ਅੰਤਰਰਾਸ਼ਟਰੀ

News- ROKO Cancer Jaggi kussa.resized.resized

ਰੋਕੋ ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ

ਲੰਡਨ, (ਮਨਦੀਪ ਖੁਰਮੀ) – ਪਿੱਛਲੇ 10 ਸਾਲਾਂ ਤੋਂ ਕੈਂਸਰ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਵਿਸ਼ਵ ਪ੍ਰਸਿੱਧ ਸੰਸਥਾ ਰੋਕੋ ਕੈਂਸਰ ਵੱਲੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਡਾਇਰੈਕਟਰ ਪੀ ਆਰ (ਗਲੋਬਲ) ਵਜੋਂ ਨਿਯੁਕਤ ਕੀਤਾ ਹੈ। ਸੰਸਥਾ … More »

ਅੰਤਰਰਾਸ਼ਟਰੀ | Leave a comment
President Barack Obama holds a bilateral meeting with Prime Minister Nawaz Sharif of Pakistan in the Oval Office, Oct. 23, 2013.  (Official White House Photo by Pete Souza)

ਓਬਾਮਾ ਨੇ ਸ਼ਰੀਫ਼ ਨੂੰ ਦਿੱਤਾ ਵਾਈਟ ਹਾਊਸ ਆਉਣ ਦਾ ਨਿਓਤਾ

ਇਸਲਾਮਾਬਾਦ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ  ਅਤੇ ਅਮਰੀਕਾ ਦਰਮਿਆਨ ਸਬੰਧਾਂ ਦਾ ਵਿਸਤਾਰ ਅਤੇ ਹੋਰ ਵਧੀਆ ਬਣਾਉਣ ਲਈ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਵਾਸਿ਼ੰਗਟਨ ਦੌਰੇ ਲਈ ਇਨਵਾਈਟ ਕੀਤਾ ਹੈ।ਪਾਕਿਸਤਾਨ ਦੇ ਇੱਕ ਰਾਜਨਾਇਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨਮੰਤਰੀ … More »

ਅੰਤਰਰਾਸ਼ਟਰੀ | Leave a comment
5-8-2012_106114_1.gif.resized

ਭਾਰਤ ਨਾਲ ਦੋਸਤੀ ਦਾ ਹੱਥ ਨਾਂ ਵਧਾਏ ਸ਼ਰੀਫ਼ ਸਰਕਾਰ : ਹਾਫਿ਼ਜ਼

ਲਾਹੌਰ – ਮੁੰਬਈ ਹਮਲਿਆਂ ਦੇ ਮਾਸਟਰਮਾਂਈਡ ਅਤੇ ਜਮਾਤ-ਉਦ-ਦਾਅਵਾ ਮੁੱਖੀ ਹਾਫਿ਼ਜ਼ ਸਈਅਦ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਮੁੱਦੇ ਤੇ ਕਿਸੇ ਵੀ ਅੰਤਰਰਾਸ਼ਟਰੀ ਦਬਾਅ ਵਿੱਚ ਆ ਕੇ ਭਾਰਤ ਨਾਲ ਦੋਸਤੀ ਦਾ ਹੱਥ … More »

