੀ ਚੋਣ ਵਿੱਚ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵਾਰਡ 3 ਅਤੇ 4, … More
ਸਿੱਖਾਂ ਦੇ ਲਈ ਬਿਨਾਂ ਵੀਜੇ ਦੇ ਕਰਤਾਰਪੁਰ ਗਲਿਆਰਾ ਖੋਲ੍ਹ ਸਕਦਾ ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਬਹੁਤ ਜਲਦੀ ਹੀ ਦੇ ਸਕਦਾ ਹੈ ਸਿੱਖ ਸ਼ਰਧਾਲੂਆਂ ਨੂੰ ਬਹੁਤ ਵੱਡਾ ਤੋਹਫ਼ਾ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਐਲਾਨ ਕੀਤਾ ਹੈ ਕਿ ਇਸ ਇਤਿਹਾਸਿਕ ਗੁਰਦੁਆਰੇ ਵਿੱਚ ਦਰਸ਼ਨਾਂ ਦੇ ਲਈ ਆਉਣ ਵਾਲੇ ਭਾਰਤ ਦੇ ਸਿੱਖਾਂ ਨੂੰ ਵੀਜ਼ਾ ਲੈਣ ਦੀ … More
ਅਸੀਂ ਕਿਸੇ ਹੋਰ ਦੇਸ਼ ਲਈ ਜੰਗ ਨਹੀਂ ਲੜਾਂਗੇ : ਇਮਰਾਨ ਖਾਨ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅੱਤਵਾਦ ਦੇ ਖਿਲਾਫ਼ ਸੰਘਰਸ਼ ਨੂੰ ਲੈ ਕੇ ਕਿਹਾ ਕਿ ਅਸੀਂ ਭਵਿੱਖ ਵਿੱਚ ਕਿਸੇ ਹੋਰ ਦੇਸ਼ ਲਈ ਯੁੱਧ ਨਹੀਂ ਕਰਾਂਗੇ। ਰੱਖਿਆ ਦਿਵਸ ਦੇ ਸਮਾਗਮ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ … More
ਕੈਲਗਰੀ ਵੂਮੈਨ ਕਲਚਰਲ ਐਜੂਕੇਸ਼ਨ ਨੇ ਪਿਕਨਿਕ ‘ਚ ਪਾਈ ਨਵੀਂ ਪਿਰਤ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਆਪਣੀ ਹਰ ਇਕੱਤਰਤਾ ਵਿੱਚ, ਆਪਣੇ ਮੈਂਬਰਾਂ ਨੂੰ, ਹਰ ਪਹਿਲੂ ਤੇ ਨਵੀਂ ਤੋਂ ਨਵੀਂ ਜਾਣਜਾਰੀ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਬਹੁਤ ਸਾਰੇ ਚਲੰਤ ਮਾਮਲਿਆਂ ਤੇ ਵਿਚਾਰ ਵਟਾਂਦਰੇ ਜਾਂ ਲੈਕਚਰ ਕਰਵਾਏ ਜਾਂਦੇ ਹਨ। ‘ਬਾਕੀ ਦੀਆਂ ਗੱਲਾਂ … More
ਡਾ. ਆਰਿਫ਼ ਅਲੀ ਬਣੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ
ਇਸਲਾਮਾਬਾਦ : ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਿਲ ਡਾ. ਆਰਿਫ਼ ਅਲਵੀ ਨੂੰ ਮੰਗਲਵਾਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਅਲਵੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਇਤਜ਼ਾਜ਼ ਅਹਿਸਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰ ਮੌਲਾਨਾ ਫਜ਼ਲ … More
