ਅੰਤਰਰਾਸ਼ਟਰੀ
ਓਬਾਮਾ ਆਪਣੇ ਹੀਰੋਸ਼ਿਮਾ ਦੌਰੇ ਦੌਰਾਨ ਪ੍ਰਮਾਣੂੰ ਹਮਲੇ ਲਈ ਮਾਫ਼ੀ ਨਹੀਂ ਮੰਗਣਗੇ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਜਾਪਾਨ ਦੌਰੇ ਦੇ ਦੌਰਾਨ ਹੀਰੋਸ਼ਿਮਾ ਤੇ ਹੋਏ ਪਰਮਾਣੂੰ ਹਮਲੇ ਦੇ ਲਈ ਮਾਫ਼ੀ ਨਹੀਂ ਮੰਗਣਗੇ। ਬਰਾਕ ਓਬਾਮਾ ਇਸ ਮਹੀਨੇ ਦੇ ਅੰਤ ਵਿੱਚ ਜਾਪਾਨ ਦੇ ਹੀਰੋਸ਼ਿਮਾ ਸ਼ਹਿਰ … More
ਸੰਗਤਾਂ ਸੁਚੇਤ ਰਹਿਣ : ਗੁਰੂ ਗ੍ਰੰਥ ਵਿਚਾਰ ਮੰਚ-ਨਾਰਵੇ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂ ਗ੍ਰੰਥ ਵਿਚਾਰ ਮੰਚ ਨਾਰਵੇ ਦੇ ਭਾਈ ਬਲਦੇਵ ਸਿੰਘ ਹੋਣਾ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਗੁਰੂ ਗ੍ਰੰਥ ਵਿਚਾਰ ਮੰਚ ਨਾਰਵੇ ਦੀ ਅਹਿਮ ਮੀਟਿੰਗ ਅੱਜ ਓਸਲੋ ਵਿਖੇ ਹੋਈ, ਜਿਸ ਵਿਚ ਮੌਜੂਦਾ ਹਾਲਾਤਾਂ ਬਾਰੇ ਵਿਚਾਰ … More
ਨਾਰਵੇ ‘ਚ 202 ਵਾਂ ਅਜਾਦੀ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ
ਓਸਲੋ /ਨਾਰਵੇ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ ਅਤੇ … More
ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਨੂੰ ਹੋਵੇਗਾ ਨੁਕਸਾਨ : ਓਬਾਮਾ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਤੇ ਵਾਰ ਕਰਦੇ ਹੋਏ ਕਿਹਾ ਕਿ ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਦਾ ਅਕਸ ਖਰਾਬ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਇਮੀਗਰਾਂਟਸ, ਮੁਸਲਮਾਨਾਂ ਅਤੇ ਵਪਾਰ ਸਬੰਧੀ … More
ਟਰੰਪ ਅਤੇ ਬਰਨੀ ਨੇ ਇੰਡੀਆਨਾ ‘ਚ ਪ੍ਰਾਇਮਰੀ ਚੋਣ ਜਿੱਤੀ
ਇੰਡੀਆਨਾ – ਡੋਨਲਡ ਟਰੰਪ ਇੰਡੀਆਨਾ ਵਿੱਚ ਆਪਣੇ ਵਿਰੋਧੀ ਟੈਡ ਕਰੂਜ਼ ਨੂੰ ਹਰਾ ਕੇ ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਬਣਨ ਦੇ ਬਹੁਤ ਹੀ ਨਜ਼ਦੀਕ ਪਹੁੰਚ ਗਏ ਹਨ। ਰਾਸ਼ਟਰਪਤੀ ਉਮੀਦਵਾਰ ਲਈ ਇਹ ਚੋਣ ਬੇਹੱਦ ਅਹਿਮ ਮੰਨੀ ਜਾ ਰਹੀ ਸੀ। ਹਿਲਰੀ … More
ਟਰੰਪ ਕਿਸੇ ਗੱਲਤਫਹਿਮੀ ‘ਚ ਨਾਂ ਰਹੇ : ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਦਾ ਉਪਨਿਵੇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨੂੰ ਇਸ ਗੱਲਤ ਫਹਿਮੀ ਤੋਂ ਬਾਹਰ ਨਿਕਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ਼ਕੀਲ ਅਫ਼ਰੀਦੀ … More
ਪਾਕਿਸਤਾਨ ‘ਚ ਸਿੱਖ ਨੇਤਾ ਡਾ. ਸੁਰੇਨ ਸਿੰਘ ਦੀ ਹੱਤਿਆ
ਪਿਸ਼ਾਵਰ – ਪਾਕਿਸਤਾਨ ਵਿੱਚ ਪ੍ਰਸਿੱਧ ਡਾਕਟਰ ਅਤੇ ਰਾਜਨੇਤਾ ਸ੍ਰ. ਸੁਰੇਨ ਸਿੰਘ ਦੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਖ਼ੈਬਰ ਪਖਤੂਨਖਵਾ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਟੀਵੀ ਐਂਕਰ ਵੀ ਰਹੇ ਹਨ। ਉਹ ਰਾਜ ਦੇ ਮੁੱਖਮੰਤਰੀ ਦੇ … More
ਪਨਾਮਾ ਪੇਪਰ ਮਾਮਲੇ ‘ਚ ਦੋਸ਼ੀ ਸਿੱਧ ਹੋਣ ਤੇ ਮੈਂ ਅਸਤੀਫ਼ਾ ਦੇ ਦੇਵਾਂਗਾ : ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਅਗਰ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਉਨ੍ਹਾਂ ਤੇ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਆਰੋਪ ਸਹੀ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ … More
ਟਰੰਪ ‘ਤੇ ਹਿਲਰੀ ਨੇ ਨਿਊਯਾਰਕ ਦੀ ਪ੍ਰਾਇਮਰੀ ਚੋਣ ਜਿੱਤੀ
ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਨਿਊਯਾਰਕ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਹਿਲਰੀ ਤੇ ਟਰੰਪ ਦੋਵੇਂ ਹੀ ਆਪਣੀ-ਆਪਣੀ ਪਾਰਟੀ ਵਿੱਚ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ … More
ਪੁਰਾਣੇ ਗੁਰਦੁਆਰੇ ਤੇ ਪੰਥ ਵਿਰੋਧੀਆਂ ਦਾ ਕਬਜਾ ਨਵੇਂ ਗੁਰਦੁਆਰੇ ‘ਚ ਹੋਵੇਗਾ ਸਿੱਖੀ ਦਾ ਪ੍ਰਚਾਰ
ਰੌਚੈਸਟਰ- ਨਿਊਯਾਰਕ ਦੀ ਸੰਗਤ ਵਲੋਂ ਬੀਤੇ ਸ਼ਨੀਵਾਰ, ੧੬ ਅਪ੍ਰੈਲ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਆਫ ਰੌਚੈਸਟਰ ਦਾ ਉਦਘਾਟਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ। ਉਸੇ ਦਿਨ ਨਿਸ਼ਾਨ ਸਾਹਿਬ ਝੁਲਾਇਆ ਗਿਆ ਅਤੇ ਫਿਰ ਖਾਲਸਾ ਸਾਜਨਾ ਦਿਵਸ … More