ਅੰਤਰਰਾਸ਼ਟਰੀ | Leave a comment
19665688111_b26fc80b8e_z_432_1.resized

ਈਰਾਨ ਅਤੇ ਪ੍ਰਮੁੱਖ ਮਹਾਂਸ਼ਕਤੀਆਂ ਦਰਮਿਆਨ ਹੋਇਆ ਪ੍ਰਮਾਣੂੰ ਸਮਝੌਤਾ

ਵਿਆਨਾ – ਈਰਾਨ ਅਤੇ ਵਿਸ਼ਵ ਦੀਆਂ ਛੇ ਮਹਾਂਸ਼ਕਤੀਆਂ ਦਰਮਿਆਨ ਇੱਕ ਇਤਿਹਾਸਿਕ ਪਰਮਾਣੂੰ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਪਰਮਾਣੂੰ ਪ੍ਰੋਗਰਾਮ ਨੂੰ ਸੀਮਤ ਰੱਖਣ ਦੇ ਬਦਲੇ ਈਰਾਨ ਦੇ ਖਿਲਾਫ਼ ਲਗੀਆਂ ਰੋਕਾਂ ਤੇ ਢਿੱਲ ਦਿੱਤੀ ਜਾਵੇਗੀ। ਈਰਾਨ ਦੇ ਇੱਕ ਡਿਪਲੋਮੈਟ … More »

ਅੰਤਰਰਾਸ਼ਟਰੀ | Leave a comment
IMG_0308.resized

ਵਿਪਸਾਅ ਵਲੋਂ ਰਖ਼ਸਾਨਾ ਨੂਰ ਅਤੇ ਡਾ. ਮੋਹਨ ਤਿਆਗੀ ਨਾਲ ਸਾਹਿਤਕ ਮਿਲਣੀ

ਬੀਤੇ ਦਿਨੀ ਵਿਪਸਾਅ ਵਲੋਂ ਹੇਵਰਡ ਵਿਖੇ ਰਖ਼ਸਾਨਾ ਨੂਰ ਅਤੇ ਡਾ. ਮੋਹਨ ਤਿਆਗੀ ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਸ  ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਰਖਸਾਨਾ ਨੂਰ, ਡਾ. ਮੋਹਨ ਤਿਡਾਗੀ, ਸੁਖਵਿੰਦਰ ਕੰਬੋਜ ਅਤੇ ਸੁਰਿੰਦਰ ਧਨੋਆ ਸ਼ਾਮਿਲ ਹੋਏ। ਜਗਜੀਤ ਨੌਸਿ਼ਹਰਵੀ … More »

ਅੰਤਰਰਾਸ਼ਟਰੀ | Leave a comment
parliament-640x356.resized

ਗਰੀਸ ਦੀ ਸੰਸਦ ਨੇ ਸੁਧਾਰ ਪੈਕੇਜ਼ ਨੂੰ ਮਨਜ਼ੂਰੀ ਦਿੱਤੀ

ਏਥਨਜ਼ – ਆਰਥਿਕ ਰੂਪ ਵਿੱਚ ਦੀਵਾਲੀਆ ਹੋਣ ਤੋਂ ਬਚਾਉਣ ਲਈ ਗਰੀਸ ਦੀ ਸੰਸਦ ਨੇ ਇੱਕ ਸੁਧਾਰ ਪੈਕੇਜ ਨੂੰ ਮਨਜੂਰੀ ਦੇ ਦਿੱਤੀ ਹੈ। ਸੰਸਦ ਵਿੱਚ 251 ਵੋਟ ਸਰਕਾਰ ਦੇ ਪੱਖ ਵਿੱਚ ਭੁਗਤੇ ਅਤੇ 32 ਵੋਟ ਸਰਕਾਰ ਦੇ ਖਿਲਾਫ਼ ਪਏ, 8 ਸੰਸਦ … More »

ਅੰਤਰਰਾਸ਼ਟਰੀ | Leave a comment
un-logo.resized

ਅਗਲੇ 10 ਸਾਲਾਂ ‘ਚ ਡਿੱਗ ਸਕਦੀਆਂ ਹਨ ਅਨਾਜ ਦੀਆਂ ਕੀਮਤਾਂ : ਯੂਐਨ

ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਅਗਲੇ 10 ਸਾਲ ਵਿੱਚ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿੱਚ ਹੌਲੀ-ਹੌਲੀ ਗਿਰਾਵਟ ਆ ਸਕਦੀ ਹੈ। ਇਸ ਦੀ ਮੂ਼ਲ ਵਜ੍ਹਾ ਖੇਤੀ ਉਤਪਾਦਨ ਵਿੱਚ ਵਾਧੇ ਦੇ ਨਾਲ-ਨਾਲ ਮੀਟ ਅਤੇ ਡੇਅਰੀ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਵੀ ਹੈ। … More »