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਖੇਡ ਟੂਰਨਾਮੈਟ ਕਰਵਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿੱਚ ਡੈਨਮਾਰਕ ਦੇ ਲੋਕਲ ਕੱਲਬਾਂ ਦੇ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕੱਲਬਾਂ, ਕਬੱਡੀ ਦੀਆਂ ਟੀਮਾਂ ਦੇ ਇਲਾਵਾ … More
ਇੰਗਲੈਂਡ ‘ਚ ਅਕਾਲੀ ਦਲ ਸਮਰਥਕਾਂ ਨੇ ਹੀ ਫੂਕਿਆ ਗਿਆ ਅਕਾਲੀ ਸੁਪਰੀਮੋ ਬਾਦਲ ਦਾ ਪੁਤਲਾ
ਲੰਡਨ, (ਮਨਦੀਪ ਖੁਰਮੀ) – “ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ। ਪਰ ਅੱਜ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਇਸ ਲਈ ਫੂਕ ਰਹੇ ਹਾਂ ਕਿਉਂਕਿ ਜਦੋਂ ਵੀ ਬਾਦਲ ਪਰਿਵਾਰ ਕੋਲ ਸੱਤਾ ਆਈ ਹੈ, ਉਦੋਂ ਸਿੱਖੀ ਹੱਕਾਂ ਨੂੰ ਲਤਾੜਿਆ ਅਤੇ ਸਿੱਖੀ ਦਾ … More
ਪੰਜਾਬ ਸਰਕਾਰ ਤੁਰੰਤ ਪ੍ਰਕਾਸ਼ ਬਾਦਲ ਸਮੇਤ ਸਮੂਹ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ….ਸੁਖਮਿੰਦਰ ਸਿੰਘ ਹੰਸਰਾ ਅਤੇ ਪ੍ਰਮਿੰਦਰ ਸਿੰਘ ਪਾਂਗਲੀ
ਟਰਾਂਟੋ-ਕੈਨੇਡਾ (ਡੇਲੀ ਬਿਊਰੋ) “ਰਾਜ ਬਿਨ੍ਹਾਂ ਨਹੀਂ ਧਰਮ ਚਲੇ ਹੈਂ” ਦੇ ਮਹਾਂਵਾਕ ਅਨੁਸਾਰ ਰਾਜ ਹੀਣ ਕੌਮਾਂ ਦਾ ਧਰਮ ਸੁਰੱਖਿਅਤ ਨਹੀਂ ਰਹਿੰਦਾ। ਇਹ ਆਲਮ ਗੁਲਾਮੀ ਦੀ ਚੱਕੀ ਵਿੱਚ ਪਿੱਸ ਰਹੀ ਸਿੱਖ ਕੌਮ ਦਾ ਬਣਿਆ ਹੋਇਆ ਹੈ ਕਿ ਸਾਡੇ ਧਾਰਮਿਕ ਅਸਥਾਨਾਂ ਤੋਂ ਬਾਅਦ … More
ਕੈਨੇਡਾ ਅਮਰੀਕਾ ਵਿੱਚ ਘੁੱਗ ਵੱਸਦੇ ਸਿੱਖ ਸਮਾਜ ਵਿੱਚ ਭਰਾਮਾਰੂ ਜੰਗ ਛੇੜਨ ਦੀ ਕੋਸਿ਼ਸ਼ ਕਰਨ ਲਈ ਮਨਜੀਤ ਜੀ. ਕੇ. ਜ਼ਿੰਮੇਵਾਰ
ਨਿਊਯਾਰਕ/ਟਰਾਂਟੋ :- ਵਿਦੇਸ਼ਾਂ ਵਿੱਚ ਘੁੱਗ ਵੱਸਦੇ ਸਿੱਖ ਭਾਈਚਾਰਾ ਦੇ ਮਹੌਲ ਵਿੱਚ ਕੁੜੱਤਣ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਜੀ.ਕੇ. ਜਿ਼ੰਮੇਵਾਰ ਹੈ। ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਜੀ.ਕੇ. ਦੀ ਗੈਰ ਜਿ਼ੰਮੇਵਾਰਨਾ ਬਿਆਨਬਾਜੀ ਦਾ ਸਿੱਟਾ … More