ਅੰਤਰਰਾਸ਼ਟਰੀ | Leave a comment
2011_Greece_Uprising.resized.resized

ਗਰੀਸ ਨੇ ਬੇਲਆਊਟ ਨੂੰ ਨਕਾਰਿਆ,ਦੇਸ਼ ‘ਚ ਜਸ਼ਨ ਵਰਗਾ ਮਾਹੌਲ

ਲੰਡਨ – ਗਰੀਸ ਨੂੰ ਰਿਣ ਸੰਕਟ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਕਰਵਾਏ ਗਏ ਮੱਤਦਾਨ ਵਿੱਚ ਜਨਤਾ ਨੇ ਯੌਰਪੀ ਸੰਘ ਵੱਲੋਂ ਪ੍ਰਸਤਾਵਿਤ ਬੇਲਆਊਟ ਦੀਆਂ ਸ਼ਰਤਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। 61% ਤੋਂ ਵੀ ਵੱਧ ਗਰੀਸ ਦੇ ਲੋਕਾਂ ਨੇ ਬੇਲਆਊਟ ਦੀਆਂ … More »

ਅੰਤਰਰਾਸ਼ਟਰੀ | Leave a comment
dupe vich nhaunde.resized

ਸੂਰਜ ਦੇਵਤੇ ਨੇ ਫਰਾਂਸ ਚ ਗਰਮੀ ਨਾਲ ਲੋਕਾਂ ਦੀ ਭੁਤਨੀ ਭੁਲਾ ਦਿੱਤੀ

ਫਰਾਂਸ, (ਸੁਖਵੀਰ ਸਿੰਘ ਸੰਧੂ) – ਫਰੈਂਚ ਲੋਕੀ ਧੁੱਪ ਨੂੰ ਬਹੁਤ ਪਸੰਦ ਕਰਦੇ ਹਨ,ਜਦੋਂ ਵੀ ਛੁੱਟੀਆਂ ਹੁੰਦੀਆਂ ਹਨ।ਸਰਦੀ ਦੇ ਸਤਾਏ ਹੋਏ ਇਹ ਧੁੱਪ ਸੇਕਣ ਲਈ ਗਰਮ ਮੁਲਕਾਂ ਵਿੱਚ ਛੁਟੀਆਂ ਮਨਾਉਣ ਚਲੇ ਜਾਂਦੇ ਹਨ। ਪਰ ਹੁਣ ਸੂਰਜ ਦੇਵਤੇ ਨੇ ਘਰ ਵਿੱਚ ਹੀ … More »

ਅੰਤਰਰਾਸ਼ਟਰੀ | Leave a comment
1377512_639991209379219_1664331554_n.resized

ਨਾਈਜੀਰੀਆ ‘ਚ ਬੋਕੋ ਹਰਮ ਨੇ 150 ਲੋਕਾਂ ਦੀ ਕੀਤੀ ਹੱਤਿਆ

ਮੈਦੁਗੁਰੀ – ਬੋਕੋ ਹਰਮ ਦੇ ਅੱਤਵਾਦੀਆਂ ਨੇ ਉਤਰਪੂਰਬੀ ਨਾਈਜੀਰੀਆ ਦੇ ਪਿੰਡਾਂ ਤੇ ਹਮਲਾ ਕਰਕੇ 150 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਰਾਸ਼ਟਰਪਤੀ ਮੁਹਮਦੂ ਬੁਹਾਰੀ ਦੇ ਸਤਾ ਵਿੱਚ ਆਉਣ ਤੋਂ ਬਾਅਦ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਭਿਆਨਕ ਹਮਲਾ ਸੀ। … More »

ਅੰਤਰਰਾਸ਼ਟਰੀ | Leave a comment